ਪੜਚੋਲ ਕਰੋ
Advertisement
Corona ਖਿਲਾਫ਼ Amritsar DC ਦਾ ਵੱਡਾ ਐਲਾਨ, ਹੋ ਜਾਓ ਸਾਵਧਾਨ
ਅੰਮ੍ਰਿਤਸਰ 'ਚ ਰਾਤ 9 ਤੋਂ ਸਵੇਰ 5 ਵਜੇ ਤੱਕ ਕਰਫਿਊ
'ਕੋਰੋਨਾ ਦੇ ਫੈਲਾਅ ਦਾ ਕਾਰਨ ਲੋਕਾਂ ਦਾ ਇਕੱਠ'
'ਲੋਕ ਮਾਸਕ ਪ੍ਰਤੀ ਨਹੀਂ ਦਿਖਾ ਰਹੇ ਸੰਜੀਦਗੀ'
'ਨੌਜਵਾਨ ਬਣ ਰਹੇ ਕੋਰੋਨਾ ਦਾ ਕੈਰੀਅਰ'
'ਅੰਮ੍ਰਿਤਸਰ ਪੁਲਿਸ ਨੂੰ ਦਿੱਤੇ ਸਖ਼ਤੀ ਦੇ ਹੁਕਮ'
'ਮਾਸਕ ਨਾ ਪਾਉਣ ਵਾਲਿਆਂ ਦੀ ਹੋਵੇਗੀ ਮੌਕੇ 'ਤੇ ਟੈਸਟਿੰਗ'
'ਕਰਫਿਊ 'ਚ ਜ਼ਰੂਰੀ ਵਸਤੂਆਂ ਦੀ ਸਪਲਾਈ 'ਤੇ ਹੋਵੇਗੀ ਛੋਟ
ਯਾਤਰੀਆਂ ਅਤੇ ਕੰਮਾਂ-ਕਾਰਾਂ ਵਾਲਿਆਂ ਨੂੰ ਛੋਟ ਹੋਵੇਗੀ
ਮੈਡੀਕਲ ਐਮਰਜੈਂਸੀ ਹੋਣ 'ਤੇ ਕਰਫਿਊ 'ਚ ਛੋਟ
ਸੈਂਪਲ ਕਲੈਕਸ਼ਨ 'ਚ ਲਿਆਈ ਜਾ ਰਹੀ ਤੇਜ਼ੀ
ਹਰ ਰੋਜ਼ 3500 ਤੋਂ 4000 ਤੱਕ ਕੀਤੇ ਜਾ ਰਹੇ ਟੈਸਟ
ਪੇਂਡੂ ਖੇਤਰਾਂ 'ਚ ਵਧੇ ਰਹੇ ਕੋਰੋਨਾ ਦੇ ਮਾਮਲੇ
ਪੰਜਾਬ
ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟ
ਹੋਰ ਵੇਖੋ
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement
Advertisement
ਟ੍ਰੈਂਡਿੰਗ ਟੌਪਿਕ
Advertisement