ਪੜਚੋਲ ਕਰੋ

ਰਿਜ਼ਰਵੇਸ਼ਨ ਮੁੱਦੇ ’ਤੇ ਅੱਜ ਜਨਰਲ ਤੇ OBC ਵਰਗ ਵੱਲੋਂ ਭਾਰਤ ਬੰਦ

ਨਵੀਂ ਦਿੱਲੀ: 2 ਅਪ੍ਰੈਲ ਨੂੰ ਦਲਿਤਾਂ ਦੇ ਭਾਰਤ ਬੰਦ ਖਿਲਾਫ ਅੱਜ ਜਨਰਲ ਤੇ ਓ.ਬੀ.ਸੀ. ਵਰਗ ਵੱਲੋਂ ਅੱਜ ਕਥਿਤ ਭਾਰਤ ਬੰਦ ਕੀਤਾ ਗਿਆ ਹੈ। ਇਸ ਭਾਰਤ ਬੰਦ ਦਾ ਸੱਦਾ ਸੋਸ਼ਲ ਮੀਡੀਆ ਜ਼ਰੀਏ ਦਿੱਤਾ ਗਿਆ ਸੀ। ਕੋਈ ਇਕੱਲਾ ਸੰਗਠਨ ਜਾਂ ਨੇਤਾ ਇਸ ਦੀ ਅਗਵਾਈ ਨਹੀਂ ਕਰ ਰਿਹਾ। ਕੇਂਦਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਵਿਗੜਣ ਦਾ ਖ਼ਦਸ਼ਾ ਹੈ। ਹਾਲੇ ਤਕ ਪੰਜਾਬ ਵਿੱਚ ਸਥਿਤੀ ਆਮ ਵਾਂਗ ਹੈ ਤੇ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ।   2 ਅਪ੍ਰੈਲ ਨੂੰ ਦਲਿਤਾਂ ਵੱਲੋਂ ਸੱਦੇ ਭਾਰਤ ਬੰਦ ਦੌਰਾਨ ਹਿੰਸਾ ’ਚ ਵੱਖ-ਵੱਖ ਥਾਈਂ ਕਰੀਬ 10 ਜਣਿਆਂ ਦੀ ਮੌਤ ਹੋ ਗਈ ਸੀ। ਇਸ ਨੂੰ ਵੇਖਦਿਆਂ ਹੋਇਆਂ ਪ੍ਰਸ਼ਾਸਨ ਅਜਿਹੀ ਘਟਨਾ ਲਈ ਪਹਿਲਾਂ ਹੀ ਤਿਆਰ ਹੈ। ਅੱਜ ਦੇ ਇਸ ਕਥਿਤ ਬੰਦ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਅਲਰਟ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਦੀ ਐਡਵਾਇਜ਼ਰੀ ’ਚ ਇਹ ਵੀ ਕਿਹਾ ਗਿਆ ਹੈ ਕਿ ਕਿਤੇ ਵੀ ਹੋਣ ਵਾਲੀ ਹਿੰਸਾ ਲਈ ਉੱਥੋਂ ਦੇ ਡੀ.ਐਮ. ਅਤੇ ਐਸ.ਪੀ. ਸਿੱਧੇ ਜ਼ਿੰਮੇਦਾਰ ਹੋਣਗੇ। ਪਿਛਲੀ ਵਾਰ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ ਮੱਧ ਪ੍ਰਦੇਸ਼, ਯੂਪੀ ਤੇ ਰਾਜਸਥਾਨ ਨੂੰ ਖਾਸ ਚੇਤਾਵਨੀ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਅੱਜ ਕਰਫਿਊ ਲੱਗਾ ਹੈ ਤੇ ਇੰਟਰਨੈਟ ਸੇਵਾ ਵੀ ਬੰਦ ਹੈ। ਕਈ ਜ਼ਿਲ੍ਹਿਆਂ ਵਿੱਚ 144 ਧਾਰਾ ਵੀ ਲਾਗੂ ਕੀਤੀ ਗਈ ਹੈ। 2 ਅਪ੍ਰੈਲ ਦੇ ਬੰਦ ਵਿੱਚ ਸਭ ਤੋਂ ਵੱਧ ਹਿੰਸਾ ਮੱਧ ਪ੍ਰਦੇਸ਼ ’ਚ ਹੋਈ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Resham Kaur Funeral: ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
Colonel Assault Case: ਕਰਨਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ, ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'

Gold Silver Rate Today: ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਪੰਜਾਬ ਦੇ AG ਨੇ ਦਿੱਤਾ ਅਸਤੀਫ਼ਾ! ਤਿੰਨ ਸਾਲਾਂ 'ਚ ਤੀਜ਼ੇ AG ਨੇ ਦਿੱਤਾ ਅਸਤੀਫ਼ਾ'ਆਪ ਦੇ ਮੰਤਰੀ ਦਾ ਦੋਹਰਾ ਸਟੈਂਡ', Bikram Majithia ਨਾਲ Aman Arora ਦੀ ਤਸਵੀਰ'ਸੁਰੱਖਿਆ ਘਟਾਈ ਤਾਂ ਤਰਲੋ ਮੱਛੀ ਹੋ ਰਹੇ, ਅਕਾਲੀ ਤੇ ਕਾਂਗਰਸੀ'ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਹੋ ਰਹੀ ਵੱਡੀ ਦਖ਼ਲਅੰਦਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resham Kaur Funeral: ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
ਪੰਜ ਤੱਤਾਂ 'ਚ ਵਿਲੀਨ ਹੋਈ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ, ਪੁੱਤਰ ਯੁਵਰਾਜ ਅਤੇ ਨਵਰਾਜ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ...
Colonel Assault Case: ਕਰਨਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ, ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'
Colonel Assault Case: ਕਰਨਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡਾ ਝਟਕਾ, ਹੁਣ ਹੋਏਗਾ 'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ'
Gold Silver Rate Today: ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
ਟਰੰਪ ਦੇ ਟੈਰਿਫ ਨਾਲ ਬਾਜ਼ਾਰ 'ਚ ਮੱਚੀ ਤਰਥੱਲੀ, ਸੋਨੇ ਦੀਆਂ ਵੱਧਦੀਆਂ ਕੀਮਤਾਂ ਨੇ ਤੋੜੇ ਰਿਕਾਰਡ; ਜਾਣੋ 10 ਗ੍ਰਾਮ ਦਾ ਕੀ ਰੇਟ?
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Punjab News: ਪੰਜਾਬ ਦੇ 454 ਥਾਣਿਆਂ ਨੂੰ ਮਿਲਣਗੀਆਂ ਨਵੀਆਂ ਗੱਡੀਆਂ! ਸੂਬਾ ਸਰਕਾਰ ਨੇ ਕਰਤਾ ਵੱਡਾ ਐਲਾਨ
Punjab Weather: ਪੰਜਾਬ 'ਚ ਗਰਮੀ ਤੋੜੇਗੀ ਰਿਕਾਰਡ, 48 ਘੰਟਿਆਂ 'ਚ 5 ਡਿਗਰੀ ਤੱਕ ਵੱਧ ਸਕਦਾ  ਤਾਪਮਾਨ, ਬਠਿੰਡਾ 'ਚ 35 ਡਿਗਰੀ ਤੋਂ ਪਾਰ

ਵਪਾਰ ਜੰਗ ਸ਼ੁਰੂ! ਨਵੇਂ ਟੈਰਿਫ਼ ਦਾ ਐਲਾਨ ਹੋਣ ਨਾਲ ਹੀ ਚੀਨ ਨੇ ਅਮਰੀਕਾ ਨੂੰ ਦਿੱਤੀ ਧਮਕੀ, ਕਿਹਾ - 'ਟਰੰਪ ਫ਼ੈਸਲਾ ਰੱਦ ਕਰੇ ਨਹੀਂ ਤਾਂ...'

Punjab News: ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ! ਪਿੰਡ ਡੱਲੇਵਾਲ 'ਚ ਸੱਦਿਆ ਵੱਡਾ ਇਕੱਠ

ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਮੈਂ ਤੁਹਾਡੇ ਪਿਤਾ ਦੇ ਸਮਾਨ ਹਾਂ, ਹੱਥ ਜੋੜ ਕੇ ਅਪੀਲ ਕਰਦਾਂ, ਨਸ਼ਿਆਂ ਦੇ ਜਾਲ 'ਚ ਨਾ ਫਸੋ

Embed widget