ਪੜਚੋਲ ਕਰੋ

Kolkata Rape-Murder Case: ਧੀ ਦੀ ਲਾਸ਼ ਦਾ ਹਾਲ ਦੇਖ ਕੇ ਕੰਬ ਗਈ ਸੀ ਪਿਓ ਦੀ ਰੂਹ! ਸੁਣਾਇਆ ਆਪਣਾ ਦਰਦ, ਕਿਹਾ- ਸਿਰਫ ਚਾਦਰ 'ਚ...

Kolkata Rape-Murder Case: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਬਲਾਤਕਾਰ ਅਤੇ ਕਤਲ ਦਾ ਸ਼ਿਕਾਰ ਹੋਈ ਟ੍ਰੇਨੀ ਮਹਿਲਾ ਡਾਕਟਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਇੱਕ ਫੋਨ ਆਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਧੀ ਨੇ ਖੁਦਕੁਸ਼ੀ ਕਰ ਲਈ ਹੈ।

Kolkata Rape-Murder Case: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਲਾਤਕਾਰ ਅਤੇ ਕਤਲ ਦਾ ਸ਼ਿਕਾਰ ਹੋਈ ਜੂਨੀਅਰ ਡਾਕਟਰ ਦੇ ਪਿਤਾ ਨੇ ਆਪਣਾ ਦਰਦ ਬਿਆਨ ਕੀਤਾ। ਆਪਣੇ ਦੁੱਖ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਆਪਣੀ ਧੀ ਦੀ ਲਾਸ਼ ਦੇਖੀ ਤਾਂ ਮੇਰੀ ਰੂਹ ਕੰਬ ਗਈ ਸੀ।

ਪਿਤਾ ਨੇ ਕਿਹਾ, 'ਜਦੋਂ ਮੈਂ ਉਸ ਨੂੰ ਦੇਖਿਆ ਮੈਨੂੰ ਪਤਾ ਮੈਂ ਕੀ ਮਹਿਸੂਸ ਕਰ ਰਿਹਾ ਸੀ। ਉਸ ਦੇ ਸਰੀਰ 'ਤੇ ਕੱਪੜੇ ਨਹੀਂ ਸਨ। ਉਹ ਸਿਰਫ਼ ਇੱਕ ਚਾਦਰ ਵਿੱਚ ਲਿਪਟੀ ਹੋਈ ਸੀ। NDTV ਦੀ ਰਿਪੋਰਟ ਮੁਤਾਬਕ ਪਿਤਾ ਨੇ ਆਪਣੀ ਧੀ ਦੀ ਲਾਸ਼ ਮਿਲਣ ਤੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਉਹ ਅਜੇ ਵੀ ਇਸ ਦੁੱਖ ਤੋਂ ਉਭਰ ਨਹੀਂ ਸਕੇ ਹਨ। ਉਨ੍ਹਾਂ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਸੀ, ਜਿਸ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਲੜਕੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ।

ਜੂਨੀਅਰ ਡਾਕਟਰ ਦੇ ਪਿਤਾ ਨੇ ਕਿਹਾ, "ਮੈਨੂੰ ਰਾਤ 11 ਵਜੇ ਫੋਨ ਆਇਆ, ਮੈਂ 12 ਵਜੇ ਹਸਪਤਾਲ ਪਹੁੰਚਿਆ ਅਤੇ ਮੈਂ ਸਵੇਰੇ 3:30 ਵਜੇ ਹੀ ਉਸ ਦੀ ਲਾਸ਼ ਦੇਖ ਸਕਿਆ। ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੇਰੀ ਰੂਹ ਕੰਬ ਗਈ ਸੀ। ਉਸ ਦੇ ਸਰੀਰ 'ਤੇ ਕੱਪੜੇ ਨਹੀਂ ਸਨ।" ਉਹ ਸਿਰਫ ਇੱਕ ਚਾਦਰ ਵਿੱਚ ਲਪੇਟੀ ਹੋਈ ਸੀ ਜਿੱਥੇ ਉਸ ਦੇ ਪੈਰ-ਪੈਰ ਵੱਖ-ਵੱਖ ਸਨ ਅਤੇ ਉਸ ਦਾ ਇੱਕ ਹੱਥ ਉਸਦੇ ਸਿਰ 'ਤੇ ਸੀ।

ਇਸ ਘਟਨਾ ਦੇ ਖਿਲਾਫ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਜਦਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ 17-18 ਅਗਸਤ ਨੂੰ 24 ਘੰਟੇ ਦੀ ਹੜਤਾਲ 'ਤੇ ਸੀ।

ਇਸ ਮਾਮਲੇ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਿਲਾ ਡਾਕਟਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ (16 ਅਗਸਤ) ਨੂੰ ਕੋਲਕਾਤਾ ਦੇ ਮੌਲਾਲੀ ਤੋਂ ਡੋਰੀਨਾ ਕ੍ਰਾਸਿੰਗ ਇਲਾਕੇ ਤੱਕ ਰੋਸ ਰੈਲੀ ਕੱਢੀ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।

ਹਾਲਾਂਕਿ ਪੀੜਤਾ ਦੇ ਪਿਤਾ ਨੇ ਬੰਗਾਲ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦਾ ਮਮਤਾ ਬੈਨਰਜੀ ਤੋਂ ਭਰੋਸਾ ਉੱਠ ਗਿਆ ਹੈ। ਉਨ੍ਹਾਂ ਨੇ ਕਿਹਾ, "ਸ਼ੁਰੂਆਤ ਵਿੱਚ ਮੈਨੂੰ ਉਨ੍ਹਾਂ 'ਤੇ ਪੂਰਾ ਭਰੋਸਾ ਸੀ, ਪਰ ਹੁਣ ਨਹੀਂ। ਉਹ ਇਨਸਾਫ਼ ਦੀ ਮੰਗ ਕਰ ਰਹੀ ਹੈ, ਪਰ ਉਹ ਅਜਿਹਾ ਕਿਉਂ ਕਹਿ ਰਹੀ ਹੈ? ਉਹ ਇਸ ਦੀ ਜ਼ਿੰਮੇਵਾਰੀ ਚੁੱਕ ਸਕਦੀ ਹੈ, ਪਰ ਉਹ ਅਜਿਹਾ ਕੁਝ ਨਹੀਂ ਕਰ ਰਹੀ।"

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
Punjab News: ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
Punjab News: ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ! ਹਜ਼ਾਰਾਂ ਲਾਇਸੈਂਸ ਹੋਣਗੇ ਰੱਦ; ਲੋਕਾਂ ਚ ਮੱਚੀ ਹਲਚਲ...
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
Acid Attack ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅਕਾਲੀ ਦਲ ਨੇ ਪੁਲਿਸ ਦੀ ਆਨਲਾਈਨ ਮੀਟਿੰਗ ਦਾ ਵੀਡੀਓ ਕੀਤਾ ਵਾਇਰਲ: ਸੁਖਬੀਰ ਬਾਦਲ ਨੇ ਪੂਰੀ ਗੱਲਬਾਤ ਐਕਸ ਹੈਂਡਲ 'ਤੇ ਪੋਸਟ ਕਰ ਮਚਾਈ ਹਲਚਲ
ਅੰਮ੍ਰਿਤਸਰ ਪਹੁੰਚੇ ਡੇਰਾ ਬਿਆਸ ਮੁਖੀ, ਮੱਥਾ ਟੇਕਿਆ; ਛੇ ਮਹੀਨੇ 'ਚ ਦੂਜੀ ਵਾਰ ਆਏ ਦਰਬਾਰ ਸਾਹਿਬ
ਅੰਮ੍ਰਿਤਸਰ ਪਹੁੰਚੇ ਡੇਰਾ ਬਿਆਸ ਮੁਖੀ, ਮੱਥਾ ਟੇਕਿਆ; ਛੇ ਮਹੀਨੇ 'ਚ ਦੂਜੀ ਵਾਰ ਆਏ ਦਰਬਾਰ ਸਾਹਿਬ
ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਫਲਾਈਟਾਂ 'ਚ ਦੇਰੀ! ਯਾਤਰੀ ਪ੍ਰੇਸ਼ਾਨ, ਕੀ ਹੈ ਵੱਡਾ ਕਾਰਨ?
ਚੰਡੀਗੜ੍ਹ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਫਲਾਈਟਾਂ 'ਚ ਦੇਰੀ! ਯਾਤਰੀ ਪ੍ਰੇਸ਼ਾਨ, ਕੀ ਹੈ ਵੱਡਾ ਕਾਰਨ?
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਹੁਣ ਇਨ੍ਹਾਂ ਮੁਲਾਜ਼ਮਾਂ ਦੇ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਹੁਣ ਇਨ੍ਹਾਂ ਮੁਲਾਜ਼ਮਾਂ ਦੇ ਹੋਏ ਤਬਾਦਲੇ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Cheapest 5-Seater Electric Car: ਸਭ ਤੋਂ ਸਸਤੀ 5-ਸੀਟਰ ਇਲੈਕਟ੍ਰਿਕ ਕਾਰ ਨੇ ਗਾਹਕਾਂ ਵਿਚਾਲੇ ਮਚਾਈ ਹਲਚਲ? ਖਰੀਦਣ ਵਾਲਿਆਂ ਦੀ ਲੱਗੀ ਭੀੜ; ਜਾਣੋ ਕੀਮਤ ਅਤੇ ਫੀਚਰਸ..
ਸਭ ਤੋਂ ਸਸਤੀ 5-ਸੀਟਰ ਇਲੈਕਟ੍ਰਿਕ ਕਾਰ ਨੇ ਗਾਹਕਾਂ ਵਿਚਾਲੇ ਮਚਾਈ ਹਲਚਲ? ਖਰੀਦਣ ਵਾਲਿਆਂ ਦੀ ਲੱਗੀ ਭੀੜ; ਜਾਣੋ ਕੀਮਤ ਅਤੇ ਫੀਚਰਸ..
Embed widget