ਪੜਚੋਲ ਕਰੋ
Advertisement
'ਕਸੌਟੀ ਜ਼ਿੰਦਗੀ ਕੀ 2' 'ਚ ਕਪਿਲ ਦੀ ਵਾਈਫ ਦੀ ਐਂਟਰੀ
ਮੁੰਬਈ: ਏਕਤਾ ਕਪੂਰ ਜਲਦੀ ਹੀ ਛੋਟੇ ਪਰਦੇ ‘ਤੇ ਆਪਣਾ ਫੇਮਸ ਸੀਰੀਅਲ ‘ਕਸੌਟੀ ਜਿੰਦਗੀ ਕੀ’ ਲੈ ਕੇ ਆ ਰਹੀ ਹੈ। ਜਿਸ ਦਾ ਟੀਜ਼ਰ ਬੀਤੇ ਕੁਝ ਦਿਨ ਪਹਿਲਾ ਹੀ ਆਨ-ਏਅਰ ਕੀਤਾ ਗਿਆ ਹੈ। ਇਹ ਸੀਰੀਅਲ ਸ਼ਵੇਤਾ ਅਤੇ ਸੀਜੇਨ ਖਾਨ ਸਟਾਰਰ ਸੀਰੀਅਲ ਦਾ ਹੀ ਰੀਮੇਕ ਹੈ। ਜਿਸ ‘ਚ ਏਰੀਕਾ ਫਰਨਾਂਡਿਸ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।
ਉਂਝ ਪਿੱਛਲੇ ਕਈਂ ਦਿਨਾਂ ਤੋਂ ਸੀਰੀਅਲ ਦੇ ਨਾਲ ਸਮਾਥਾਨ, ਹਿਨਾ ਖਾਨ ਅਤੇ ਪੂਜਾ ਬੈਨਰਜੀ ਦਾ ਨਾਂਅ ਸਾਹਮਣੇ ਆਇਆ ਹੈ, ਪਰ ਇਸ ਦੇ ਲਈ ਸੀਰੀਅਲ ਦੇ ਮੇਕਰਸ ਵੱਲੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ।
ਹੁਣ ਇਸ ਲੀਸਟ ‘ਚ ਇੱਕ ਹੋਰ ਨਾਂਅ ਜੁੜ ਗਿਆ ਹੈ ਜੋ ਕਿਸੇ ਹੋਰ ਦਾ ਨਹੀਂ ਸਗੋਂ ਕਪਿਲ ਸ਼ਰਮਾ ਦੀ ਆਨ-ਸਕਰੀਨ ਵਾਈਫ ਦਾ ਰੋਲ ਪਲੇ ਕਰਨ ਵਾਲੀ ਐਕਟਰਸ ਸੁਮੋਨਾ ਦਾ ਹੈ। ਜੋ ਸ਼ਾਹਿਦ ਇਸ ਸੀਰੀਅਲ ‘ਚ ਅਨੁਰਾਗ ਬਸੂ ਦੀ ਭੈਣ ਨਿਵੇਦਿਤਾ ਦਾ ਰੋਲ ਪਲੇ ਕਰ ਸਕਦੀ ਹੈ। ਪਿੱਛਲੇ ਸੀਜ਼ਨ ‘ਚ ਇਸ ਦਾ ਰੋਲ ਪੂਨਮ ਨਰੂਲਾ ਨੇ ਕੀਤਾ ਸੀ।
ਸੁਨੋਮਾ ਕਈਂ ਟੀਵੀ ਸੀਰੀਅਲਸ ‘ਚ ਪਹਿਲਾ ਹੀ ਕੰਮ ਕਰ ਚੁੱਕੀ ਹੈ। ਸੁਮੋਨਾ ਵੱਡੇ ਪਰਦੇ ‘ਤੇ ਵੀ ਆਪਣੀ ਐਕਟਿੰਗ ਦੇ ਜਲਵੇ ਦਿਖਾ ਚੁੱਕੀ ਹੈ। ਜੀ ਹਾਂ, ਸੁਨੋਮਾ ‘ਮਨ’, ‘ਬਰਫੀ’, ਅਤੇ ‘ਕਿਕ’ ਵਰਗੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement