ਪੜਚੋਲ ਕਰੋ

ਮੋਦੀ ਸਰਕਾਰ ਨੇ ਵਧਾਇਆ 14 ਫਸਲਾਂ ਦਾ ਇੰਨਾ ਭਾਅ, ਕੈਪਟਨ ਵੱਲੋਂ ਇਹ ਵਾਧਾ ਸ਼ਰਮਨਾਕ ਕਰਾਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਇਸ ਦੌਰਾਨ 14 ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ।

ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਇਸ ਦੌਰਾਨ 14 ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ। ਸਰਕਾਰ ਦਾ ਕਹਿਣਾ ਹੈ ਕਿ
" ਨਵੀਂ ਐਮਐਸਪੀ ਫਸਲਾਂ ਦੀ ਲਾਗਤ ਮੁੱਲ ਨਾਲੋਂ 50-83% ਵਧੇਰੇ ਹੈ। ਝੋਨੇ ਦਾ ਐਮਐਸਪੀ 53 ਰੁਪਏ ਵਧਾ ਕੇ 1,868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। "
-
ਬੇਸ਼ੱਕ ਸਰਕਾਰ ਨੇ ਇਸ ਵਾਧੇ ਨੂੰ ਕਿਸਾਨਾਂ ਲਈ ਬੇਹੱਦ ਲਾਹੇਵੰਦ ਕਰਾਰ ਦਿੱਤਾ ਹੈ ਪਰ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਨਾਕਾਰ ਦਿੱਤਾ ਹੈ।
ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਐਮਐਸਪੀ ਵਾਧੇ ਨੂੰ ਨਕਾਰਦਿਆਂ ਇਸ ਨੂੰ ਪੂਰੀ ਤਰ੍ਹਾਂ ਅਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ
" ਕੇਂਦਰ ਕੋਵਿਡ-19 ਦੇ ਸੰਕਟ ਦੌਰਾਨ ਕਿਸਾਨਾਂ ਨੂੰ ਦਰਪੇਸ਼ ਅਤਿ ਸੰਕਟ ਦਾ ਹੱਲ ਕਰਨ ਵਿੱਚ ਅਸਫਲ ਰਿਹਾ ਹੈ। "
-
ਦੇਸ਼ 'ਚ ਲੌਕਡਾਊਨ, ਪਰ ਇੱਕ ਬੰਗਲਾਦੇਸ਼ੀ ਨੇ ਪਿਆਰ 'ਚ ਟੱਪੀਆਂ ਹੱਦਾਂ, ਜਾਣੋ ਪੂਰਾ ਮਾਮਲਾ ਉਨ੍ਹਾਂ ਕਿਹਾ ਕਿ ਕ
" ਰਜ਼ੇ ਤੋਂ ਪ੍ਰੇਸ਼ਾਨ ਤੇ ਤਣਾਅਪੂਰਨ ਕਿਸਾਨ ਭਾਈਚਾਰੇ ਇਨ੍ਹਾਂ ਬੇਮਿਸਾਲ ਸੰਕਟਾਂ ਵਿੱਚ ਆਪਣੀ ਬਚਾਅ ਲਈ ਕੇਂਦਰ ਤੋਂ ਮਦਦ ਦੀ ਉਡੀਕ ਕਰ ਰਹੇ ਸਨ, ਪਰ ਇੱਕ ਵਾਰ ਫਿਰ ਉਨ੍ਹਾਂ ਨੂੰ ਕੇਂਦਰ ਤੋਂ ਸਮਰਥਨ ਨਹੀਂ ਮਿਲਿਆ। "
-
ਕੈਪਟਨ ਨੇ ਐਮਐਸਪੀ ਵਾਧੇ ਨੂੰ ਸ਼ਰਮਨਾਕ ਕਰਾਰ ਦਿੱਤਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ

Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ

Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...

ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
Advertisement
ABP Premium

ਵੀਡੀਓਜ਼

ਅਸੀਂ ਚੱਲੇ ਹਾਂ ਪੰਜਾਬੋਂ ਤੇਰੇ ਕੋਲ ਦਿੱਲੀਏ,ਤੇਰੀ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏShambhu Border ਨੇੜੇ ਗੁੰਡਾਗਰਦੀ, ਸ਼ਰੇਆਮ ਨਜਾਇਜ਼ ਵਸੂਲੀ ਕਰ ਰਹੇ ਪਿੰਡ ਵਾਸੀਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨ, ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈਜ਼ਿੰਦਗੀ ਦੀ ਦੌੜ ਤੇ ਸਰਤਾਜ ਦੀ ਕਮਾਲ ਦੀ ਗੱਲ , ਤੁਸੀਂ ਵੀ ਭੱਜ ਰਹੇ ਹੋਂ ? ਇਕ ਵਾਰ ਸੁਣ ਲਵੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...
Virat Kohli Ranji Trophy: ਰਣਜੀ ਟਰਾਫੀ 'ਚ ਵੱਡਾ ਉਲਟਫੇਰ! ਵਿਰਾਟ ਕੋਹਲੀ ਦੀ ਵਾਪਸੀ, ਪਰ ਕੀ ਉਹ...
ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
ਕੀ ਕ੍ਰਿਕਟਰ Rinku Singh ਦੀ ਹੋਈ ਮੰਗਣੀ? ਜਾਣੋ ਕੌਣ ਹੈ ਪ੍ਰਿਆ ਸਰੋਜ ਜਿਸ ਨਾਲ ਉੱਡ ਰਹੀਆਂ ਅਫਵਾਹਾਂ
ਦਿੱਲੀ ਦੀਆਂ ਗਲ਼ੀਆਂ 'ਚ ਪੰਜਾਬ ਦੇ CM ਦਾ ਚੋਣ ਪ੍ਰਚਾਰ, ਕੇਜਰੀਵਾਲ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ-5 ਫਰਵਰੀ ਨੂੰ ਤੋੜ ਦਿਓ ਰਿਕਾਰਡ

Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?

Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ

Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ

Embed widget