(Source: ECI/ABP News)
Entertainment Live: ਕੈਂਸਰ ਤੋਂ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਹਸਤੀ ਦਾ ਦੇਹਾਂਤ, ਸੈਫ ਅਲੀ ਖਾਨ ਤੀਜੀ ਵਾਰ ਕਰਨ ਜਾ ਰਹੇ ਵਿਆਹ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment Live: Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
Baba Siddique Murder: ਮੁੰਬਈ ਵਿੱਚ ਐਨਸੀਪੀ ਦੇ ਸੀਨੀਅਰ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਤੋਂ ਬਾਅਦ ਦੁਨੀਆ ਭਰ ਵਿੱਚ ਤਰਥੱਲੀ ਮੱਚੀ ਹੋਈ ਹੈ। ਇਸ ਮਾਮਲੇ ਨੂੰ ਲੈ ਕ੍ਰਾਈਮ ਬ੍ਰਾਂਚ ਜਾਂਚ ਵਿੱਚ ਜੁਟੀ ਹੋਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਸਨਸਨੀਖੇਜ਼ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸਦੇ ਨਾਲ ਹੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਦੱਸ ਦੇਈਏ ਕਿ ਹੁਣ ਤੱਕ ਛੇ ਵਿੱਚੋਂ ਤਿੰਨ ਮੁਲਜ਼ਮ ਪੁਲਿਸ ਨੇ ਫੜੇ ਹਨ। ਹੈਂਡਲਰ ਮੁਹੰਮਦ ਜ਼ੀਸ਼ਾਨ ਅਖਤਰ ਅਤੇ ਹੋਰਾਂ ਦੀ ਭਾਲ 'ਚ ਪੰਜ ਟੀਮਾਂ ਵੱਖ-ਵੱਖ ਸੂਬਿਆਂ 'ਚ ਛਾਪੇਮਾਰੀ ਕਰ ਰਹੀਆਂ ਹਨ। ਇਸ ਦੌਰਾਨ ਕਾਬੂ ਕੀਤੇ ਗਏ ਸ਼ੂਟਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬਾਬਾ ਸਿੱਦੀਕੀ ਦਾ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਵੀ ਬਿਸ਼ਨੋਈ ਗੈਂਗ ਦੀ ਹਿੱਟ ਲਿਸਟ ਵਿੱਚ ਸ਼ਾਮਲ ਹੈ।
Read MOre: Baba Siddique Murder: ਸਲਮਾਨ ਨਾਲ ਦੋਸਤੀ ਬਣੀ ਬਾਬਾ ਸਿੱਦੀਕੀ ਲਈ ਕਾਲ, ਕਬੂਲਨਾਮੇ 'ਚ ਸ਼ੂਟਰ ਬੋਲੇ- 'ਪਿਓ ਸਣੇ ਨਿਸ਼ਾਨੇ 'ਤੇ ਸੀ ਪੁੱਤ ਜੀਸ਼ਾਨ'
Entertainment Live Today: Private Video Leak: ਮਸ਼ਹੂਰ ਹਸਤੀ ਦਾ ਪ੍ਰਾਈ*ਵੇਟ ਵੀਡੀਓ ਲੀ*ਕ, ਅਦਾਕਾਰਾ ਨੇ ਪੋਸਟ ਸ਼ੇਅਰ ਕਰ ਇੰਝ ਕੀਤੀ ਲੋਕਾਂ ਦੀ ਬੋਲਤੀ ਬੰਦ
Oviya Private Video: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਇਸ ਖਬਰ ਦੇ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਦੇ ਵੀ ਹੋਸ਼ ਉਡ ਗਏ ਹਨ।
Read MOre: Private Video Leak: ਮਸ਼ਹੂਰ ਹਸਤੀ ਦਾ ਪ੍ਰਾਈ*ਵੇਟ ਵੀਡੀਓ ਲੀ*ਕ, ਅਦਾਕਾਰਾ ਨੇ ਪੋਸਟ ਸ਼ੇਅਰ ਕਰ ਇੰਝ ਕੀਤੀ ਲੋਕਾਂ ਦੀ ਬੋਲਤੀ ਬੰਦ
Entertainment Live: Saif Ali Khan: ਸੈਫ ਅਲੀ ਖਾਨ ਤੀਜੀ ਵਾਰ ਕਰਨ ਜਾ ਰਹੇ ਵਿਆਹ ? ਕਰੀਨਾ ਕਪੂਰ ਦਾ ਛੱਡਿਆ ਸਾਥ, ਸਾਬਕਾ ਪਤਨੀ ਅੰਮ੍ਰਿਤਾ ਸਿੰਘ ਬਣੀ ਵਜ੍ਹਾ!
Saif Ali Khan: ਬਾਲੀਵੁੱਡ ਦੇ ਨਵਾਬ ਯਾਨੀ ਸੈਫ ਅਲੀ ਖਾਨ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦੇ ਕੇ ਆਪਣੀ ਪਛਾਣ ਬਣਾਈ ਅਤੇ ਆਪਣੇ ਲੁੱਕ ਅਤੇ ਸ਼ਖਸੀਅਤ ਨਾਲ ਲੋਕਾਂ ਦਾ ਦਿਲ ਜਿੱਤਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਨਵੀਂ ਦਿੱਲੀ 'ਚ ਜਨਮੇ ਸੈਫ ਦਾ ਅਸਲੀ ਨਾਂ ਸਾਜਿਦ ਅਲੀ ਖਾਨ ਹੈ। ਉਨ੍ਹਾਂ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨਾਲ 2012 'ਚ ਕੋਰਟ 'ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਦੋ ਬੱਚਿਆਂ ਦੇ ਪਿਤਾ ਬਣੇ, ਦੂਜਾ ਨਾਂ ਤੈਮੂਰ ਅਤੇ ਜਹਾਂਗੀਰ ਅਲੀ ਖਾਨ ਹੈ। ਪਰ ਇਸ ਵਿਚਾਲੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸੈਫ ਤੀਜੀ ਵਾਰ ਵਿਆਹ ਕਰਨ ਜਾ ਰਹੇ ਹਨ।
Read MOre: Saif Ali Khan: ਸੈਫ ਅਲੀ ਖਾਨ ਤੀਜੀ ਵਾਰ ਕਰਨ ਜਾ ਰਹੇ ਵਿਆਹ ? ਕਰੀਨਾ ਕਪੂਰ ਦਾ ਛੱਡਿਆ ਸਾਥ, ਸਾਬਕਾ ਪਤਨੀ ਅੰਮ੍ਰਿਤਾ ਸਿੰਘ ਬਣੀ ਵਜ੍ਹਾ!
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
