ਪੜਚੋਲ ਕਰੋ
US President Joe Biden ਅਜੇ ਵੀ ਕੋਰੋਨਾ ਪੌਜ਼ੇਟਿਵ, ਪਰ ਸਿਹਤ 'ਚ ਸੁਧਾਰ
22 ਜੁਲਾਈ ਨੂੰ ਜੋਅ ਬਾਈਡਨ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਸੀ। ਹਾਲਾਂਕਿ ਅਜੇ ਵੀ ਉਹ ਕੋਰੋਨਾ ਦੀ ਲਪੇਟ ਚ ਨੇ..ਪਰ ਉਨਆਂ ਦੀ ਸਿਹਤ ਚ ਪਹਿਲਾਂ ਨਾਲੋਂ ਸੁਧਾਰ ਹੈ।
ਹੋਰ ਵੇਖੋ






















