(Source: ECI/ABP News)
Entertainment Live: ਸਲਮਾਨ ਦਾ ਨਾਂ ਲੈ ਬਿਸ਼ਨੋਈ ਗੈਂਗ ਨੇ ਲਈ ਬਾਬਾ ਸਿੱਦੀਕੀ ਦੇ ਕ*ਤਲ ਦੀ ਜ਼ਿੰਮੇਵਾਰੀ, ਪੰਜਾਬੀ ਗਾਇਕ ਦੇ ਸ਼ੋਅ 'ਚ ਬਾਊਂਸਰਾਂ ਤੇ ਕਿਸਾਨਾਂ ਵਿਚਾਲੇ ਝੜਪ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment Live: Baba Siddique Murder: ਸਲਮਾਨ ਦਾ ਨਾਂ ਲੈ ਬਿਸ਼ਨੋਈ ਗੈਂਗ ਨੇ ਕ*ਤਲ ਦੀ ਲਈ ਜ਼ਿੰਮੇਵਾਰੀ, ਅਦਾਕਾਰ ਦੇ ਘਰ ਬਾਹਰ ਪੁਲਿਸ ਫੋਰਸ ਤੈਨਾਤ
Salman Khan Security Enhanced: ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਨੀਵਾਰ ਸ਼ਾਮ (12 ਅਕਤੂਬਰ) ਨੂੰ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਨਜ਼ਰ ਆ ਰਹੇ ਹਨ।
Read MOre: Baba Siddique Murder: ਸਲਮਾਨ ਦਾ ਨਾਂ ਲੈ ਬਿਸ਼ਨੋਈ ਗੈਂਗ ਨੇ ਕ*ਤਲ ਦੀ ਲਈ ਜ਼ਿੰਮੇਵਾਰੀ, ਅਦਾਕਾਰ ਦੇ ਘਰ ਬਾਹਰ ਪੁਲਿਸ ਫੋਰਸ ਤੈਨਾਤ
Entertainment Live Today: Baba Siddique Funeral: ਬਾਬਾ ਸਿੱਦੀਕੀ ਦੀ ਅੰਤਿਮ ਵਿਦਾਈ 'ਚ ਭੁੱਬਾ ਮਾਰ ਰੋਇਆ ਬੇਟਾ ਜੀਸ਼ਾਨ, ਸਲਮਾਨ ਸਣੇ ਇਨ੍ਹਾਂ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ
Baba Siddique Funeral: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਖਾਸ ਦੋਸਤ ਅਤੇ ਰਾਜਨੇਤਾ ਬਾਬਾ ਸਿੱਦੀਕੀ ਦੀ ਮੌਤ ਨਾਲ ਪੂਰੀ ਮੁੰਬਈ ਹਿੱਲ ਗਈ ਹੈ। ਬਾਬਾ ਸਿੱਦੀਕੀ ਦੀ ਬੀਤੀ ਰਾਤ ਯਾਨੀ 12 ਅਕਤੂਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਜ 13 ਅਕਤੂਬਰ ਨੂੰ ਬਾਬਾ ਸਿੱਦੀਕੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਨੂੰ ਮੁੰਬਈ ਵਿੱਚ ਹੀ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਬੇਟਾ ਜੀਸ਼ਾਨ ਭੁੱਬਾ ਮਾਰ ਰੋਂਦਾ ਹੋਇਆ ਨਜ਼ਰ ਆਇਆ।
Read MOre: Baba Siddique Funeral: ਬਾਬਾ ਸਿੱਦੀਕੀ ਦੀ ਅੰਤਿਮ ਵਿਦਾਈ 'ਚ ਭੁੱਬਾ ਮਾਰ ਰੋਇਆ ਬੇਟਾ ਜੀਸ਼ਾਨ, ਸਲਮਾਨ ਸਣੇ ਇਨ੍ਹਾਂ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ
Entertainment Live: Neha Kakkar-Rohanpreet: ਕੁੱਲੜ ਪੀਜ਼ਾ ਕਪਲ ਤੋਂ ਬਾਅਦ ਨਿਹੰਗ ਸਿੰਘ ਵੱਲੋਂ ਨੇਹਾ ਕੱਕੜ ਨੂੰ ਸਖਤ ਚੇਤਾਵਨੀ, ਬੋਲੇ- ਸ਼ਰਮ ਨੂੰ ਹੱਥ ਮਾਰੋ...
Nihang On Neha Kakkar and Rohanpreet: ਬਾਲੀਵੁੱਡ ਗਾਇਕਾ ਨੇਹਾ ਕੱਕੜ ਇੱਕ ਇੰਟਰਨੈਟ ਸੈਂਸੇਸ਼ਨ ਹੈ। ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਖੂਬ ਨਾਂਅ ਕਮਾਇਆ ਹੈ। ਨੇਹਾ ਦੇ ਗੀਤਾਂ ਨੂੰ ਹਿੰਦੀ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਨੇਹਾ ਇੰਸਟਾਗ੍ਰਾਮ ਉੱਪਰ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਗਾਇਕਾ ਹੈ। ਪਰ ਇਨ੍ਹੀਂ ਦਿਨੀਂ ਗਾਇਕਾ ਨੇਹਾ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਵਿਵਾਦਾਂ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਹਨ।
Read MOre: Neha Kakkar-Rohanpreet: ਕੁੱਲੜ ਪੀਜ਼ਾ ਕਪਲ ਤੋਂ ਬਾਅਦ ਨਿਹੰਗ ਸਿੰਘ ਵੱਲੋਂ ਨੇਹਾ ਕੱਕੜ ਨੂੰ ਸਖਤ ਚੇਤਾਵਨੀ, ਬੋਲੇ- ਸ਼ਰਮ ਨੂੰ ਹੱਥ ਮਾਰੋ...
Entertainment Live Today: Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Lawrence Bishnoi Gang On Baba Siddique: ਮਨੋਰੰਜਨ ਜਗਤ ਵਿੱਚ ਇਸ ਸਮੇਂ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਤਰਥੱਲੀ ਮੱਚੀ ਹੋਈ ਹੈ। ਦਰਅਸਲ, ਦੁਸਹਿਰੇ ਦੀ ਸ਼ਾਮ ਨੂੰ ਹੋਈ ਗੋਲੀਬਾਰੀ ਨਾਲ ਮੁੰਬਈ ਹਿੱਲ ਗਿਆ ਸੀ। ਐਨਸੀਪੀ ਦੇ ਸੀਨੀਅਰ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਬਾ ਦਾ ਬਾਂਦਰਾ ਈਸਟ, ਮੁੰਬਈ ਵਿੱਚ ਕਤਲ ਕਰ ਦਿੱਤਾ ਗਿਆ। ਬਾਬਾ ਸਿੱਦੀਕੀ ਨੂੰ ਦੋ ਗੋਲੀਆਂ ਲੱਗੀਆਂ। ਇਸ ਵਾਰਦਾਤ ਨੇ ਫਿਲਮੀ ਸਿਤਾਰਿਆਂ ਵਿਚਾਲੇ ਹਲਚਲ ਮਚਾ ਦਿੱਤੀ।
Read MOre: Baba Siddique Shot: ਬਾਬਾ ਸਿੱਦੀਕੀ ਦੇ ਕ*ਤਲ ਲਈ 25-30 ਦਿਨਾਂ ਤੋਂ ਇਲਾਕੇ ਦੀ ਕੀਤੀ ਗਈ ਰੇਕੀ, ਪੰਜਾਬ ਜੇਲ੍ਹ 'ਚ ਬੰਦ ਸੀ ਤਿੰਨੋਂ ਮੁਲਜ਼ਮ
Entertainment Live: Baba Siddique: ਬਾਬਾ ਸਿੱਦੀਕੀ ਨੇ ਬਾਲੀਵੁੱਡ ਨਾਲ ਕਿਵੇਂ ਬਣਾਇਆ ਕਨੈਕਸ਼ਨ, ਸੰਜੇ ਦੱਤ ਤੇ ਸਲਮਾਨ ਦਾ ਰਿਹਾ ਖਾਸ ਰੋਲ ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
