Farmer Protest| ਹਾਈਕੋਰਟ ਦਾ ਸਵਾਲ,ਪ੍ਰਦਰਸ਼ਨ ਲਈ ਟਰੈਕਟਰ ਟਰਾਲੀ ਲੈਣ ਜਾਣ ਦਾ ਕੀ ਮਤਲਬ ?
Farmer Protest| ਹਾਈਕੋਰਟ ਦਾ ਸਵਾਲ,ਪ੍ਰਦਰਸ਼ਨ ਲਈ ਟਰੈਕਟਰ ਟਰਾਲੀ ਲੈਣ ਜਾਣ ਦਾ ਕੀ ਮਤਲਬ ?
#HighCourt #highway #Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #pulses #maize #cotton #crops #MSP #ABPSanjha #ABPNews #ABPLIVE
ਪੰਜਾਬ ਹਰਿਆਣਾ ਹਾਈਕੋਰਟ ਦਾ ਸਵਾਲ,ਪ੍ਰਦਰਸ਼ਨ ਲਈ ਟਰੈਕਟਰ ਟਰਾਲੀ ਲੈਣ ਜਾਣ ਦਾ ਕੀ ਮਤਲਬ ? ਸੜਕਾਂ ਜਾਮ ਕਰਨ ਦੇ ਮਾਮਲੇ ਉਤੇ ਹਾਈਕੋਰਟ ਵਿਚ ਸੁਣਵਾਈ ਹੋਈ ਹੈ। ਪੰਜਾਬ ਹਰਿਆਣਾ ਹਾਈਕੋੋਰਟ ਦੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤੇ ਹਨ। ਹਾਈਕੋਰਟ ਨੇ ਆਖਿਆ ਹੈ ਕਿ ‘ਖਨੌੌਰੀ ਤੇ ਸ਼ੰਭੂ ਬਾਰਡਰ ਉਤੇ ਭੀੜ ਜਮ੍ਹਾਂ ਨਾ ਹੋਣ ਦਿੱਤੀ ਜਾਵੇ।






















