ਪੜਚੋਲ ਕਰੋ

ਐਗਜ਼ਿਟ ਪੋਲ 2025

(Source:  Poll of Polls)

ਕੁੱਤੇ-ਬਿੱਲੀਆਂ ਦਾ ਮੀਟ ਖਾਣ ਵਾਲਿਆਂ 'ਤੇ ਸ਼ਿਕੰਜਾ

ਚੀਨ ਵਿੱਚ ਕੋਰੋਨਾਵਾਇਰਸ ਫੈਲਣ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਸੀ ਕਿ ਕੁੱਤੇ-ਬਿੱਲੀਆਂ ਦਾ ਮੀਟ ਖਾਣ ਕਰਕੇ ਉਹ ਲੋਕ ਮਰ ਰਹੇ ਹਨ। ਬੇਸ਼ੱਕ ਇਸ ਦੀ ਸੱਚਾਈ ਦਾ ਅਜੇ ਵੀ ਪਤਾ ਨਹੀਂ ਲੱਗਾ ਪਰ ਚੀਨ ਨੇ ਕੁੱਤੇ-ਬਿੱਲੀਆਂ ਦਾ ਮੀਟ ਖਾਣ ਵਾਲਿਆਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤਹਿਤ ਚੀਨ ਦੇ ਸ਼ਹਿਰ ਸ਼ੇਨਜ਼ੇਨ ’ਚ ਕੁੱਤੇ ਤੇ ਬਿੱਲੀਆਂ ਦੀ ਵਿਕਰੀ ਤੇ ਖਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਪੇਈਚਿੰਗ: ਚੀਨ ਵਿੱਚ ਕੋਰੋਨਾਵਾਇਰਸ ਫੈਲਣ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਸੀ ਕਿ ਕੁੱਤੇ-ਬਿੱਲੀਆਂ ਦਾ ਮੀਟ ਖਾਣ ਕਰਕੇ ਉਹ ਲੋਕ ਮਰ ਰਹੇ ਹਨ। ਬੇਸ਼ੱਕ ਇਸ ਦੀ ਸੱਚਾਈ ਦਾ ਅਜੇ ਵੀ ਪਤਾ ਨਹੀਂ ਲੱਗਾ ਪਰ ਚੀਨ ਨੇ ਕੁੱਤੇ-ਬਿੱਲੀਆਂ ਦਾ ਮੀਟ ਖਾਣ ਵਾਲਿਆਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤਹਿਤ ਚੀਨ ਦੇ ਸ਼ਹਿਰ ਸ਼ੇਨਜ਼ੇਨ ’ਚ ਕੁੱਤੇ ਤੇ ਬਿੱਲੀਆਂ ਦੀ ਵਿਕਰੀ ਤੇ ਖਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦਈਏ ਕਿ ਕਰੋਨਾਵਾਇਰਸ ਨੂੰ ਕਥਿਤ ਤੌਰ ’ਤੇ ਜੰਗਲੀ ਜਾਨਵਰਾਂ ਦਾ ਮੀਟ ਖਾਣ ਕਾਰਨ ਉਪਜੀ ਮਹਾਮਾਰੀ ਮੰਨਦਿਆਂ ਸ਼ੇਨਜ਼ੇਨ ਇਹ ਪਾਬੰਦੀ ਲਾਉਣ ਵਾਲਾ ਚੀਨ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜੰਗਲੀ ਜਾਨਵਰਾਂ ਦੇ ਵੇਚ-ਖਰੀਦ ਤੇ ਖਾਣ ’ਤੇ ਪਾਬੰਦੀ ਲਾਈ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਕਾਨੂੰਨ 1 ਮਈ ਤੋਂ ਲਾਗੂ ਹੋਵੇਗਾ। ਸ਼ੇਨਜ਼ੇਨ ’ਚ ਵਿੱਚ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਅਨੁਸਾਰ, ‘ਕੁੱਤੇ ਤੇ ਬਿੱਲੀਆਂ ਦਾ ਪਾਲਤੂ ਜਾਨਵਰ ਹੋਰਨਾਂ ਜਾਨਵਰਾਂ ਦੇ ਮੁਕਾਬਲੇ ਇਨਸਾਨ ਬਹੁਤ ਗੂੜ੍ਹਾ ਸਬੰਧ ਹੈ। ਮੰਗ ਤੇ ਮਨੁੱਖੀ ਸੱਭਿਅਤਾ ਦੇ ਮੱਦੇਨਜ਼ਰ ਇਹ ਪਾਬੰਦੀ ਲਾਈ ਗਈ ਹੈ।’ ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਚੀਨੀ ਅਧਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਦੇ ਵਪਾਰ ਤੇ ਖਾਣ ਵਜੋਂ ਵਰਤੋਂ ’ਤੇ ਪਾਬੰਦੀ ਲਾਈ ਗਈ ਸੀ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਫਰਵਰੀ 2025

ਬੁਰਸ਼ ਕਰਨ ਤੋਂ ਪਹਿਲਾਂ ਜਾਂ ਬਾਅਦ 'ਚ, ਜਾਣੋ ਸਵੇਰੇ ਉੱਠ ਕੇ ਕਦੋਂ ਪੀਣਾ ਚਾਹੀਦਾ ਪਾਣੀ?

'ਪਾਕਿਸਤਾਨ ਕਸ਼ਮੀਰ ਸਮੇਤ ਸਾਰੇ ਵੱਡੇ ਮੁੱਦਿਆਂ ਨੂੰ ਭਾਰਤ ਨਾਲ ਗੱਲਬਾਤ ਕਰਕੇ ਕਰਨਾ ਚਾਹੁੰਦਾ ਹੱਲ', ਪਾਕਿਸਤਾਨੀ PM ਨੇ ਆਖੀ ਵੱਡੀ ਗੱਲ

ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
Advertisement
ABP Premium

ਵੀਡੀਓਜ਼

ਅਮਰੀਕਾ ਤੋਂ ਪਰਵਾਸੀ ਭਾਰਤੀ ਡਿਪੋਰਟ! ਅੰਮ੍ਰਿਤਸਰ ਏਅਰਪੋਰਟ 'ਤੇ ਪੁਲਿਸ ਅਲਰਟਡਿਪੋਰਟ ਹੋਏ ਪੰਜਾਬੀ ਜਾਣਗੇ ਘਰ ਜਾਂ ਜੇਲ੍ਹ? ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ!ਬਠਿੰਡਾ 'ਚ 'ਆਪ' ਦੇ ਹੱਥ ਮੇਅਰ ਦੀ ਕੁਰਸੀ! ਅਮਨ ਅਰੋੜਾ ਨੇ ਕਿਹਾ ਅਕਾਲੀ ਤਾਂ ਬਸ...ਦਿੱਲੀ ਚੋਣਾਂ 'ਚ ਪੈ ਗਿਆ ਪੰਗਾ! ਦੋ ਧਿਰਾਂ 'ਚ ਖ਼ਤਰਨਾਕ ਝੜਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਫਰਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਫਰਵਰੀ 2025
ਬੁਰਸ਼ ਕਰਨ ਤੋਂ ਪਹਿਲਾਂ ਜਾਂ ਬਾਅਦ 'ਚ, ਜਾਣੋ ਸਵੇਰੇ ਉੱਠ ਕੇ ਕਦੋਂ ਪੀਣਾ ਚਾਹੀਦਾ ਪਾਣੀ?
ਬੁਰਸ਼ ਕਰਨ ਤੋਂ ਪਹਿਲਾਂ ਜਾਂ ਬਾਅਦ 'ਚ, ਜਾਣੋ ਸਵੇਰੇ ਉੱਠ ਕੇ ਕਦੋਂ ਪੀਣਾ ਚਾਹੀਦਾ ਪਾਣੀ?
'ਪਾਕਿਸਤਾਨ ਕਸ਼ਮੀਰ ਸਮੇਤ ਸਾਰੇ ਵੱਡੇ ਮੁੱਦਿਆਂ ਨੂੰ ਭਾਰਤ ਨਾਲ ਗੱਲਬਾਤ ਕਰਕੇ ਕਰਨਾ ਚਾਹੁੰਦਾ ਹੱਲ', ਪਾਕਿਸਤਾਨੀ PM ਨੇ ਆਖੀ ਵੱਡੀ ਗੱਲ
'ਪਾਕਿਸਤਾਨ ਕਸ਼ਮੀਰ ਸਮੇਤ ਸਾਰੇ ਵੱਡੇ ਮੁੱਦਿਆਂ ਨੂੰ ਭਾਰਤ ਨਾਲ ਗੱਲਬਾਤ ਕਰਕੇ ਕਰਨਾ ਚਾਹੁੰਦਾ ਹੱਲ', ਪਾਕਿਸਤਾਨੀ PM ਨੇ ਆਖੀ ਵੱਡੀ ਗੱਲ
ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
ਅਮਰੀਕਾ 'ਚ ਅੰਡਿਆਂ ਲਈ ਮੱਚੀ ਮਾਰਾਮਾਰੀ! ਚੋਰੀ ਹੋ ਗਏ ਇੱਕ ਲੱਖ ਅੰਡੇ, ਕੀ ਬਰਡ ਫਲੂ ਨਾਲ ਕੁਨੈਕਸ਼ਨ?

Punjab News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਸਲਾ

Delhi Exit Poll: ਦਿੱਲੀ 'ਚ ਕਿਸ ਦੀ ਬਣੇਗੀ ਸਰਕਾਰ? ਜਾਣੋ Exit Poll ਦੇ ਅੰਕੜਿਆਂ ਦੀ ਹਕੀਕਤ

Shocking: ਮਸ਼ਹੂਰ ਹਸਤੀ ਨੇ ਜਨਤਕ ਤੌਰ 'ਤੇ ਉਤਾਰੇ ਕੱਪੜੇ, ਤਸਵੀਰਾਂ ਵੇਖ ਲੋਕਾਂ ਨੇ ਕੱਢੀਆਂ ਗਾਲ੍ਹਾਂ; ਇੰਟਰਨੈੱਟ 'ਤੇ ਮੱਚਿਆ ਹੰਗਾਮਾ...
ਮਸ਼ਹੂਰ ਹਸਤੀ ਨੇ ਜਨਤਕ ਤੌਰ 'ਤੇ ਉਤਾਰੇ ਕੱਪੜੇ, ਤਸਵੀਰਾਂ ਵੇਖ ਲੋਕਾਂ ਨੇ ਕੱਢੀਆਂ ਗਾਲ੍ਹਾਂ; ਇੰਟਰਨੈੱਟ 'ਤੇ ਮੱਚਿਆ ਹੰਗਾਮਾ...
Embed widget