ਪੜਚੋਲ ਕਰੋ
Russia ਨੇ Ukraine 'ਤੇ ਦਾਗ਼ੀਆਂ 100 ਮਿਜ਼ਾਇਲਾਂ
Explosions In Kyiv : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹਾਲ ਹੀ ਵਿੱਚ ਕਿਹਾ ਕਿ ਯੁੱਧ ਦਾ ਅੰਤ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਇਹ ਬਿਆਨ ਖੇਰਸਨ 'ਚ ਰੂਸੀ ਫੌਜ ਦੇ ਪਿੱਛੇ ਹਟਣ ਤੋਂ ਬਾਅਦ ਦਿੱਤਾ। ਇਸ ਬਿਆਨ ਦੇ ਇੱਕ ਦਿਨ ਬਾਅਦ ਹੀ ਕੀਵ ਵਿੱਚ ਦੋ ਧਮਾਕਿਆਂ ਦੀ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ 15 ਨਵੰਬਰ 2022 ਨੂੰ ਕੀਵ ਵਿੱਚ ਘੱਟੋ-ਘੱਟ ਦੋ ਧਮਾਕੇ ਸੁਣੇ ਗਏ। ਇਨ੍ਹਾਂ ਧਮਾਕਿਆਂ ਦੇ ਸਮੇਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ ਹਨ।
ਹੋਰ ਵੇਖੋ






















