ਪੜਚੋਲ ਕਰੋ

ਹਰ ਇੱਕ ਵਿਅਕਤੀ ਹਰ ਹਫ਼ਤੇ ਖਾ ਲੈਂਦਾ 5 ਗ੍ਰਾਮ ਪਲਾਸਟਿਕ, ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਇਨ੍ਹਾਂ ਬਿਮਾਰੀਆਂ ਦਾ ਖਤਰਾ

Plastic Side Effects : WWF ਦੀ ਇੱਕ ਰਿਪੋਰਟ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਹਰ ਇੱਕ ਵਿਅਕਤੀ ਹਰ ਹਫ਼ਤੇ ਦੇ ਵਿੱਚ 5 ਗ੍ਰਾਮ ਪਲਾਸਟਿਕ ਦਾ ਸੇਵਨ ਕਰ ਰਿਹਾ ਹੈ। ਜਿਸ ਕਰਕੇ ਕਈ ਬਿਮਾਰੀਆਂ ਦਾ ਖਤਰਾ...

Plastic Side Effects: ਜਦੋਂ ਵੀ ਅਸੀਂ ਸੌਂਦੇ ਹਾਂ, ਜਾਗਦੇ ਹਾਂ ਅਤੇ ਘੁੰਮਦੇ ਹਾਂ, ਕੁੱਝ ਖਾਂਦੇ ਹਾਂ ਅਤੇ ਬਹੁਤ ਸਾਰੀਆਂ ਕੰਮ ਕਰਦੇ ਹਾਂ...ਪਲਾਸਟਿਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਜੇਕਰ ਅਸੀਂ ਆਪਣੇ ਚਾਰੇ-ਪਾਸੇ ਨਜ਼ਰ ਮਾਰੀਏ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪਲਾਸਟਿਕ (Plastic) ਦੀਆਂ ਨਜ਼ਰ ਆ ਜਾਣਗੀਆਂ ਹਨ। ਮਾਈਕ੍ਰੋ ਅਤੇ ਨੈਨੋ ਪਲਾਸਟਿਕ ਅੱਖਾਂ ਨੂੰ ਦਿਖਾਈ ਨਹੀਂ ਦਿੰਦੇ। ਇਹ ਨਾ ਸਿਰਫ਼ ਵਾਤਾਵਰਨ ਲਈ ਸਗੋਂ ਸਾਡੇ ਸਰੀਰ ਲਈ ਵੀ ਹਾਨੀਕਾਰਕ ਹੈ। ਮਾਈਕ੍ਰੋ-ਨੈਨੋ ਪਲਾਸਟਿਕ ਭੋਜਨ, ਪਾਣੀ, ਹਵਾ ਹਰ ਚੀਜ਼ ਵਿੱਚ ਛੁਪਿਆ ਹੋਇਆ ਹੈ ਅਤੇ ਸਰੀਰ ਵਿੱਚ ਦਾਖਲ ਹੋ ਕੇ ਖ਼ਤਰਾ ਪੈਦਾ ਕਰ ਰਿਹਾ ਹੈ।

ਵਰਲਡ ਵਾਈਡ ਫੰਡ ਫਾਰ ਨੇਚਰ (WWF) ਦੀ ਇੱਕ ਰਿਪੋਰਟ ਦੇ ਅਨੁਸਾਰ, ਇੱਕ ਵਿਅਕਤੀ ਹਰ ਹਫ਼ਤੇ 5 ਗ੍ਰਾਮ ਪਲਾਸਟਿਕ ਦੀ ਖਪਤ ਕਰਦਾ ਹੈ। ਇਹ ਇੱਕ ਕ੍ਰੈਡਿਟ ਕਾਰਡ ਜਿੰਨਾ ਹੈ। ਇਸ ਦਾ ਸਭ ਤੋਂ ਵੱਡਾ ਸਰੋਤ ਪਾਣੀ ਹੈ। ਪਲਾਸਟਿਕ ਦੇ ਕਣ ਬੋਤਲਬੰਦ ਪਾਣੀ, ਟੂਟੀ ਦੇ ਪਾਣੀ, ਸਤ੍ਹਾ ਦੇ ਪਾਣੀ ਅਤੇ ਜ਼ਮੀਨੀ ਪਾਣੀ ਵਿੱਚ ਪਾਏ ਜਾਂਦੇ ਹਨ।

ਹੋਰ ਪੜ੍ਹੋ : ਬਾਰਿਸ਼ 'ਚ ਗਿੱਲੀਆਂ ਜੁਰਾਬਾਂ ਨੂੰ ਕਿੰਨੀ ਦੇਰ ਤੱਕ ਪਹਿਨ ਸਕਦੇ ਹੋ...ਨਹੀਂ ਤਾਂ ਪੈਰਾਂ ਨੂੰ ਹੋ ਸਕਦੇ ਇਹ ਨੁਕਸਾਨ

ਸਰੀਰ ਵਿੱਚ ਕਿੰਨਾ ਪਲਾਸਟਿਕ ਇਕੱਠਾ ਹੋ ਰਿਹਾ ਹੈ

ਇਸ ਰਿਪੋਰਟ ਅਨੁਸਾਰ ਇੱਕ ਮਹੀਨੇ ਵਿੱਚ 21 ਗ੍ਰਾਮ ਪਲਾਸਟਿਕ ਸਰੀਰ ਵਿੱਚ ਪਹੁੰਚ ਰਿਹਾ ਹੈ ਅਤੇ ਇੱਕ ਸਾਲ ਵਿੱਚ 250 ਗ੍ਰਾਮ ਪਲਾਸਟਿਕ ਪੇਟ ਵਿੱਚ ਪਹੁੰਚ ਰਿਹਾ ਹੈ। ਇਸ ਅਨੁਸਾਰ 79 ਸਾਲ ਦੀ ਉਮਰ ਤੱਕ ਸਰੀਰ ਵਿੱਚ ਲਗਭਗ 20 ਕਿਲੋ ਪਲਾਸਟਿਕ ਇਕੱਠਾ ਹੋ ਜਾਂਦਾ ਹੈ, ਜੋ ਕਿ ਦੋ ਵੱਡੇ ਡਸਟਬਿਨਾਂ ਦੇ ਬਰਾਬਰ ਹੁੰਦਾ ਹੈ। ਇਸ ਕਾਰਨ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਸਰੀਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਦੇ ਨੁਕਸਾਨ

ਪਲਾਸਟਿਕ ਦੇ ਕੱਪਾਂ ਅਤੇ ਡਿਸਪੋਜ਼ੇਬਲ ਵਿੱਚ ਗਰਮ ਚੀਜ਼ਾਂ ਖਾਣ ਜਾਂ ਪੀਣ ਨਾਲ ਪਲਾਸਟਿਕ ਵਿੱਚ ਮੌਜੂਦ ਰਸਾਇਣ ਅਤੇ ਕਣ ਸਰੀਰ ਦੇ ਅੰਦਰ ਪਹੁੰਚ ਸਕਦੇ ਹਨ। ਪਲਾਸਟਿਕ ਵਿੱਚ ਕੱਚ ਅਤੇ ਆਰਸੈਨਿਕ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਜ਼ਹਿਰੀਲੇ ਹਨ ਅਤੇ ਕਈ ਖਤਰਨਾਕ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ।

ਪਲਾਸਟਿਕ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ?

leukemia, lymphoma

ਦਿਮਾਗ ਦਾ ਕੈਂਸਰ, ਛਾਤੀ ਦਾ ਕੈਂਸਰ

ਜਣਨ ਸ਼ਕਤੀ 'ਤੇ ਮਾੜਾ ਅਸਰ ਪੈਂਦਾ ਹੈ

ਫੇਫੜੇ ਜਲਦੀ ਖਰਾਬ ਹੋ ਸਕਦੇ ਹਨ

ਦਿਮਾਗ ਨੂੰ ਨੁਕਸਾਨ

ਪਲਾਸਟਿਕ ਦੀ ਵਰਤੋਂ ਨੂੰ ਕਿਵੇਂ ਘੱਟ ਕੀਤਾ ਜਾਵੇ

1. ਰਸੋਈ 'ਚ ਪਲਾਸਟਿਕ ਦੇ ਡੱਬਿਆਂ ਦੀ ਬਜਾਏ ਜਾਰ ਜਾਂ ਸਟੇਨਲੈੱਸ ਸਟੀਲ ਲਿਆਓ।

2. ਪਲਾਸਟਿਕ ਰੈਪ ਦੀ ਬਜਾਏ ਸਿਲੀਕੋਨ ਰੈਪ ਜਾਂ ਸਿਲਵਰ ਫੋਇਲ ਦੀ ਵਰਤੋਂ ਕਰੋ।

3. ਪਲਾਸਟਿਕ ਦੀ ਕੰਘੀ ਦੀ ਬਜਾਏ ਲੱਕੜ ਦੇ ਬੁਰਸ਼ ਅਤੇ ਕੰਘੀ ਦੀ ਵਰਤੋਂ ਕਰੋ।

4. ਬਾਜ਼ਾਰ 'ਚ ਖਰੀਦਦਾਰੀ ਕਰਨ ਲਈ ਹਮੇਸ਼ਾ ਕੱਪੜੇ ਦੇ ਬੈਗ ਦੀ ਵਰਤੋਂ ਕਰੋ।

5. ਪਲਾਸਟਿਕ Rubbing Items ਜਾਂ ਸਕ੍ਰਬਰਾਂ ਨੂੰ ਹਟਾਓ ਅਤੇ ਉਹਨਾਂ ਨੂੰ ਕੁਦਰਤੀ ਸਕ੍ਰਬਰਾਂ ਨਾਲ ਬਦਲੋ।

6. ਪਲਾਸਟਿਕ ਦੀਆਂ ਥੈਲੀਆਂ ਨੂੰ ਕੂੜੇ ਵਿੱਚੋਂ ਕੱਢ ਕੇ ਡੱਬੇ ਵਿੱਚ ਰੱਖੋ।

ਹੋਰ ਪੜ੍ਹੋ : ਕੀ ਸੱਚਮੁੱਚ ਗੁੜ ਦੀ ਚਾਹ ਪੀਣ ਨਾਲ Periods ਦੇ ਦਰਦ ਤੋਂ ਮਿਲਦੀ ਰਾਹਤ? ਜਾਣੋ ਇਹ ਜਵਾਬ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਅੰਮ੍ਰਿਤਸਰ 'ਚ DSP ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੋਨ ਬੰਦ ਕਰਕੇ ਹੋਇਆ ਫ਼ਰਾਰ, ਜਾਣੋ ਪੂਰਾ ਮਾਮਲਾ
Punjab Police: ਅੰਮ੍ਰਿਤਸਰ 'ਚ DSP ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੋਨ ਬੰਦ ਕਰਕੇ ਹੋਇਆ ਫ਼ਰਾਰ, ਜਾਣੋ ਪੂਰਾ ਮਾਮਲਾ
Punjab News: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ 
Punjab News: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ 
Punjab News: ਰੋਡਵੇਜ਼ ਦੀ ਬੱਸ ਤੇ ਸੀਮਿੰਟ ਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ
Punjab News: ਰੋਡਵੇਜ਼ ਦੀ ਬੱਸ ਤੇ ਸੀਮਿੰਟ ਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ
One Nation one Election: ਆਜ਼ਾਦੀ ਤੋਂ ਕਈ ਸਾਲਾਂ ਬਾਅਦ ਵੀ ਭਾਰਤ 'ਚ ਹੁੰਦੀ ਸੀ ਇੱਕ ਦੇਸ਼ ਇੱਕ ਚੋਣ ਪ੍ਰਣਾਲੀ, ਜਾਣੋ ਉਦੋਂ ਕਿਉਂ ਕੀਤੀ ਖ਼ਤਮ ਤੇ ਹੁਣ ਕੀ ਪਈ ਲੋੜ ?
One Nation one Election: ਆਜ਼ਾਦੀ ਤੋਂ ਕਈ ਸਾਲਾਂ ਬਾਅਦ ਵੀ ਭਾਰਤ 'ਚ ਹੁੰਦੀ ਸੀ ਇੱਕ ਦੇਸ਼ ਇੱਕ ਚੋਣ ਪ੍ਰਣਾਲੀ, ਜਾਣੋ ਉਦੋਂ ਕਿਉਂ ਕੀਤੀ ਖ਼ਤਮ ਤੇ ਹੁਣ ਕੀ ਪਈ ਲੋੜ ?
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਅੰਮ੍ਰਿਤਸਰ 'ਚ DSP ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੋਨ ਬੰਦ ਕਰਕੇ ਹੋਇਆ ਫ਼ਰਾਰ, ਜਾਣੋ ਪੂਰਾ ਮਾਮਲਾ
Punjab Police: ਅੰਮ੍ਰਿਤਸਰ 'ਚ DSP ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੋਨ ਬੰਦ ਕਰਕੇ ਹੋਇਆ ਫ਼ਰਾਰ, ਜਾਣੋ ਪੂਰਾ ਮਾਮਲਾ
Punjab News: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ 
Punjab News: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ 
Punjab News: ਰੋਡਵੇਜ਼ ਦੀ ਬੱਸ ਤੇ ਸੀਮਿੰਟ ਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ
Punjab News: ਰੋਡਵੇਜ਼ ਦੀ ਬੱਸ ਤੇ ਸੀਮਿੰਟ ਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ
One Nation one Election: ਆਜ਼ਾਦੀ ਤੋਂ ਕਈ ਸਾਲਾਂ ਬਾਅਦ ਵੀ ਭਾਰਤ 'ਚ ਹੁੰਦੀ ਸੀ ਇੱਕ ਦੇਸ਼ ਇੱਕ ਚੋਣ ਪ੍ਰਣਾਲੀ, ਜਾਣੋ ਉਦੋਂ ਕਿਉਂ ਕੀਤੀ ਖ਼ਤਮ ਤੇ ਹੁਣ ਕੀ ਪਈ ਲੋੜ ?
One Nation one Election: ਆਜ਼ਾਦੀ ਤੋਂ ਕਈ ਸਾਲਾਂ ਬਾਅਦ ਵੀ ਭਾਰਤ 'ਚ ਹੁੰਦੀ ਸੀ ਇੱਕ ਦੇਸ਼ ਇੱਕ ਚੋਣ ਪ੍ਰਣਾਲੀ, ਜਾਣੋ ਉਦੋਂ ਕਿਉਂ ਕੀਤੀ ਖ਼ਤਮ ਤੇ ਹੁਣ ਕੀ ਪਈ ਲੋੜ ?
ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂ
ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂ
Canada News: ਟਰੂਡੋ ਸਰਕਾਰ ਦਾ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ, ਨੌਜਵਾਨਾਂ ਦਾ ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਟੁੱਟਿਆ !
Canada News: ਟਰੂਡੋ ਸਰਕਾਰ ਦਾ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ, ਨੌਜਵਾਨਾਂ ਦਾ ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਟੁੱਟਿਆ !
ਮਾਲਵਿੰਦਰ ਸਿੰਘ ਮਾਲੀ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਆਰੋਪ
ਮਾਲਵਿੰਦਰ ਸਿੰਘ ਮਾਲੀ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਆਰੋਪ
Bank Jobs: ਬੈਂਕ ਅਫਸਰ ਦੇ ਅਹੁਦੇ 'ਤੇ ਨੌਕਰੀ ਤੇ ਇੱਕ ਲੱਖ ਤੋਂ ਵੱਧ ਤਨਖਾਹ, ਤੁਰੰਤ ਅਪਲਾਈ ਕਰੋ
Bank Jobs: ਬੈਂਕ ਅਫਸਰ ਦੇ ਅਹੁਦੇ 'ਤੇ ਨੌਕਰੀ ਤੇ ਇੱਕ ਲੱਖ ਤੋਂ ਵੱਧ ਤਨਖਾਹ, ਤੁਰੰਤ ਅਪਲਾਈ ਕਰੋ
Embed widget