ਪੜਚੋਲ ਕਰੋ
Canada Election : ਆਖਿਰ ਕੀ ਵਜ੍ਹਾ ਸੀ ਕਿ 4 ਵਾਰ MP ਖ਼ਿਲਾਫ਼ ਚੋਣ ਮੈਦਾਨ 'ਚ ਨਿੱਤਰੀ ਇਹ ਕੁੜੀ ?
ਸਰੀ ਨਿਊਟਨ ਤੋਂ ਚੋਣ ਲੜ ਰਹੀ ਪਰਵੀਰ ਹੁੰਦਲ
ਪੰਜਾਬੀਆਂ ਦੇ ਮੁੱਦੇ ਹਾਊਸ ਆਫ ਕੋਮਨਸ ਤੱਕ ਲੈ ਕੇ ਜਾਣ ਦਾ ਕੀਤਾ ਦਾਅਵਾ
ਗੈਂਗਵਾਰ ਖਤਮ ਕਰਨ ਲਈ ਚੁੱਕੇ ਜਾਣਗੇ ਕਦਮ
ਸੁੱਖ ਧਾਲੀਵਾਲ ਖਿਲਾਫ ਚੋਣ ਲੜ ਰਹੀ ਪਰਵੀਰ
ਚਾਰ ਵਾਰ ਦੀ mp ਸੁੱਖ ਧਾਲੀਵਾਲ ਨੂੰ ਦੇ ਰਹੀ ਚੁਣੌਤੀ
ਸਿੱਖਿਆ ਤੇ ਰੁਜਗਾਰ ਲਈ ਕਰਾਗੀ ਬਿਹਤਰ ਕੰਮ
ਲੋਕ ਮਜੂਦਾ ਸਰਕਾਰ ਦੇ ਕੰਮ ਤੋਂ ਦੁਖੀ
ਨੋਂਜਵਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਦਿੱਤਾ ਭਰੋਸਾ
ਸਰੀ ਨਿਊਟਨ ਤੋਂ ਅਜ਼ਾਦ ਉਮੀਦਵਾਰ ਪਰਵੀਰ ਹੁੰਦਲ
ਹੋਰ ਵੇਖੋ






















