ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
2016 'ਚ ਆਖਰ ਕਿਹੜੀ ਘਟਨਾ ਵਾਪਰੀ ਜੋ ਸ਼੍ਰੋਮਣੀ ਕਮੇਟੀ ਤਲਬ ਕਰਨੀ ਪਈ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਦੇਸ਼ ਜਾਰੀ ਕਰਦਿਆਂ ਕਿਹਾ ਕਿ 2016 ਵਾਲੀ ਅੰਤਰਿੰਗ ਕਮੇਟੀ ਦੇ ਮੈਂਬਰ ਇੱਕ ਸਾਲ ਤੱਕ ਕੋਈ ਵੀ ਅਹੁਦਾ ਹਾਸਲ ਨਹੀਂ ਕਰਨਗੇ। ਭਾਈ ਰਜਿੰਦਰ ਸਿੰਘ ਮਹਿਤਾ ਹੁਣ ਵਾਲੀ ਅੰਤਰਿੰਗ ਕਮੇਟੀ 'ਚ ਬਤੌਰ ਸੀਨੀਅਰ ਮੀਤ ਪ੍ਰਧਾਨ ਸੇਵਾਵਾਂ ਨਿਭਾਅ ਰਹੇ ਸਨ, ਜੋ ਹੁਣ ਆਪਣੇ ਅਹੁਦੇ ਨੂੰ ਛੱਡਣਗੇ।ਇਸ ਤੋਂ ਇਲਾਵਾ ਇਹ ਮੈਂਬਰ ਭੁੱਲ ਬਖਸ਼ਾਉਣ ਲਈ ਸਹਿਜ ਪਾਠ ਕਰਨਗੇ। ਚੁਫੇਰਿਓਂ ਘਿਰਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਭੁੱਲ ਬਖਸ਼ਾਉਣ ਲਈ ਪੇਸ਼ ਹੋਏ। ਉਹ ਭੁੱਲ ਬਖਸ਼ਾਉਣ ਲਈ ਅਖੰਡ ਪਾਠ ਸਾਹਿਬ ਕਰਵਾਉਣਗੇ।ਲੌਂਗੋਵਾਲ ਸਾਰਾਗੜ੍ਹੀ ਸਰਾਂ ਤੋਂ ਦਰਸ਼ਨੀ ਡਿਉੜੀ ਤੱਕ ਝਾੜੂ ਸੇਵਾ ਕਰਨਗੇ। ਇਸ ਤੋਂ ਇਲਾਵਾ ਦਸਤਾਰ ਲਾਹੁਣ ਵਾਲੇ ਟਾਸਕ ਫੋਰਸ ਦੇ ਮੈਂਬਰ ਵੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ।
ਧਰਮ
![Virsa Singh Valtoha ਦਾ ਇੱਕ ਹੋਰ ਧਮਾਕਾ, ਜਥੇਦਾਰ 'ਤੇ ਫਿਰ ਚੁੱਕੇ ਸਵਾਲ](https://feeds.abplive.com/onecms/images/uploaded-images/2024/10/27/341bf9d17e3cf13a78fd15d63df2df841730038304977370_original.jpg?impolicy=abp_cdn&imwidth=470)
Virsa Singh Valtoha ਦਾ ਇੱਕ ਹੋਰ ਧਮਾਕਾ, ਜਥੇਦਾਰ 'ਤੇ ਫਿਰ ਚੁੱਕੇ ਸਵਾਲ
![Diwali 2024 | ਸੋਨੇ 'ਤੇ ਚਾਂਦੀ ਦੀਆਂ ਕੀਮਤਾਂ ਵੱਧਣ ਦੇ ਬਾਵਜੂਦ ਚਾਂਦੀ ਦੀਆਂ ਇਹ ਚੀਜ਼ਾਂ ਦੀ ਵਧੀ ਮੰਗ | Dhanteras](https://feeds.abplive.com/onecms/images/uploaded-images/2024/10/25/7d674aafcc3d045c4f7104bb8f0c46e517298453663301077_original.jpg?impolicy=abp_cdn&imwidth=100)
Diwali 2024 | ਸੋਨੇ 'ਤੇ ਚਾਂਦੀ ਦੀਆਂ ਕੀਮਤਾਂ ਵੱਧਣ ਦੇ ਬਾਵਜੂਦ ਚਾਂਦੀ ਦੀਆਂ ਇਹ ਚੀਜ਼ਾਂ ਦੀ ਵਧੀ ਮੰਗ | Dhanteras
![ਪ੍ਰਧਾਨ ਹਰਜਿੰਦਰ ਧਾਮੀ ਦਾ ਵੱਡਾ ਖੁਲਾਸਾ, ਪੰਥ ਵਿਰੋਧੀ ਤਾਕਤਾਂ ਅਪਣਾ ਰਹੀਆਂ ਗਲਤ ਹਥਕੰਡੇ](https://feeds.abplive.com/onecms/images/uploaded-images/2024/10/25/ee4a1b60e47e6c8e59f119f2503b93db1729844897318370_original.jpg?impolicy=abp_cdn&imwidth=100)
ਪ੍ਰਧਾਨ ਹਰਜਿੰਦਰ ਧਾਮੀ ਦਾ ਵੱਡਾ ਖੁਲਾਸਾ, ਪੰਥ ਵਿਰੋਧੀ ਤਾਕਤਾਂ ਅਪਣਾ ਰਹੀਆਂ ਗਲਤ ਹਥਕੰਡੇ
![Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha](https://feeds.abplive.com/onecms/images/uploaded-images/2024/10/25/21f000c18f5f4a8555c20f9815d36ddc17298440336911077_original.jpg?impolicy=abp_cdn&imwidth=100)
Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha
![Diwali 2024 : ਦੀਵਾਲੀ 'ਤੇ ਖ਼ਤਰੇ 'ਚ ਉੱਲੂ, ਐਕਸ਼ਨ 'ਚ ਸਰਕਾਰ ! | Owl hunting during diwali | abp Sanjha](https://feeds.abplive.com/onecms/images/uploaded-images/2024/10/24/2efeffd96e315e92d512e9fb46ffd46a17297663886311077_original.jpg?impolicy=abp_cdn&imwidth=100)
Diwali 2024 : ਦੀਵਾਲੀ 'ਤੇ ਖ਼ਤਰੇ 'ਚ ਉੱਲੂ, ਐਕਸ਼ਨ 'ਚ ਸਰਕਾਰ ! | Owl hunting during diwali | abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement