ਪੜਚੋਲ ਕਰੋ

Karan Aujla: ਕਰਨ ਔਜਲਾ ਜਨਮਦਿਨ 'ਤੇ ਫੈਨਜ਼ ਨੂੰ ਦੇਣਗੇ ਖਾਸ ਸਰਪ੍ਰਾਈਜ਼, ਕੀਤਾ ਇਹ ਐਲਾਨ

Punjabi Singer Karan Aujla: ਕਰਨ ਔਜਲਾ ਆਪਣੇ ਜਨਮਦਿਨ ਉੱਪਰ ਯਾਨਿ 18 ਜਨਵਰੀ ਨੂੰ ਕਰਨਗੇ। ਗਾਇਕ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਤੋਹਫ਼ੇ ਦਾ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Karan Aujla News: ਪੰਜਾਬੀ ਗਾਇਕ ਕਰਨ ਔਜਲਾ (Karan Aujla) ਮਿਊਜ਼ਿਕ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਮ ਹੈ। ਉਨ੍ਹਾਂ ਦੀ ਗਾਇਕੀ ਦੇ ਚਰਚੇ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ ਸੁਣਨ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਕਰਨ ਅਜਿਹੇ ਕਲਾਕਾਰ ਹਨ ਜੋ ਆਪਣੇ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਇਸ ਵਿਚਕਾਰ ਕਲਾਕਾਰ ਵੱਲੋਂ ਫੈਨਜ਼ ਲਈ ਖਾਸ ਐਲਾਨ ਕੀਤਾ ਗਿਆ ਹੈ। ਜਿਸ ਦਾ ਖੁਲਾਸਾ ਉਹ ਆਪਣੇ ਜਨਮਦਿਨ ਉੱਪਰ ਯਾਨਿ 18 ਜਨਵਰੀ ਨੂੰ ਕਰਨਗੇ। ਗਾਇਕ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਤੋਹਫ਼ੇ ਦਾ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


Karan Aujla: ਕਰਨ ਔਜਲਾ ਜਨਮਦਿਨ 'ਤੇ ਫੈਨਜ਼ ਨੂੰ ਦੇਣਗੇ ਖਾਸ ਸਰਪ੍ਰਾਈਜ਼, ਕੀਤਾ ਇਹ ਐਲਾਨ

ਦਰਅਸਲ, ਕਲਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਈਪੀ ਦਾ ਪੋਸਟਰ ਪਾਉਣ ਲੱਗਾ... ਹੁਣੇ ਨਹੀਂ ਮੇਰੇ ਜਨਮਦਿਨ ਤੇ...ਔਕੇ ਬਾਏ... ਇਸ ਵੀਡੀਓ ਵਿੱਚ ਕਰਨ ਸਿਰ ਉੱਪਰ ਪੱਗ ਬੰਨ੍ਹੇ ਨਜ਼ਰ ਆ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by BADSHAH (@badboyshah)

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਰਨ ਔਜਲਾ ਦਾ ਰੈਪਰ ਬਾਦਸ਼ਾਹ ਨਾਲ ਗੀਤ ਪਲੇਅਰਜ਼ ਰਿਲੀਜ਼ ਹੋਇਆ। ਜਿਸਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਪ੍ਰਸ਼ੰਸ਼ਕਾਂ ਨੂੰ ਦੋਵਾਂ ਦੀ ਧਮਾਕੇਦਾਰ ਕੈਮਿਸਟ੍ਰੀ ਬੇਹੱਦ ਪਸੰਦ ਆ ਰਹੀ ਹੈ। ਫਿਲਹਾਲ ਫੈਨਜ਼ ਕਰਨ ਦੇ ਤੋਹਫ਼ੇ ਦਾ ਇੰਤਜ਼ਾਰ ਕਰ ਰਹੇ ਹਨ। ਕਲਾਕਾਰ ਦੇ ਜਨਮਦਿਨ ਉੱਪਰ ਕੀ ਧਮਾਕਾ ਹੁੰਦਾ ਹੈ ਇਹ ਦੇਖਣਾ ਮਜ਼ੇਦਾਰ ਰਹੇਗਾ।

ਇਹ ਵੀ ਪੜ੍ਹੋ: ਜੈਸਮੀਨ ਭਸੀਨ ਨੇ ਕਰ ਲਿਆ ਵਿਆਹ! ਦੁਲਹਨ ਦੇ ਲਿਬਾਸ 'ਚ ਇਸ ਸ਼ਖਸ ਨਾਲ ਨਜ਼ਰ ਆਈ ਅਦਾਕਾਰਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar Election Result: ਜਿਨ੍ਹਾਂ ਨੇ ਆਪ ਨੂੰ ਧੋਖਾ ਦਿੱਤਾ ਉਨ੍ਹਾਂ ਦੀ ਰਾਜਨੀਤੀ ਹੋਈ ਖ਼ਤਮ, ਜਾਣੋ ਕਿਹੜੇ ਲੀਡਰਾਂ ਨੂੰ ਆਪ ਨੇ ਮਾਰਿਆ ਮਿਹਣਾ ?
Jalandhar Election Result: ਜਿਨ੍ਹਾਂ ਨੇ ਆਪ ਨੂੰ ਧੋਖਾ ਦਿੱਤਾ ਉਨ੍ਹਾਂ ਦੀ ਰਾਜਨੀਤੀ ਹੋਈ ਖ਼ਤਮ, ਜਾਣੋ ਕਿਹੜੇ ਲੀਡਰਾਂ ਨੂੰ ਆਪ ਨੇ ਮਾਰਿਆ ਮਿਹਣਾ ?
Jalandhar West Bypoll Result: ਜਲੰਧਰ ਪੱਛਮੀ ਦੇ ਨਵੇਂ ਵਿਧਾਇਕ ਬਣੇ 'AAP' ਦੇ ਉਮੀਦਵਾਰ ਮਹਿੰਦਰ ਭਗਤ, ਕਾਂਗਰਸ ਤੇ ਭਾਜਪਾ ਨੂੰ ਦਿੱਤੀ ਸਖਤ ਟੱਕਰ
ਜਲੰਧਰ ਪੱਛਮੀ ਦੇ ਨਵੇਂ ਵਿਧਾਇਕ ਬਣੇ 'AAP' ਦੇ ਉਮੀਦਵਾਰ ਮਹਿੰਦਰ ਭਗਤ, ਕਾਂਗਰਸ ਤੇ ਭਾਜਪਾ ਨੂੰ ਦਿੱਤੀ ਸਖਤ ਟੱਕਰ
Entertainment Live: ਮਸ਼ਹੂਰ ਹਸਤੀ ਨੂੰ ਕਿਹਾ ਪ੍ਰਾਈਵੇਟ ਪਾਰਟ ਦਿਖਾਓ, ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਸਣੇ ਅਹਿਮ ਖਬਰਾਂ...
ਮਸ਼ਹੂਰ ਹਸਤੀ ਨੂੰ ਕਿਹਾ ਪ੍ਰਾਈਵੇਟ ਪਾਰਟ ਦਿਖਾਓ, ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਸਣੇ ਅਹਿਮ ਖਬਰਾਂ...
Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਬ੍ਰੇਨ ਟਿਊਮਰ ਨੂੰ ਦਿੱਤੀ ਮਾਤ, ਖਤਰਨਾਕ ਬਿਮਾਰੀ ਨਾਲ ਇੰਝ ਲੜੀ ਜੰਗ
ਮਸ਼ਹੂਰ ਪੰਜਾਬੀ ਅਦਾਕਾਰਾ ਨੇ ਬ੍ਰੇਨ ਟਿਊਮਰ ਨੂੰ ਦਿੱਤੀ ਮਾਤ, ਖਤਰਨਾਕ ਬਿਮਾਰੀ ਨਾਲ ਇੰਝ ਲੜੀ ਜੰਗ
Advertisement
ABP Premium

ਵੀਡੀਓਜ਼

ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਆਪ ਦੇ ਮਹਿੰਦਰ ਭਗਤ ਨੇ ਜਿੱਤੀਨੀਟੂ ਸ਼ਟਰਾਂ ਵਾਲਾ ਹਾਰ ਤੋਂ ਬਾਅਦ ਚਿੱਟਾ ਕੁੜਤਾ ਪਜਾਮਾਂ ਪਾ ਕੇ ਚਿੱਕੜ 'ਚ ਜਾ ਬੈਠਾ, ਦੇਖੋ ਤਸਵੀਰਾਂਆਪ ਸਮਰਥਕਾਂ ਨੇ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਵੰਡੇ ਲੱਡੂ, ਜਸ਼ਨ ਦੀਆਂ ਤਸਵੀਰਾਂਨੀਟੂ ਸ਼ਟਰਾਂ ਵਾਲੇ ਨੇ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar Election Result: ਜਿਨ੍ਹਾਂ ਨੇ ਆਪ ਨੂੰ ਧੋਖਾ ਦਿੱਤਾ ਉਨ੍ਹਾਂ ਦੀ ਰਾਜਨੀਤੀ ਹੋਈ ਖ਼ਤਮ, ਜਾਣੋ ਕਿਹੜੇ ਲੀਡਰਾਂ ਨੂੰ ਆਪ ਨੇ ਮਾਰਿਆ ਮਿਹਣਾ ?
Jalandhar Election Result: ਜਿਨ੍ਹਾਂ ਨੇ ਆਪ ਨੂੰ ਧੋਖਾ ਦਿੱਤਾ ਉਨ੍ਹਾਂ ਦੀ ਰਾਜਨੀਤੀ ਹੋਈ ਖ਼ਤਮ, ਜਾਣੋ ਕਿਹੜੇ ਲੀਡਰਾਂ ਨੂੰ ਆਪ ਨੇ ਮਾਰਿਆ ਮਿਹਣਾ ?
Jalandhar West Bypoll Result: ਜਲੰਧਰ ਪੱਛਮੀ ਦੇ ਨਵੇਂ ਵਿਧਾਇਕ ਬਣੇ 'AAP' ਦੇ ਉਮੀਦਵਾਰ ਮਹਿੰਦਰ ਭਗਤ, ਕਾਂਗਰਸ ਤੇ ਭਾਜਪਾ ਨੂੰ ਦਿੱਤੀ ਸਖਤ ਟੱਕਰ
ਜਲੰਧਰ ਪੱਛਮੀ ਦੇ ਨਵੇਂ ਵਿਧਾਇਕ ਬਣੇ 'AAP' ਦੇ ਉਮੀਦਵਾਰ ਮਹਿੰਦਰ ਭਗਤ, ਕਾਂਗਰਸ ਤੇ ਭਾਜਪਾ ਨੂੰ ਦਿੱਤੀ ਸਖਤ ਟੱਕਰ
Entertainment Live: ਮਸ਼ਹੂਰ ਹਸਤੀ ਨੂੰ ਕਿਹਾ ਪ੍ਰਾਈਵੇਟ ਪਾਰਟ ਦਿਖਾਓ, ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਸਣੇ ਅਹਿਮ ਖਬਰਾਂ...
ਮਸ਼ਹੂਰ ਹਸਤੀ ਨੂੰ ਕਿਹਾ ਪ੍ਰਾਈਵੇਟ ਪਾਰਟ ਦਿਖਾਓ, ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਸਣੇ ਅਹਿਮ ਖਬਰਾਂ...
Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਨੇ ਬ੍ਰੇਨ ਟਿਊਮਰ ਨੂੰ ਦਿੱਤੀ ਮਾਤ, ਖਤਰਨਾਕ ਬਿਮਾਰੀ ਨਾਲ ਇੰਝ ਲੜੀ ਜੰਗ
ਮਸ਼ਹੂਰ ਪੰਜਾਬੀ ਅਦਾਕਾਰਾ ਨੇ ਬ੍ਰੇਨ ਟਿਊਮਰ ਨੂੰ ਦਿੱਤੀ ਮਾਤ, ਖਤਰਨਾਕ ਬਿਮਾਰੀ ਨਾਲ ਇੰਝ ਲੜੀ ਜੰਗ
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Jalandhar West Bypoll Result: 'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ  ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Weather Update: ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
Embed widget