ਪੜਚੋਲ ਕਰੋ
ਅਮਰੀਕਾ 'ਚ ਇੱਕ ਸ਼ਖਸ ਵੱਲੋਂ ਪੁਲਿਸ 'ਤੇ ਫਾਇਰਿੰਗ 'ਚ ਦੋ ਅਫ਼ਸਰਾਂ ਦੀ ਮੌਤ, ਪੰਜ ਜ਼ਖਮੀ
Firing on Police in US: ਅਮਰਿਕਾ ਦੇ ਕੇਨਟੌਕੀ (Kentucky USA) 'ਚ ਇੱਕ ਸ਼ਖਸ ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ 'ਚ 2 ਪੁਲਿਸ ਅਫਸਰਾਂ ਦੀ ਮੌਤ ਹੋ ਗਈ ਹੈ ਜਦੋਂ ਕਿ 5 ਜ਼ਖਮੀ ਹੋਏ ਹਨ। ਦੱਸ ਦਈਏ ਕਿ ਫਾਇਰਿੰਗ (shooting at Police) ਉਦੋਂ ਹੋਈ ਜਦੋਂ ਪੁਲਿਸ ਸ਼ਖਸ ਦੇ ਘਰ ਵਾਰੰਟ ਲੈਕੇ ਪਹੁੰਚੀ। ਇਸੇ ਦੌਰਾਨ ਸ਼ਖਸ ਨੇ ਪੁਲਿਸ 'ਤੇ ਅੰਨੇਵਾਹ ਗੋਲੀਆਂ ਚਲਾਉਣਈਆਂ ਸ਼ੁਰੂ ਕਰ ਦਿੱਤੀਆਂ। ਕਈ ਘੰਟੇ ਦੋਵਾਂ ਪਾਸਿਓਂ ਫਾਇਰਿੰਗ ਹੁੰਦੀ ਰਹੀ। ਗੋਲੀਬਾਰੀ ਦੌਰਾਨ ਦੋ ਪੁਲਿਸ ਅਫਸਰਾਂ ਦੀ ਮੌਤ ਹੋ ਗਈ, ਹਾਲਾਂਕਿ ਬਾਅਦ 'ਚ ਮੁਲਜ਼ਮ ਵੱਲੋਂ ਸਰੰਡਰ ਕਰ ਦਿੱਤਾ।
ਹੋਰ ਵੇਖੋ






















