ਪੜਚੋਲ ਕਰੋ

Entertainment News Live: ਅਦਾਕਾਰਾ ਸਨਾ ਜਾਵੇਦ ਨਾਲ ਰਿਸ਼ਤੇ ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਰਦੂਲ ਸਿਕੰਦਰ ਨੂੰ ਯਾਦ ਕਰ ਭਾਵੁਕ ਹੋਈ ਅਮਰ ਨੂਰੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
entertainment-news-live-updates-get-punjabi-cinema-gossips-films-celebrities-pollywood-social-media-latest-news-31-january-2024 Entertainment News Live: ਅਦਾਕਾਰਾ ਸਨਾ ਜਾਵੇਦ ਨਾਲ ਰਿਸ਼ਤੇ ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਰਦੂਲ ਸਿਕੰਦਰ ਨੂੰ ਯਾਦ ਕਰ ਭਾਵੁਕ ਹੋਈ ਅਮਰ ਨੂਰੀ ਸਣੇ ਅਹਿਮ ਖਬਰਾਂ
Entertainment News Live Today

Background

13:24 PM (IST)  •  31 Jan 2024

Entertainment News Live Today: Shabana Azmi: 'ਤੁਸੀਂ ਹਿਲਾ ਕੇ ਰੱਖ ਦਿੱਤੀ ਪੂਰੀ ਇੰਡਸਟਰੀ...' ਤੱਬੂ ਨੇ ਧਰਮਿੰਦਰ ਨੂੰ KISS ਕਰਨ 'ਤੇ ਸ਼ਬਾਨਾ ਆਜ਼ਮੀ ਦੇ ਲਏ ਮਜ਼ੇ

Tabu Teases Shabana Azmi: ਸ਼ਬਾਨਾ ਆਜ਼ਮੀ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ, ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦਾ ਫੈਨ ਹੋ ਗਿਆ। ਫਿਲਮ 'ਚ ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਦਾ ਅਜਿਹਾ ਸੀਨ ਸੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਫਿਲਮ 'ਚ ਧਰਮਿੰਦਰ ਅਤੇ ਸ਼ਬਾਨਾ ਦਾ ਕਿੱਸਿੰਗ ਸੀਨ ਸੀ ਜੋ ਰਿਲੀਜ਼ ਤੋਂ ਬਾਅਦ ਟਾਕ ਆਫ ਦਾ ਟਾਊਨ ਬਣ ਗਿਆ ਸੀ। ਲੋਕ ਅੱਜ ਵੀ ਇਸ ਸੀਨ ਬਾਰੇ ਗੱਲਾਂ ਕਰਦੇ ਹਨ। ਇਸ ਰੋਲ ਲਈ ਸ਼ਬਾਨਾ ਆਜ਼ਮੀ ਨੂੰ ਅਵਾਰਡ ਵੀ ਮਿਲ ਚੁੱਕਾ ਹੈ। ਸ਼ਬਾਨਾ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਇਸ ਸੀਨ ਨੂੰ ਲੈ ਕੇ ਤੱਬੂ ਨੇ ਉਨ੍ਹਾਂ ਨੂੰ ਬਹੁਤ ਤੰਗ ਕੀਤਾ ਸੀ।

Read More: Shabana Azmi: 'ਤੁਸੀਂ ਹਿਲਾ ਕੇ ਰੱਖ ਦਿੱਤੀ ਪੂਰੀ ਇੰਡਸਟਰੀ...' ਤੱਬੂ ਨੇ ਧਰਮਿੰਦਰ ਨੂੰ KISS ਕਰਨ 'ਤੇ ਸ਼ਬਾਨਾ ਆਜ਼ਮੀ ਦੇ ਲਏ ਮਜ਼ੇ

12:46 PM (IST)  •  31 Jan 2024

Entertainment News Live: Amar Noori: ਸਰਦੂਲ ਸਿਕੰਦਰ ਦੀਆਂ ਯਾਦਾਂ 'ਚ ਡੁੱਬੀ ਅਮਰ ਨੂਰੀ, ਸ਼ੇਅਰ ਕੀਤੀ ਪਿਆਰ ਭਰੀ ਝਲਕ

Amar Noorie Shared Video With Sardool Sikander: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਇਸ ਦੋਗਾਣਾ ਜੋੜੀ ਦੇ ਗੀਤਾਂ ਨੂੰ ਅੱਜ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਦੱਸ ਦੇਈਏ ਕਿ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਗਾਇਕਾ ਅਤੇ ਅਦਾਕਾਰਾ ਅਮਨ ਨੂਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਮਰਹੂਮ ਗਾਇਕ ਨਾਲ ਯਾਦਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਭਾਵੁਕ ਹੋ ਜਾਂਦੇ ਹਨ। ਹਾਲ ਹੀ ਵਿੱਚ ਗਾਇਕਾ ਵੱਲੋਂ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਦੋਗਾਣਾ ਜੋੜੀ ਦੀ ਪਿਆਰ ਭਰੀ ਝਲਕ ਦੇਖਣ ਨੂੰ ਮਿਲ ਰਹੀ ਹੈ। 

Read More: Amar Noori: ਸਰਦੂਲ ਸਿਕੰਦਰ ਦੀਆਂ ਯਾਦਾਂ 'ਚ ਡੁੱਬੀ ਅਮਰ ਨੂਰੀ, ਸ਼ੇਅਰ ਕੀਤੀ ਪਿਆਰ ਭਰੀ ਝਲਕ  

11:33 AM (IST)  •  31 Jan 2024

Entertainment News Live Today: Major Mehram Death: ਸੁਰੀਲੇ ਗਾਇਕ ਮੇਜ਼ਰ ਮਹਿਰਮ ਦਾ ਦੇਹਾਂਤ, ਗਾਇਕਾ ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਸ਼ੇਅਰ ਕੀਤੀ ਪੋਸਟ

Major Mehram Death: ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਛਾਣ ਕਾਇਮ ਕਰਨ ਵਾਲੇ ਮਸ਼ਹੂਰ ਗਾਇਕ ਮੇਜਰ ਮਹਿਰਮ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਗ੍ਰਹਿ ਨਗਰ ਫ਼ਰੀਦਕੋਟ ਵਿਖੇ ਅਚਾਨਕ ਉਨਾਂ ਦਾ ਦੇਹਾਂਤ ਹੋ ਗਿਆ, ਜੋ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕਲਾਕਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਜੇਰੇ ਇਲਾਜ ਸਨ, ਜਿੱਥੇ ਹੀ ਮੰਗਲਵਾਰ ਤੜਕਸਾਰ ਉਨਾਂ ਆਖਰੀ ਸਾਹ ਲਏ।

Read MOre: Major Mehram Death: ਸੁਰੀਲੇ ਗਾਇਕ ਮੇਜ਼ਰ ਮਹਿਰਮ ਦਾ ਦੇਹਾਂਤ, ਗਾਇਕਾ ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਸ਼ੇਅਰ ਕੀਤੀ ਪੋਸਟ

10:39 AM (IST)  •  31 Jan 2024

Entertainment News Live: Khatron Ke Khiladi 14: ਮੁਨੱਵਰ ਫਾਰੂਕੀ ਤੋਂ ਲੈ ਕੇ ਮਨੀਸ਼ਾ ਰਾਣੀ ਤੱਕ, ਇਹ ਸੈਲੇਬਸ ਖਤਰਿਆਂ ਨਾਲ ਖੇਡਦੇ ਆਉਣਗੇ ਨਜ਼ਰ

Khatron Ke Khiladi 14: ਰੋਹਿਤ ਸ਼ੈੱਟੀ ਦੇ ਸਟੰਟ ਆਧਾਰਿਤ ਸ਼ੋਅ 'ਖਤਰੋਂ ਕੇ ਖਿਲਾੜੀ' ਲਈ ਕਾਸਟਿੰਗ ਸ਼ੁਰੂ ਹੋ ਗਈ ਹੈ। ਇਸ ਦੇ ਲਈ ਰੋਹਿਤ BB 17 ਘਰ ਪਹੁੰਚੇ ਸਨ। ਆਓ ਅੱਜ ਜਾਣਦੇ ਹਾਂ ਕਿ ਇਸ ਸ਼ੋਅ ਵਿੱਚ ਕੌਣ-ਕੌਣ ਨਜ਼ਰ ਆ ਸਕਦੇ ਹਨ।

Read More: Khatron Ke Khiladi 14: ਮੁਨੱਵਰ ਫਾਰੂਕੀ ਤੋਂ ਲੈ ਕੇ ਮਨੀਸ਼ਾ ਰਾਣੀ ਤੱਕ, ਇਹ ਸੈਲੇਬਸ ਖਤਰਿਆਂ ਨਾਲ ਖੇਡਦੇ ਆਉਣਗੇ ਨਜ਼ਰ

09:29 AM (IST)  •  31 Jan 2024

Entertainment News Live Today: Sania Mirza: ਸਾਨੀਆ ਮਿਰਜ਼ਾ ਨਾਲ ਤਲਾਕ 'ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਨਾ ਜਾਵੇਦ ਨਾਲ ਰਿਸ਼ਤੇ ਨੂੰ ਲੈ ਕਹੀ ਇਹ ਗੱਲ

Shoaib Malik On Third Marriage: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ 18 ਜਨਵਰੀ ਨੂੰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਤੀਜੀ ਵਾਰ ਵਿਆਹ ਕੀਤਾ ਸੀ। ਵਿਆਹ ਦੇ ਦੋ ਦਿਨ ਬਾਅਦ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਸਨਾ ਨਾਲ ਵਿਆਹ ਦੇ ਐਲਾਨ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸ਼ੋਏਬ ਨੇ ਆਪਣੀ ਦੂਜੀ ਪਤਨੀ ਸਾਨੀਆ ਮਿਰਜ਼ਾ ਨੂੰ ਤਲਾਕ ਦੇ ਦਿੱਤਾ ਹੈ।

Read MOre: Sania Mirza: ਸਾਨੀਆ ਮਿਰਜ਼ਾ ਨਾਲ ਤਲਾਕ 'ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਨਾ ਜਾਵੇਦ ਨਾਲ ਰਿਸ਼ਤੇ ਨੂੰ ਲੈ ਕਹੀ ਇਹ ਗੱਲ 

Load More
New Update
Advertisement
Advertisement
Advertisement

ਟਾਪ ਹੈਡਲਾਈਨ

ਹੋਲੀ ਤੋਂ ਪਹਿਲਾਂ ਦੇਸ਼ ਨੂੰ ਮਿਲੀ ਖੁਸ਼ਖਬਰੀ! 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ ਰਿਟੇਲ ਦਰ
ਹੋਲੀ ਤੋਂ ਪਹਿਲਾਂ ਦੇਸ਼ ਨੂੰ ਮਿਲੀ ਖੁਸ਼ਖਬਰੀ! 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ ਰਿਟੇਲ ਦਰ
Punjab Police Recruitment: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਆਖ਼ਰੀ ਮੌਕਾ ! ਅਪਲਾਈ ਕਰਨ ਲਈ ਕੁਝ ਹੀ ਘੰਟੇ ਬਾਕੀ, ਜਾਣੋ ਕਿਵੇਂ ਕਰਨਾ ਅਪਲਾਈ
Punjab Police Recruitment: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਆਖ਼ਰੀ ਮੌਕਾ ! ਅਪਲਾਈ ਕਰਨ ਲਈ ਕੁਝ ਹੀ ਘੰਟੇ ਬਾਕੀ, ਜਾਣੋ ਕਿਵੇਂ ਕਰਨਾ ਅਪਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਸਪੇਸਐਕਸ ਦੇ ਸਟਾਰਲਿੰਕ ਦੀ ਵਰਤੋਂ ਕਰਨ ਲਈ ਭਾਰਤੀ ਯੂਜ਼ਰਸ ਨੂੰ ਦੇਣੀ ਪਵੇਗੀ ਮੋਟੀ ਰਕਮ, ਦੇਖੋ ਕਿੰਨੇ ਦੀ ਪਵੇਗੀ ਪਲਾਨ ਦੀ ਸਬਸਕ੍ਰਿਪਸ਼ਨ
ਸਪੇਸਐਕਸ ਦੇ ਸਟਾਰਲਿੰਕ ਦੀ ਵਰਤੋਂ ਕਰਨ ਲਈ ਭਾਰਤੀ ਯੂਜ਼ਰਸ ਨੂੰ ਦੇਣੀ ਪਵੇਗੀ ਮੋਟੀ ਰਕਮ, ਦੇਖੋ ਕਿੰਨੇ ਦੀ ਪਵੇਗੀ ਪਲਾਨ ਦੀ ਸਬਸਕ੍ਰਿਪਸ਼ਨ
Advertisement
ABP Premium

ਵੀਡੀਓਜ਼

Bikram Majithia | SIT ਵਲੋਂ ਬਿਕਰਮ ਮਜੀਠੀਆਂ ਨੂੰ 17 ਮਾਰਚ ਦੀ ਪੇਸ਼ੀ ਲਈ ਸੰਮਨ ਜਾਰੀਲੁਟੇਰਿਆਂ ਨੇ ਕੀਤੀ ਤਾੜ-ਤਾੜ ਫਾਇਰਿੰਗ, ਲੱਖਾਂ ਦੀ ਲੁੱਟ ਕਰ ਹੋਏ ਫਰਾਰ|Punjab News|Mandigobindgarh|Jagjit Singh Dhallewal|ਡੱਲੇਵਾਲ ਦੇ ਮਰਨ ਵਰਤ ਦਾ 106ਵਾਂ ਦਿਨ । MSP ਨੂੰ ਲੈ ਕੇ ਰਿਪੋਰਟ ਅਧਿਕਾਰੀਆਂ ਨੂੰ ਸੋਂਪੀPorsche Car Accident| ਤੇਜ ਰਫ਼ਤਾਰ ਪੋਰਸ਼ ਕਾਰ ਨੇ ਮਚਾਈ ਤਬਾਹੀ, ਜਨਮ ਦਿਨ ਦੀ ਰਾਤ ਲੜਕੇ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੋਲੀ ਤੋਂ ਪਹਿਲਾਂ ਦੇਸ਼ ਨੂੰ ਮਿਲੀ ਖੁਸ਼ਖਬਰੀ! 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ ਰਿਟੇਲ ਦਰ
ਹੋਲੀ ਤੋਂ ਪਹਿਲਾਂ ਦੇਸ਼ ਨੂੰ ਮਿਲੀ ਖੁਸ਼ਖਬਰੀ! 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ ਰਿਟੇਲ ਦਰ
Punjab Police Recruitment: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਆਖ਼ਰੀ ਮੌਕਾ ! ਅਪਲਾਈ ਕਰਨ ਲਈ ਕੁਝ ਹੀ ਘੰਟੇ ਬਾਕੀ, ਜਾਣੋ ਕਿਵੇਂ ਕਰਨਾ ਅਪਲਾਈ
Punjab Police Recruitment: ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਚਾਹਵਾਨਾਂ ਲਈ ਆਖ਼ਰੀ ਮੌਕਾ ! ਅਪਲਾਈ ਕਰਨ ਲਈ ਕੁਝ ਹੀ ਘੰਟੇ ਬਾਕੀ, ਜਾਣੋ ਕਿਵੇਂ ਕਰਨਾ ਅਪਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਸਪੇਸਐਕਸ ਦੇ ਸਟਾਰਲਿੰਕ ਦੀ ਵਰਤੋਂ ਕਰਨ ਲਈ ਭਾਰਤੀ ਯੂਜ਼ਰਸ ਨੂੰ ਦੇਣੀ ਪਵੇਗੀ ਮੋਟੀ ਰਕਮ, ਦੇਖੋ ਕਿੰਨੇ ਦੀ ਪਵੇਗੀ ਪਲਾਨ ਦੀ ਸਬਸਕ੍ਰਿਪਸ਼ਨ
ਸਪੇਸਐਕਸ ਦੇ ਸਟਾਰਲਿੰਕ ਦੀ ਵਰਤੋਂ ਕਰਨ ਲਈ ਭਾਰਤੀ ਯੂਜ਼ਰਸ ਨੂੰ ਦੇਣੀ ਪਵੇਗੀ ਮੋਟੀ ਰਕਮ, ਦੇਖੋ ਕਿੰਨੇ ਦੀ ਪਵੇਗੀ ਪਲਾਨ ਦੀ ਸਬਸਕ੍ਰਿਪਸ਼ਨ
ਪੰਜਾਬ 'ਚ ਨਸ਼ਾ ਤਸਕਰਾਂ 'ਤੇ ਕਾਰਵਾਈ, ਬਿਨਾਂ ਨੰਬਰ ਵਾਲੀਆਂ ਗੱਡੀਆਂ ਵੀ ਕੀਤੀਆਂ ਜ਼ਬਤ
ਪੰਜਾਬ 'ਚ ਨਸ਼ਾ ਤਸਕਰਾਂ 'ਤੇ ਕਾਰਵਾਈ, ਬਿਨਾਂ ਨੰਬਰ ਵਾਲੀਆਂ ਗੱਡੀਆਂ ਵੀ ਕੀਤੀਆਂ ਜ਼ਬਤ
ਲੱਗ ਗਈਆਂ ਮੌਜਾਂ! ਪੰਜਾਬ 'ਚ ਲਗਾਤਾਰ 4 ਦਿਨ ਰਹਿਣਗੀਆਂ ਛੁੱਟੀਆਂ, ਸਕੂਲ-ਕਾਲਜ ਰਹਿਣਗੇ ਬੰਦ
ਲੱਗ ਗਈਆਂ ਮੌਜਾਂ! ਪੰਜਾਬ 'ਚ ਲਗਾਤਾਰ 4 ਦਿਨ ਰਹਿਣਗੀਆਂ ਛੁੱਟੀਆਂ, ਸਕੂਲ-ਕਾਲਜ ਰਹਿਣਗੇ ਬੰਦ
ਵੱਡੀ ਖ਼ਬਰ ! ਜਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ-ਮੈਂ ਹੱਥ ਜੋੜ ਕੇ ਛੱਡ ਦਿਆਂਗੇ ਇਹ ਸੇਵਾ
ਵੱਡੀ ਖ਼ਬਰ ! ਜਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ-ਮੈਂ ਹੱਥ ਜੋੜ ਕੇ ਛੱਡ ਦਿਆਂਗੇ ਇਹ ਸੇਵਾ
MI, CSK ਜਾਂ RCB, ਕੌਣ ਜਿੱਤੇਗਾ IPL 2025 ਦਾ ਖਿਤਾਬ? ਇਸ ਦਿੱਗਜ ਖਿਡਾਰੀ ਨੇ ਕਰ'ਤੀ ਵੱਡੀ ਭਵਿੱਖਬਾਣੀ
MI, CSK ਜਾਂ RCB, ਕੌਣ ਜਿੱਤੇਗਾ IPL 2025 ਦਾ ਖਿਤਾਬ? ਇਸ ਦਿੱਗਜ ਖਿਡਾਰੀ ਨੇ ਕਰ'ਤੀ ਵੱਡੀ ਭਵਿੱਖਬਾਣੀ
Embed widget