(Source: ECI/ABP News)
Entertainment Live: ਮਸ਼ਹੂਰ ਅਦਾਕਾਰਾ ਦਾ ਪ੍ਰਾਈ*ਵੇਟ ਵੀਡੀਓ ਲੀ*ਕ, ਬਾਬਾ ਸਿੱਦੀਕੀ ਦੇ ਕ*ਤਲ ਤੋਂ ਬਾਅਦ BJP ਨੇਤਾ ਬੋਲੇ- 'ਬਿਸ਼ਨੋਈ ਭਾਈਚਾਰੇ ਤੋਂ ਸਲਮਾਨ ਮੰਗੇ ਮਾਫੀ...'
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment Live: Aishwarya-Abhishek Divorce: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਦਾ ਤਲਾਕ Confirm! ਅਮਿਤਾਭ ਬੱਚਨ ਨੇ ਦਿੱਤਾ ਵੱਡਾ Hint
Aishwarya-Abhishek Divorce Confirmed: ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਨੇਤਾ ਅਭਿਸ਼ੇਕ ਬੱਚਨ ਵਿਚਾਲੇ ਲੰਬੇ ਸਮੇਂ ਤੋਂ ਤਲਾਕ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਅਫਵਾਹਾਂ 'ਤੇ ਜੋੜੇ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹੁਣ ਅਮਿਤਾਭ ਬੱਚਨ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਕਾਰਨ ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਦੀਆਂ ਖਬਰਾਂ ਨੂੰ ਕੰਨਫਰਮ ਮੰਨਿਆ ਜਾ ਰਿਹਾ ਹੈ।
Read MOre: Aishwarya-Abhishek Divorce: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਦਾ ਤਲਾਕ Confirm! ਅਮਿਤਾਭ ਬੱਚਨ ਨੇ ਦਿੱਤਾ ਵੱਡਾ Hint
Entertainment Live Today: Baba Siddique Murder: ਬਾਬਾ ਸਿੱਦੀਕੀ ਦੇ ਕ*ਤਲ ਤੋਂ ਬਾਅਦ ਐਕਸ਼ਨ ਮੋਡ 'ਚ ਪੁਲਿਸ, ਗਲੈਕਸੀ ਤੋਂ ਬਾਅਦ ਸਲਮਾਨ ਦੇ ਫਾਰਮ ਹਾਊਸ 'ਤੇ ਵਧਾਈ ਸੁਰੱਖਿਆ
Salman Khan Farmhouse: ਮਨੋਰੰਜਨ ਜਗਤ ਵਿੱਚ ਇਸ ਸਮੇਂ ਹੰਗਾਮਾ ਮੱਚਿਆ ਹੋਇਆ ਹੈ। ਦਰਅਸਲ, ਬਾਬਾ ਸਿੱਦੀਕੀ ਦੇ ਕਤਲ ਕਾਰਨ ਮਾਤਮ ਛਾਇਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ। ਅਸਲ ਵਿੱਚ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹੁਣ ਉਸ ਦੇ ਅਜਿਹਾ ਕਰਨ ਤੋਂ ਬਾਅਦ ਪੁਲਿਸ ਸਲਮਾਨ ਖਾਨ ਨੂੰ ਲੈ ਕੇ ਕਾਫੀ ਚੌਕਸ ਹੋ ਗਈ ਹੈ। ਸਲਮਾਨ ਖਾਨ ਨੂੰ ਬਿਸ਼ਨੋਈ ਗੈਂਗ ਦੀਆਂ ਵਾਰ-ਵਾਰ ਧਮਕੀਆਂ ਅਤੇ ਕਦੇ ਉਨ੍ਹਾਂ ਦੇ ਘਰ 'ਤੇ ਗੋਲੀਬਾਰੀ ਅਤੇ ਕਦੇ ਕਰੀਬੀਆਂ ਦਾ ਕਤਲ ਇਸ ਗੱਲ ਦਾ ਸੰਕੇਤ ਹੈ ਕਿ ਲਾਰੇਂਸ ਬਿਸ਼ਨੋਈ ਮੌਕੇ ਦੀ ਉਡੀਕ ਕਰ ਰਿਹਾ ਹੈ।
Read MOre: Baba Siddique Murder: ਬਾਬਾ ਸਿੱਦੀਕੀ ਦੇ ਕ*ਤਲ ਤੋਂ ਬਾਅਦ ਐਕਸ਼ਨ ਮੋਡ 'ਚ ਪੁਲਿਸ, ਗਲੈਕਸੀ ਤੋਂ ਬਾਅਦ ਸਲਮਾਨ ਦੇ ਫਾਰਮ ਹਾਊਸ 'ਤੇ ਵਧਾਈ ਸੁਰੱਖਿਆ
Entertainment Live: Alia Bhatt: ਹਿਨਾ ਖਾਨ ਤੋਂ ਬਾਅਦ ਆਲੀਆ ਭੱਟ ਇਸ ਗੰਭੀਰ ਬੀਮਾਰੀ ਤੋਂ ਪੀੜਤ, ਅਦਾਕਾਰਾ ਨੇ ਖੋਲ੍ਹਿਆ ਖੌਫਨਾਕ ਰਾਜ਼
Alia Bhatt: ਮਸ਼ਹੂਰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫਿਲਮ ਜਿਗਰਾ ਸਣੇ ਸਿਹਤ ਸਬੰਧੀ ਸਮੱਸਿਆ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਆਲੀਆ ਦੇ ਅਚਾਨਕ ਬਿਮਾਰ ਹੋਣ ਦੀ ਖਬਰ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਅਦਾਕਾਰਾ ਨੇ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦੇ ਪ੍ਰਚਾਰ ਲਈ ਕਈ ਇੰਟਰਵਿਊ ਵਿੱਚ ਹਿੱਸਾ ਲਿਆ। ਇਕ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਗੰਭੀਰ ਬੀਮਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਆਖਿਰ ਇਹ ਬਿਮਾਰੀ ਕੀ ਹੈ, ਤੁਸੀ ਵੀ ਪੜ੍ਹੋ ਪੂਰੀ ਖਬਰ...
Read MOre: Alia Bhatt: ਹਿਨਾ ਖਾਨ ਤੋਂ ਬਾਅਦ ਆਲੀਆ ਭੱਟ ਇਸ ਗੰਭੀਰ ਬੀਮਾਰੀ ਤੋਂ ਪੀੜਤ, ਅਦਾਕਾਰਾ ਨੇ ਖੋਲ੍ਹਿਆ ਖੌਫਨਾਕ ਰਾਜ਼
Entertainment Live Today: Munawar Faruqui: ਬਾਬਾ ਸਿੱਦੀਕੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਹਿੱਟਲਿਸਟ 'ਚ ਮੁਨੱਵਰ ਫਾਰੂਕੀ ? ਜਾਣੋ ਨਿਸ਼ਾਨੇ 'ਤੇ ਕਿਉਂ ਆਇਆ ਕਾਮੇਡੀਅਨ!
Lawrence Bishnoi Target Munawar Faruqui: ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਦੁਨੀਆਂ ਭਰ ਵਿੱਚ ਮਾਤਮ ਛਾਇਆ ਹੋਇਆ ਹੈ। ਦੱਸ ਦੇਈਏ ਕਿ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ। ਹੁਣ ਇਸ ਕਤਲ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕਾਮੇਡੀਅਨ ਮੁਨੱਵਰ ਫਾਰੂਕੀ ਦਾ ਨਾਂ ਵੀ ਉਨ੍ਹਾਂ ਦੀ ਹਿੱਟਲਿਸਟ 'ਚ ਹੈ।
Read MOre: Munawar Faruqui: ਬਾਬਾ ਸਿੱਦੀਕੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਹਿੱਟਲਿਸਟ 'ਚ ਮੁਨੱਵਰ ਫਾਰੂਕੀ ? ਜਾਣੋ ਨਿਸ਼ਾਨੇ 'ਤੇ ਕਿਉਂ ਆਇਆ ਕਾਮੇਡੀਅਨ!
Entertainment Live: Private Video Leak: ਮਨੋਰੰਜਨ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਅਦਾਕਾਰਾ ਦਾ ਪ੍ਰਾਈ*ਵੇਟ ਵੀਡੀਓ ਲੀ*ਕ, ਯੂਜ਼ਰਸ ਨੇ ਇੰਝ ਘੇਰਿਆ...
Private Video Leak: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਇਸ ਖਬਰ ਦੇ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਦੇ ਵੀ ਹੋਸ਼ ਉਡ ਗਏ ਹਨ। ਦਰਅਸਲ, ਮਸ਼ਹੂਰ ਅਦਾਕਾਰਾ ਓਵੀਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਅਦਾਕਾਰਾ ਦਾ 17 ਸੈਕਿੰਡ ਦਾ ਪ੍ਰਾਈਵੇਟ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Read MOre: Private Video Leak: ਮਨੋਰੰਜਨ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਅਦਾਕਾਰਾ ਦਾ ਪ੍ਰਾਈ*ਵੇਟ ਵੀਡੀਓ ਲੀ*ਕ, ਯੂਜ਼ਰਸ ਨੇ ਇੰਝ ਘੇਰਿਆ...
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
