ਪੜਚੋਲ ਕਰੋ

ਅਮਰੀਕਾ 'ਚ ਪੰਜਾਬੀ ਦੀ ਸ਼ੱਕੀ ਹਾਲਾਤਾਂ 'ਚ ਮੌਤ

ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਣ ਗਏ  ਪਠਾਨਕੋਟ ਦੇ ਇੱਕ ਸ਼ਖਸ ਦੀ ਅਮੇਰੀਕਾ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ, ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਧੁੱਪਸੜੀ ਦਾ ਰਹਿਣ ਵਾਲਾ ਹੈ ਅਮਨਦੀਪ ਸਿੰਘ,ਕਰੀਬ 40 ਸਾਲ ਦੱਸੀ ਜਾ ਰਹੀ ਮ੍ਰਿਤਕ ਦੀ ਉਮਰ, ਦੋ ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ,ਆਪਣੇ ਪਿੱਛੇ ਛੱਡ ਗਿਆ ਚਾਰ ਸਾਲ ਦਾ ਬੇਟਾ ਅਤੇ ਨੌ ਸਾਲ ਦੀ ਬੇਟੀ ਅਤੇ ਪਰਿਵਾਰ ਦੇ ਬਾਕੀ ਲੋਕ, ਪਰਿਵਾਰ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਸਰਕਾਰ ਕੋਲੋਂ ਕੀਤੀ ਮੰਗ
 
 ਪੰਜਾਬ ਦੇ ਕਈ ਨੌਜਵਾਨ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਅਤੇ ਇਦਾਂ ਦਾ ਹੀ ਇੱਕ ਨੌਜਵਾਨ ਸੀ ਪਿੰਡ ਧੁੱਪਸੜੀ ਵਿਧਾਨ ਸਭਾ ਹਲਕਾ ਭੋਆ ਦਾ ਰਹਿਣ ਵਾਲਾ ਅਮਨਦੀਪ ਸਿੰਘ ਜੋ ਕਿ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਮਰੀਕਾ ਦੋ ਸਾਲ ਪਹਿਲਾਂ ਗਿਆ ਸੀ ਜਿਸ ਦੀ ਮੌਤ ਦੀ ਖਬਰ ਜਦੋਂ ਪਿੰਡ ਪੁੱਜੀ ਤਾਂ ਪਿੰਡ ਦੇ ਵਿੱਚ ਮਾਤਮ ਛਾ ਗਿਆ ਅਮਨਦੀਪ ਸਿੰਘ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਦੋ ਛੋਟੇ ਛੋਟੇ ਬੱਚੇ ਵੀ ਹਨ ਜਿਸ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕੀ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਵਾਪਸ ਲਿਆਂਦੀ ਜਾਵੇ।
 
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਨਾਲ ਲਗਾਤਾਰ ਗੱਲਬਾਤ ਹੋ ਰਹੀ ਸੀ ਅਤੇ ਬੀਤੀ ਰਾਤ ਦੇ ਸਮੇਂ ਵੀ ਉਸ ਦੇ ਨਾਲ ਗੱਲਬਾਤ ਹੋਈ ਪਰ ਸਵੇਰੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ ਉਹਨਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਉਸ ਦਾ ਮੂੰਹ ਵੇਖ ਸਕਣ 

ਵੀਡੀਓਜ਼ ਪੰਜਾਬ

ਅਮਰੀਕਾ 'ਚ ਪੰਜਾਬੀ ਦੀ ਸ਼ੱਕੀ ਹਾਲਾਤਾਂ 'ਚ ਮੌਤ
ਅਮਰੀਕਾ 'ਚ ਪੰਜਾਬੀ ਦੀ ਸ਼ੱਕੀ ਹਾਲਾਤਾਂ 'ਚ ਮੌਤ

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਟਾਪ ਹੈਡਲਾਈਨ

ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਹੁਣ ਬੇਅਦਬੀ ਮਾਮਲੇ 'ਚ ਚੱਲੇਗਾ ਕੇਸ, ਹਾਈਕੋਰਟ ਦੀ ਲਾਈ ਰੋਕ ਹਟਾਈ, ਜਾਣੋ ਮਾਮਲਾ

ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖਤਮ, ਬੈਂਜਾਮਿਨ ਨੇਤਨਯਾਹੂ ਦਾ ਵੱਡਾ ਐਲਾਨ

Punjab News: ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਕੁੱਤਾ ਸਾਹਮਣੇ ਆਉਣ ਕਰਕੇ ਐਕਟਿਵਾ ਹੋਈ ਬੇਕਾਬੂ

ਬਾਲ ਵਿਆਹ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਜਾਣੋ ਕੀ ਸੁਣਾਇਆ ਫ਼ੈਸਲਾ ?

ABP Premium
Advertisement

ਵੀਡੀਓਜ਼

ਹਿਮਾਚਲ 'ਚ ਲੱਭੀ ਵਿਰਾਟ ਕੋਹਲੀ ਤੇ ਰੋਹਿਤ ਦੀ Secret ਥਾਂ , ਐਥੇ ਖਾਂਦੇ ...ਅਮਰੀਕਾ 'ਚ ਪੰਜਾਬੀ ਦੀ ਸ਼ੱਕੀ ਹਾਲਾਤਾਂ 'ਚ ਮੌਤIlets ਕਰਨ ਤੋਂ ਬਾਅਦ ਜਾਣਾ ਸੀ ਵਿਦੇਸ਼, ਮਾਂ ਦਾ ਸੁਪਨਾ ਪੁਰਾ ਕਰਨ ਲਈ ਲੜੀ ਸਰਪੰਚ ਦੀ ਚੋਣCanada | ਸਿੱਖਾਂ ਦੇ ਸਿਰ 'ਤੇ ਚੋਣਾਂ ਜਿੱਤਣ ਦਾ ਖ਼ੁਆਬ ਦੇਖ ਰਹੇ Trudeau ਨੇ ਕੀਤੀ ਸਭ ਤੋਂ ਵੱਡੀ ਗ਼ਲਤੀ | abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਹੁਣ ਬੇਅਦਬੀ ਮਾਮਲੇ 'ਚ ਚੱਲੇਗਾ ਕੇਸ, ਹਾਈਕੋਰਟ ਦੀ ਲਾਈ ਰੋਕ ਹਟਾਈ, ਜਾਣੋ ਮਾਮਲਾ
ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਹੁਣ ਬੇਅਦਬੀ ਮਾਮਲੇ 'ਚ ਚੱਲੇਗਾ ਕੇਸ, ਹਾਈਕੋਰਟ ਦੀ ਲਾਈ ਰੋਕ ਹਟਾਈ, ਜਾਣੋ ਮਾਮਲਾ
ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖਤਮ, ਬੈਂਜਾਮਿਨ ਨੇਤਨਯਾਹੂ ਦਾ ਵੱਡਾ ਐਲਾਨ
ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖਤਮ, ਬੈਂਜਾਮਿਨ ਨੇਤਨਯਾਹੂ ਦਾ ਵੱਡਾ ਐਲਾਨ
Punjab News: ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਕੁੱਤਾ ਸਾਹਮਣੇ ਆਉਣ ਕਰਕੇ ਐਕਟਿਵਾ ਹੋਈ ਬੇਕਾਬੂ
Punjab News: ਸੂਫੀ ਗਾਇਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਕੁੱਤਾ ਸਾਹਮਣੇ ਆਉਣ ਕਰਕੇ ਐਕਟਿਵਾ ਹੋਈ ਬੇਕਾਬੂ
ਬਾਲ ਵਿਆਹ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਜਾਣੋ ਕੀ ਸੁਣਾਇਆ ਫ਼ੈਸਲਾ ?
ਬਾਲ ਵਿਆਹ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਜਾਣੋ ਕੀ ਸੁਣਾਇਆ ਫ਼ੈਸਲਾ ?
Weather Update: ਪੰਜਾਬ-ਚੰਡੀਗੜ੍ਹ 'ਚ ਸਵੇਰੇ-ਸ਼ਾਮ ਦੀ ਠੰਡ ਨੇ ਦਿੱਤੀ ਦਸਤਕ, ਇੰਨੀ ਤਰੀਕ ਤੋਂ ਬਦਲ ਜਾਵੇਗਾ ਮੌਸਮ

Punjab News: ਆੜ੍ਹਤੀਆਂ ਨੇ ਝੋਨਾ ਖ਼ਰੀਦਣ ਤੋਂ ਕੀਤਾ ਇਨਕਾਰ, ਖੁੱਲ੍ਹੇ ਅਸਮਾਨ 'ਚ ਪਈ ਕਿਸਾਨਾਂ ਦੀ ਫ਼ਸਲ, ਮੰਡੀਆਂ 'ਚ ਨਹੀਂ ਬਚੀ ਪੈਰ ਰੱਖਣ ਦੀ ਥਾਂ

ਅੱਜ ਕਿਸਾਨ ਵਿਧਾਇਕਾਂ ਦੇ ਘਰ ਦੇ ਬਾਹਰ ਲਾਉਣਗੇ ਸਥਾਈ ਮੋਰਚਾ, 25 ਟੋਲ ਪਲਾਜ਼ਾ ਕਰਵਾਏ ਸੀ ਫ੍ਰੀ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਤੋਂ ਚੱਲਣ ਵਾਲੇ ਡਰੱਗ ਤਸਕਰ ਗੈਂਗ ਦਾ ਮੈਂਬਰ ਗ੍ਰਿਫ਼ਤਾਰ, 1.350 ਹੈਰੋਇਨ ਕੀਤੀ ਜ਼ਬਤ

Embed widget