ਪੜਚੋਲ ਕਰੋ

Entertainment Live: ਸਲਮਾਨ ਦੇ ਭਰਾਵਾਂ ਦਾ ਕਿਉਂ ਟੁੱਟਿਆ ਘਰ ? ਤਾਨੀਆ ਦੀਆਂ ਹੌਟ ਅਦਾਵਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ ਸਣੇ ਅਹਿਮ ਖਬਰਾਂ

Entertainment News Live Today : ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖਾਨ ਨੇ ਹਾਲ ਹੀ 'ਚ ਆਪਣੇ ਸ਼ੋਅ 'ਦਮ ਬਿਰਯਾਨੀ' ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ। ਇਸ ਦੌਰਾਨ ਪਹਿਲੇ

LIVE

Key Events
entertainment-news-live-updates-get-punjabi-cinema-gossips-film-celebrities-diljit-dosanjh-pollywood-social-media-latest-news-13-april-2024 Entertainment Live: ਸਲਮਾਨ ਦੇ ਭਰਾਵਾਂ ਦਾ ਕਿਉਂ ਟੁੱਟਿਆ ਘਰ ? ਤਾਨੀਆ ਦੀਆਂ ਹੌਟ ਅਦਾਵਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ ਸਣੇ ਅਹਿਮ ਖਬਰਾਂ
Entertainment News Live Today

Background

Entertainment News Live Today : ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦੇ ਬੇਟੇ ਅਰਹਾਨ ਖਾਨ ਨੇ ਹਾਲ ਹੀ 'ਚ ਆਪਣੇ ਸ਼ੋਅ 'ਦਮ ਬਿਰਯਾਨੀ' ਦਾ ਪਹਿਲਾ ਐਪੀਸੋਡ ਸ਼ੂਟ ਕੀਤਾ ਹੈ। ਇਸ ਦੌਰਾਨ ਪਹਿਲੇ ਐਪੀਸੋਡ 'ਚ  ਅਰਬਾਜ਼ ਅਤੇ ਸੋਹੇਲ ਖਾਨ ਪਹੁੰਚੇ। ਸਲਮਾਨ ਖਾਨ ਦੇ ਦੋਵੇਂ ਭਰਾਵਾਂ ਨੇ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਰਬਾਜ਼-ਸੋਹੇਲ ਨੇ ਟੁੱਟੇ ਵਿਆਹਾਂ ਅਤੇ ਵਿਗੜਦੇ ਰਿਸ਼ਤਿਆਂ ਦੀ ਵਜ੍ਹਾ ਦਾ ਖੁਲਾਸਾ ਵੀ ਕੀਤਾ। 

ਕਿਉਂ ਟੁੱਟਿਆ ਸਲਮਾਨ ਖਾਨ ਦੇ ਭਰਾਵਾਂ ਦਾ ਘਰ?

ਰਿਸ਼ਤਿਆਂ ਬਾਰੇ ਗੱਲ ਕਰਦਿਆਂ ਅਰਬਾਜ਼ ਖਾਨ ਨੇ ਕਿਹਾ ਕਿ ਕਿਸੇ ਵੀ ਰਿਸ਼ਤੇ ਵਿੱਚ ਸਮਾਂ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਨਾਲ ਹੀ, ਰਿਸ਼ਤੇ ਵਿੱਚ ਲੈਣ ਤੋਂ ਵੱਧ ਦੇਣ ਵਿੱਚ ਹਮੇਸ਼ਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਰਿਸ਼ਤੇ ਵਿੱਚ ਦੂਜੇ ਵਿਅਕਤੀ ਤੋਂ ਲੈਣ ਬਾਰੇ ਹੀ ਸੋਚਦੇ ਹਨ, ਉਹ ਭੁੱਲ ਜਾਂਦੇ ਹਨ ਕਿ ਉਹ ਖੁਦ ਕੀ ਲੈ ਕੇ ਆਏ ਹਨ। ਹਰ ਰਿਸ਼ਤੇ ਵਿੱਚ ਵਚਨਬੱਧਤਾ ਜ਼ਰੂਰੀ ਹੈ।

ਅਰਬਾਜ਼ ਨੇ ਦੱਸਿਆ, 'ਕਿਵੇਂ ਕਿਸੇ ਵੀ ਵਿਅਕਤੀ ਨੂੰ ਖੁਸ਼ੀ ਲਈ ਆਪਣੇ ਪਾਰਟਨਰ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਰਿਸ਼ਤੇ 'ਚ ਧੋਖਾਧੜੀ ਹੋਣ ਲੱਗਦੀ ਹੈ ਤਾਂ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਜੇਕਰ ਅੱਜ ਮੈਂ ਤੁਹਾਡੇ ਲਈ ਚੰਗਾ ਮਹਿਸੂਸ ਕਰਦਾ ਹਾਂ, ਕੱਲ੍ਹ ਮੈਂ ਨਹੀਂ ਕਰਾਂਗਾ, ਤਾਂ ਹਰ ਦੂਜੇ ਦਿਨ ਵਿਆਹ ਅਤੇ ਰਿਸ਼ਤੇ ਟੁੱਟ ਜਾਣਗੇ।

'ਰਿਸ਼ਤਿਆਂ 'ਚ ਐਕਸਾਈਟਮੈਂਟ ਖਤਮ ਹੋ ਜਾਂਦੀ ਹੈ...ਤਾਂ'

ਇਸਦੇ ਨਾਲ ਹੀ ਸੋਹੇਲ ਖਾਨ ਨੇ ਕਿਹਾ, 'ਹਰ ਰਿਸ਼ਤੇ ਦੀ ਇਕ ਐਕਸਪਾਇਰੀ ਡੇਟ ਹੁੰਦੀ ਹੈ ਅਤੇ ਜਦੋਂ ਰਿਸ਼ਤੇ 'ਚ ਉਤਸ਼ਾਹ ਖਤਮ ਹੋ ਜਾਵੇ ਤਾਂ ਤੁਹਾਨੂੰ ਉਸ ਰਿਸ਼ਤੇ ਤੋਂ ਅੱਗੇ ਵਧਣਾ ਚਾਹੀਦਾ ਹੈ। ਅਸੀਂ ਰਿਸ਼ਤਿਆਂ ਵਿੱਚ ਇਸ ਗੱਲ ਨੂੰ ਲੈ ਦਬਾਅ ਹੇਠ ਰਹਿੰਦੇ ਹਾਂ ਕਿ ਦੂਜੇ ਵਿਅਕਤੀ ਜਾਂ ਖੁਦ ਨਾਲ ਕੀ ਹੋਣ ਵਾਲਾ ਹੈ। ਜੇਕਰ ਤੁਸੀਂ ਕੋਈ ਦਵਾਈ ਜਾਂ ਚਾਕਲੇਟ ਖਰੀਦਦੇ ਹੋ ਤਾਂ ਉਨ੍ਹਾਂ ਦੀ ਵੀ ਐਕਸਪਾਇਰੀ ਡੇਟ ਹੁੰਦੀ ਹੈ।

ਦੱਸ ਦੇਈਏ ਕਿ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦਾ ਵਿਆਹ ਸਾਲ 1998 ਵਿੱਚ ਹੋਇਆ ਸੀ। ਪਰ ਇਸ ਜੋੜੇ ਨੇ ਸਾਲ 2017 ਵਿੱਚ ਤਲਾਕ ਹੋ ਗਿਆ। ਇਸ ਤੋਂ ਬਾਅਦ ਅਰਬਾਜ਼ ਨੇ ਸ਼ੂਰਾ ਨਾਲ ਵਿਆਹ ਕਰਵਾ ਲਿਆ। ਸੋਹੇਲ ਖਾਨ ਨੇ ਸਾਲ 1998 ਵਿੱਚ ਸੀਮਾ ਸਜਦੇਹ ਨਾਲ ਵਿਆਹ ਕੀਤਾ ਸੀ। ਰਿਸ਼ਤਿਆਂ 'ਚ ਖਟਾਸ ਕਾਰਨ ਦੋਵਾਂ ਦਾ 2022 'ਚ ਤਲਾਕ ਵੀ ਹੋ ਗਿਆ।

13:10 PM (IST)  •  13 Apr 2024

Entertainment News Today: Diljit Dosanjh: ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਧਾਰਮਿਕ ਗੀਤ 'ਬਾਜ ਤੇ ਘੋੜਾ' ਕੀਤਾ ਰਿਲੀਜ਼

Diljit Dosanjh New Song Baaz Te Ghoda Out: ਅੱਜ ਦੇਸ਼ ਭਰ 'ਚ ਪੰਜਾਬੀਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੇਹੱਦ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਫਿਲਮੀ ਸਿਤਾਰਿਆਂ ਵੱਲੋਂ ਖਾਸ ਤਰੀਕੇ ਨਾਲ ਪ੍ਰਸ਼ੰਸਕਾਂ ਨੂੰ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਜੀ ਰਹੀ ਹੈ। ਇਸ ਮੌਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਫੈਨਜ਼ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਦਿਲਜੀਤ ਵੱਲੋਂ ਵਿਸਾਖੀ ਦੇ ਖਾਸ ਮੌਕੇ ਧਾਰਮਿਕ ਗੀਤ 'ਬਾਜ ਤੇ ਘੋੜਾ' ਰਿਲੀਜ਼ ਕੀਤਾ ਗਿਆ ਹੈ।   

Read More: Diljit Dosanjh: ਦਿਲਜੀਤ ਦੋਸਾਂਝ ਨੇ ਵਿਸਾਖੀ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਧਾਰਮਿਕ ਗੀਤ 'ਬਾਜ ਤੇ ਘੋੜਾ' ਕੀਤਾ ਰਿਲੀਜ਼

12:45 PM (IST)  •  13 Apr 2024

Entertainment News : Amar Sigh Chamkila Death: ਚਮਕੀਲੇ ਤੋਂ ਪਹਿਲਾਂ ਗੋਲੀਆਂ ਨਾਲ ਭੁੰਨੀ ਗਈ ਅਮਰਜੋਤ, ਦੋਸਤ ਨੇ ਸੁਣਾਈ ਜੋੜੀ ਦੇ ਆਖਰੀ ਪਲ ਦੀ ਦਾਸਤਾਨ

Amar Sigh Chamkila Death: ਬਾਲੀਵੁੱਡ ਦੇ ਮਸ਼ਹੂਰ ਗਾਇਕ ਤੋਂ ਅਭਿਨੇਤਾ ਬਣੇ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ 'ਅਮਰ ਸਿੰਘ ਚਮਕੀਲਾ' ਨੈੱਟਫਲਿਕਸ 'ਤੇ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਆਪਣੀਆਂ ਭਾਵਨਾਵਾਂ ਨੂੰ ਦਰਸਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਤੋਂ ਬਾਅਦ ਇੱਕ ਕਈ ਕਮੈਂਟਸ ਦੀ ਝੜੀ ਲਗਾ ਦਿੱਤੀ ਹੈ।  

Read More: Amar Sigh Chamkila Death: ਚਮਕੀਲੇ ਤੋਂ ਪਹਿਲਾਂ ਗੋਲੀਆਂ ਨਾਲ ਭੁੰਨੀ ਗਈ ਅਮਰਜੋਤ, ਦੋਸਤ ਨੇ ਸੁਣਾਈ ਜੋੜੀ ਦੇ ਆਖਰੀ ਪਲ ਦੀ ਦਾਸਤਾਨ

11:15 AM (IST)  •  13 Apr 2024

Entertainment News Today: Guru Randhawa: ਗੁਰੂ ਰੰਧਾਵਾ ਨੂੰ ਭੁੱਲ ਐਲਵਿਸ਼ ਯਾਦਵ ਦੀਆਂ ਨਜ਼ਰਾਂ 'ਚ ਡੁੱਬੀ ਸ਼ਹਿਨਾਜ਼ ਗਿੱਲ, ਰੋਮਾਂਟਿਕ ਵੀਡੀਓ ਵਾਇਰਲ

Shehnaaz Gill Video: ਐਲਵਿਸ਼ ਯਾਦਵ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਬਿੱਗ ਬੌਸ OTT 2 ਜਿੱਤਣ ਤੋਂ ਲੈ ਕੇ ਸੱਪਾਂ ਦੇ ਜ਼ਹਿਰ ਦੀ ਖਰੀਦੋ-ਫਰੋਖਤ ਦੇ ਮਾਮਲੇ 'ਚ ਗ੍ਰਿਫਤਾਰ ਹੋਣ ਤੱਕ ਐਲਵਿਸ਼ ਹਰ ਰੋਜ਼ ਸੁਰਖੀਆਂ 'ਚ ਰਿਹਾ ਹੈ। ਪਰ ਇਸ ਸਾਰੇ ਸਕੈਂਡਲ ਦੇ ਬਾਵਜੂਦ ਐਲਵਿਸ਼ ਦੀ ਫੈਨ ਫਾਲੋਇੰਗ ਘੱਟ ਨਹੀਂ ਹੋਈ ਹੈ। ਹਾਲ ਹੀ 'ਚ ਇਕ ਵਾਰ ਫਿਰ ਐਲਵਿਸ਼ ਚਰਚਾ 'ਚ ਆ ਗਿਆ ਹੈ। 

Read More: Guru Randhawa: ਗੁਰੂ ਰੰਧਾਵਾ ਨੂੰ ਭੁੱਲ ਐਲਵਿਸ਼ ਯਾਦਵ ਦੀਆਂ ਨਜ਼ਰਾਂ 'ਚ ਡੁੱਬੀ ਸ਼ਹਿਨਾਜ਼ ਗਿੱਲ, ਰੋਮਾਂਟਿਕ ਵੀਡੀਓ ਵਾਇਰਲ

10:40 AM (IST)  •  13 Apr 2024

Entertainment News : Manisha Rani: ਮਨੀਸ਼ਾ ਰਾਣੀ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੀ- 'ਝਲਕ ਦਿਖਲਾ ਜਾ 11' ਜਿੱਤਣ ਤੋਂ ਬਾਅਦ ਨਹੀਂ ਮਿਲੀ ਇਨਾਮੀ ਰਾਸ਼ੀ

Manisha Rani: ਮਨੀਸ਼ਾ ਰਾਣੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਮਿਹਨਤ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਅੱਜ ਮਨੀਸ਼ਾ ਲਗਜ਼ਰੀ ਲਾਈਫਸਟਾਈਲ ਬਤੀਤ ਕਰ ਰਹੀ ਹੈ। ਬਿੱਗ ਬੌਸ ਓਟੀਟੀ ਸੀਜ਼ਨ 2 ਵਿੱਚ ਨਜ਼ਰ ਆਉਣ ਤੋਂ ਬਾਅਦ, ਮਨੀਸ਼ਾ ਨੇ 'ਝਲਕ ਦਿਖਲਾ ਜਾ 11' ਵਿੱਚ ਧਨਸ਼੍ਰੀ ਵਰਮਾ, ਸ਼ੋਏਬ ਇਬਰਾਹਿਮ, ਅਦਰੀਜਾ ਸਿਨਹਾ ਅਤੇ ਸ਼੍ਰੀਰਾਮ ਚੰਦਰਾ ਨੂੰ ਸਖ਼ਤ ਮੁਕਾਬਲਾ ਦੇਣ ਤੋਂ ਬਾਅਦ ਡਾਂਸ ਰਿਐਲਿਟੀ ਸ਼ੋਅ ਦੀ ਟਰਾਫੀ ਜਿੱਤੀ।

Read More: Manisha Rani: ਮਨੀਸ਼ਾ ਰਾਣੀ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੀ- 'ਝਲਕ ਦਿਖਲਾ ਜਾ 11' ਜਿੱਤਣ ਤੋਂ ਬਾਅਦ ਨਹੀਂ ਮਿਲੀ ਇਨਾਮੀ ਰਾਸ਼ੀ  

09:05 AM (IST)  •  13 Apr 2024

Entertainment News Today: Gurpreet Ghuggi: ਗੁਰਪ੍ਰੀਤ ਘੁੱਗੀ ਐਕਟਿੰਗ ਤੋਂ ਲੈਣਗੇ ਰਿਟਾਇਰਮੈਂਟ ? ਪੰਜਾਬੀ ਕਾਮੇਡੀਅਨ ਨੇ ਖੁਲਾਸਾ ਕਰ ਦੱਸਿਆ ਪਲੈਨ

Gurpreet Ghuggi on Acting Retirement: ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਹਰਮਨਪਿਆਰੇ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਅਦਾਕਾਰੀ ਦਾ ਜਲਵਾ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਜਗਤ ਵਿੱਚ ਵੀ ਵਿਖਾਇਆ ਹੈ। ਘੁੱਗੀ ਕਮੇਡੀਅਨ ਵਜੋਂ ਘਰ-ਘਰ ਮਸ਼ਹੂਰ ਹੋਏ ਇਸ ਤੋਂ ਬਾਅਦ ਉਨ੍ਹਾਂ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਪਰ ਕੀ ਪੰਜਾਬੀ ਕਾਮੇਡੀਅਨ ਇਸੇ ਤਰ੍ਹਾਂ ਜ਼ਿੰਦਗੀ ਭਰ ਪ੍ਰਸ਼ੰਸਕਾਂ ਨੂੰ ਹਸਾਉਂਦਾ ਰਹੇਗਾ ਉਨ੍ਹਾਂ ਦਾ ਮਨੋਰੰਜਨ ਕਰਦਾ ਰਹੇਗਾ ਇਸ ਉੱਪਰ ਕਲਾਕਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। 

Read More: Gurpreet Ghuggi: ਗੁਰਪ੍ਰੀਤ ਘੁੱਗੀ ਐਕਟਿੰਗ ਤੋਂ ਲੈਣਗੇ ਰਿਟਾਇਰਮੈਂਟ ? ਪੰਜਾਬੀ ਕਾਮੇਡੀਅਨ ਨੇ ਖੁਲਾਸਾ ਕਰ ਦੱਸਿਆ ਪਲੈਨ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Advertisement
ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
Punjab News: ਕੌਮ ਦੇ ਨਵੇਂ ਜਥੇਦਾਰ ਨੇ ਸੰਗਤ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਥ ਦੇ ਸਾਹਮਣੇ ਬਹੁਤ ਚੁਣੌਤੀਆਂ, ਬਾਣੀ ਤੇ ਬਾਣੇ ਦੇ ਨਾਲ ਜੁੜਨ ਦਾ ਦਿੱਤਾ ਸੁਨੇਹਾ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ,  ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ, ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Embed widget