ਯੂਕ੍ਰੇਨ 'ਚ ਵੱਡਾ ਪਲੇਨ ਹਾਦਸਾ ਵਾਪਰਿਆ.ਲੈਂਡਿੰਗ ਦੌਰਾਨ ਜਹਾਜ਼ ਜ਼ਮੀਨ ਨਾਲ ਟਕਰਾਇਆ.ਹਾਦਸੇ 'ਚ 25 ਲੋਕਾਂ ਦੀ ਮੌਤ, 2 ਦੀ ਹਾਲਤ ਗੰਭੀਰ.ਪਲੇਨ 'ਚ ਕ੍ਰੂ ਸਣੇ ਏਅਰਫੋਰਸ ਯੂਨੀਵਰਸਿਟੀ ਦੇ 27 ਕੈਡੇਟਸ ਜਵਾਨ ਸੀ