ਪੜਚੋਲ ਕਰੋ
Advertisement
ਸਲਮਾਨ ਖਾਨ ਖਿਲਾਫ ਮਾਮਲਾ ਦਰਜ
ਚੰਡੀਗੜ੍ਹ-ਬਿੱਗ ਬੌਸ ਦੇ ਪ੍ਰਤੀਯੋਗੀ ਜ਼ੁਬੇਰ ਖਾਨ ਜਿਸ ਨੂੰ ਪਿਛਲੇ ਹਫਤੇ ਟੈਲੀਵੀਜ਼ਨ ਰਿਐਲਟੀ ਸ਼ੋਅ 'ਚੋਂ ਕੱਢ ਦਿੱਤਾ ਸੀ ਨੇ ਸ਼ੋਅ ਦੇ ਮੇਜ਼ਬਾਨ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਖ਼ਿਲਾਫ਼ ਕਥਿਤ ਰੂਪ 'ਚ ਧਮਕਾਉਣ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਲੋਨਾਵਾਲਾ ਪੁਲਿਸ ਮੁਤਾਬਕ ਜ਼ੁਬੇਰ ਦੀ ਸ਼ਿਕਾਇਤ ਪਿੱਛੋਂ ਸਲਮਾਨ ਖਾਨ ਅਤੇ ਕਲਰਜ਼ ਚੈਨਲ ਦੇ ਮੁਲਾਜ਼ਮਾਂ ਖ਼ਿਲਾਫ਼ ਅੱਜ ਸ਼ਾਮ ਭਾਰਤੀ ਦੰਡਾਵਲੀ ਦੀ ਧਾਰਾ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਜ਼ੁਬੇਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਸਲਮਾਨ ਨੇ ਉਸ ਨੂੰ ਸ਼ੋਅ ਵਿਚ ਧਮਕਾਉਂਦੇ ਹੋਏ ਕਿਹਾ ਸੀ ਕਿ ਉਹ ਉਸ ਨੂੰ ਕੁੱਤਾ ਬਣਾ ਕੇ ਛੱਡੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement