ਪੜਚੋਲ ਕਰੋ
Advertisement
Stock Market Opening: ਚੋਣ ਨਤੀਜਿਆਂ ਤੋਂ ਬਾਅਦ ਸੰਭਲਿਆ ਬਾਜ਼ਾਰ, ਸੈਂਸੈਕਸ 950 ਅੰਕ ਚੜ੍ਹ ਕੇ 73 ਹਜ਼ਾਰ ਤੋਂ ਪਾਰ ਖੁੱਲ੍ਹਿਆ
Stock Market Opening: ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਕਰਕੇ ਸ਼ੇਅਰ ਬਾਜ਼ਾਰ ਨੂੰ ਜਿਹੜਾ ਝਟਕਾ ਲੱਗਿਆ ਸੀ, ਅੱਜ ਉਸ ਨੂੰ ਖਰੀਦੋ-ਫਰੋਖਤ ਹੁੰਦੀ ਨਜ਼ਰ ਆ ਰਹੀ ਹੈ। ਸੈਂਸੈਕਸ ਲਗਭਗ 950 ਅੰਕ ਵਧ ਕੇ 73000 ਦੇ ਉੱਪਰ ਖੁੱਲ੍ਹਿਆ ਹੈ।
Stock Market Opening: ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਕਰਕੇ ਸ਼ੇਅਰ ਬਾਜ਼ਾਰ ਨੂੰ ਜਿਹੜਾ ਝਟਕਾ ਲੱਗਿਆ ਸੀ, ਅੱਜ ਬਜ਼ਾਰ ਕੁਝ ਸੰਭਲਦਾ ਨਜ਼ਰ ਆ ਰਿਹਾ ਹੈ। ਸੈਂਸੈਕਸ ਲਗਭਗ 950 ਅੰਕ ਵਧ ਕੇ 73000 ਦੇ ਉੱਪਰ ਖੁੱਲ੍ਹਿਆ ਹੈ। ਬੀਐਸਈ ਸੈਂਸੈਕਸ 948.84 ਅੰਕ ਜਾਂ 1.32 ਫੀਸਦੀ ਦੇ ਉਛਾਲ ਤੋਂ ਬਾਅਦ 73,027 ਦੇ ਪੱਧਰ 'ਤੇ ਚੜ੍ਹ ਕੇ ਖੁੱਲ੍ਹਿਆ। NSE ਦਾ ਨਿਫਟੀ 243.85 (1.11 ਫੀਸਦੀ) ਦੇ ਵਾਧੇ ਨਾਲ 22,128 'ਤੇ ਖੁੱਲ੍ਹਿਆ।
ਸਵੇਰੇ 9.25 ਵਜੇ BSE ਸੈਂਸੈਕਸ 122.82 ਅੰਕ ਜਾਂ 0.17 ਫੀਸਦੀ ਦੀ ਗਿਰਾਵਟ ਦਿਖਾ ਰਿਹਾ ਹੈ ਅਤੇ 71,956 ਦੇ ਪੱਧਰ 'ਤੇ ਪਹੁੰਚ ਗਿਆ ਹੈ। ਐਨਐਸਈ ਨਿਫਟੀ ਦਾ ਵਾਧਾ ਘਟਿਆ ਪਰ ਇਹ ਹਰੇ ਨਿਸ਼ਾਨ 'ਤੇ ਬਣਿਆ ਹੋਇਆ ਹੈ। ਨਿਫਟੀ 120 ਅੰਕ ਵਧਣ ਤੋਂ ਬਾਅਦ 22,005 'ਤੇ ਕਾਰੋਬਾਰ ਕਰ ਰਿਹਾ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement