ਪੜਚੋਲ ਕਰੋ

ABP Sanjha Top 10, 1 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 1 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 31 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 31 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 31 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 31 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 'ਜ਼ਿਆਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਨਿਤੀਸ਼ ਕੁਮਾਰ ਨੂੰ ਸੀਐਮ ਬਣਾਇਆ', ਸੰਸਦ ਮੈਂਬਰਾਂ ਨਾਲ ਮੀਟਿੰਗ 'ਚ ਬੋਲੇ ਪੀਐਮ ਮੋਦੀ ,ਵਿਰੋਧੀ ਧਿਰਾਂ ਦੇ INDIA ਨੂੰ ਲੈ ਕੇ ਵੀ ਬਿਆਨ

    Lok Sabha Elections 2024 : ਆਗਾਮੀ ਲੋਕ ਸਭਾ ਚੋਣਾਂ-2024 ਨੂੰ ਲੈ ਕੇ ਭਾਜਪਾ ਸਰਗਰਮ ਮੋਡ ਵਿੱਚ ਆ ਗਈ ਹੈ। ਇਸੇ ਕੜੀ ਵਿੱਚ ਸੋਮਵਾਰ (31 ਜੁਲਾਈ) ਨੂੰ ਪੀਐਮ ਮੋਦੀ ਨੇ ਐਨਡੀਏ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। Read More

  4. US presidential bid 2024: ਇਸ ਵਾਰ ਅਮਰੀਕਾ ਨੂੰ ਮਿਲ ਸਕਦਾ ਭਾਰਤੀ ਮੂਲ ਦਾ ਰਾਸ਼ਟਰਪਤੀ ! ਤਿੰਨ ਭਾਰਤੀਆਂ ਨੇ ਠੋਕੀ ਦਾਅਵੇਦਾਰੀ

    US presidential bid 2024: ਅਗਲੇ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਵਿੱਚ ਭਾਰਤੀ ਮੂਲ ਦੇ ਅਮਰੀਕੀ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਜੇਕਰ ਸਭ ਕੁੱਝ ਠੀਕ ਰਿਹਾ ਤਾਂ ਅਮਰੀਕਾ ਨੂੰ ਇਸ ਵਾਰ ਭਾਰਤੀ ਮੂਲ... Read More

  5. Kapil Sharma: ਜਦੋਂ ਅਜੇ ਦੇਵਗਨ ਨੇ ਕਪਿਲ ਸ਼ਰਮਾ ਦੇ ਸਿਰੋਂ ਉਤਾਰਿਆ ਸੀ ਕਾਮਯਾਬੀ ਦਾ ਨਸ਼ਾ, ਦੋਵਾਂ ਵਿਚਾਲੇ ਹੋਈ ਸੀ ਜ਼ਬਰਦਸਤ ਲੜਾਈ

    ਕਪਿਲ ਸ਼ਰਮਾ ਨੇ ਆਪਣੇ ਹੁਨਰ ਦੇ ਦਮ 'ਤੇ ਖੁਦ ਨੂੰ ਕਾਮੇਡੀ ਦਾ ਬਾਦਸ਼ਾਹ ਬਣਾ ਲਿਆ ਹੈ। ਅੱਜ ਹਰ ਕੋਈ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਕ ਵਾਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਮੁਸ਼ਕਲ ਦੌਰ ਆਇਆ ਸੀ। Read More

  6. Gadar 2: 'ਗਦਰ 2' ਦੀ ਐਡਵਾਂਸ ਬੁਕਿੰਗ ਨੇ ਰਚਿਆ ਇਤਿਹਾਸ, ਫਿਲਮ ਨੂੰ ਮਿਲ ਰਿਹਾ ਜ਼ਬਰਦਸਤ ਹੁੰਗਾਰਾ, ਬਲਾਕਬਸਟਰ ਓਪਨਿੰਗ ਪੱਕੀ

    'ਗਦਰ 2' ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਆਮ ਤੌਰ 'ਤੇ ਫਿਲਮਾਂ ਦੀ ਐਡਵਾਂਸ ਬੁਕਿੰਗ ਰਿਲੀਜ਼ ਤੋਂ 4-5 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਪਰ ਗਦਰ 2 ਦੇ ਵਧਦੇ ਕ੍ਰੇਜ਼ ਨੂੰ ਦੇਖਦੇ ਹੋਏ ਇਸ ਨੂੰ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। Read More

  7. Virat Kohli: ਵਿਰਾਟ ਕੋਹਲੀ ਤੇ ਗੌਤਮ ਗੰਭੀਰ 'ਤੇ ਭੜਕੇ ਕਪਿਲ ਦੇਵ, ਬੋਲੇ- 'ਦੋਵੇਂ ਖਿਡਾਰੀਆਂ ਨੂੰ....'

    Kapil Dev: ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਵਿਚਾਲੇ ਵਿਵਾਦ ਕਾਫੀ ਸੁਰਖੀਆਂ ਬਟੋਰ ਰਿਹਾ ਸੀ। ਹੁਣ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ 'ਤੇ ਨਿਸ਼ਾਨਾ ਸਾਧਿਆ ਹੈ। Read More

  8. World Cup 2023: ਟੀਮ ਇੰਡੀਆ 'ਤੇ ਫਿਲਮ ਮੰਡਰਾਇਆ ਨੰਬਰ 4 ਦਾ 'ਭੂਤ', ਵਰਲਡ ਕੱਪ 'ਚ ਹੋਵੇਗਾ ਭਾਰੀ ਨੁਕਸਾਨ

    Indian Cricket Team: ਵਿਸ਼ਵ ਕੱਪ 2023 'ਚ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਣਾ ਹੈ। ਪਰ ਟੀਮ ਇੰਡੀਆ ਲਈ ਨੰਬਰ-4 ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ । Read More

  9. ਕੀ ਤੁਸੀਂ ਵੀ ਤਾਂ ਨਹੀਂ ਪੈਂਟ ਦੀ ਇਸ ਜੇਬ 'ਚ ਰੱਖਦੇ ਸਮਾਰਟਫੋਨ ? ਸਿਹਤ ਲਈ ਹੋ ਸਕਦਾ ਖ਼ਤਰਨਾਕ !

    ਸਿਹਤ ਮਾਹਿਰਾਂ ਮੁਤਾਬਕ, ਜਦੋਂ ਤੁਸੀਂ ਵਾਇਰਲੈੱਸ ਨੈੱਟਵਰਕ ਨਾਲ ਜੁੜੇ ਫ਼ੋਨ ਨੂੰ ਆਪਣੀ ਜੇਬ ਵਿੱਚ ਰੱਖਦੇ ਹੋ ਤਾਂ ਸਰੀਰ 2 ਤੋਂ 7 ਗੁਣਾ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਂਦਾ ਹੈ। ਦੱਸ ਦੇਈਏ ਕਿ ਫੋਨ ਰੇਡੀਏਸ਼ਨ ਨੂੰ ਵੀ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਹੈ। Read More

  10. DGCA News: DGCA ਨੇ ਏਅਰ ਇੰਡੀਆ ਤੇ ਇੰਡੀਗੋ ਨੂੰ ਦਿੱਤੀ 970 ਏਅਰਕ੍ਰਾਫਟ ਇਮਪੋਰਟ ਕਰਨ ਦੀ ਇਜਾਜ਼ਤ, 2023 ਤੋਂ 2035 ਵਿਚਕਾਰ ਹੋ ਸਕਦੀ ਡਿਲੀਵਰੀ

    DGCA Update: ਜਹਾਜ਼ਾਂ ਦੀ ਦਰਾਮਦ ਲਈ ਐਨਓਸੀ ਦੇਣ ਵੇਲੇ ਇਨ੍ਹਾਂ ਜਹਾਜ਼ਾਂ ਲਈ ਪਾਰਕਿੰਗ ਸਲਾਟ ਦੀ ਉਪਲਬਧਤਾ ਦਾ ਧਿਆਨ ਰੱਖਿਆ ਜਾਵੇਗਾ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
Advertisement
ABP Premium

ਵੀਡੀਓਜ਼

Shahzad Bhatti| Roger Sandhu | ਪਾਕਿਸਤਾਨੀ ਡੋਨ ਦੇ ਗੁਰਗੇ ਦਾ ਪੁਲਿਸ ਨੇ ਕੀਤਾ ਐਂਨ.ਕਾਉਂਟਰ| Punjab News|Bikram Majithia|ਮੇਰੇ ਖਿ਼ਲਾਫ ਕੋਈ ਸਬੂਤ ਹੈ ਹੀ ਨਹੀਂ, CM Mannਮੇਰੀ ਐਨਕਾਂ ਲਾਵੇ ਦੁਨੀਆ ਸੋਹਣੀ ਦਿਖੇਗੀ|Patiala|ਨਵੇਂ ਅਕਾਲੀ ਦਲ ਦੀ ਭਰਤੀ ਮੁੰਹਿਮ ਦੀ ਅੱਜ ਹੋਏਗੀ ਸ਼ੁਰੂਆਤਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
Amritsar News: ਮੈਂਬਰਸ਼ਿੱਪ ਸ਼ੁਰੂ ਕਰਨ ਤੋਂ ਪਹਿਲਾਂ ਭਰਤੀ ਕਮੇਟੀ ਨੂੰ ਜਥੇਦਾਰ ਗੜਗੱਜ ਨੇ ਦਿੱਤਾ ਸੱਦਾ, ਚੱਲ ਰਹੇ ਵਿਵਾਦ 'ਤੇ ਹੋਵੇਗੀ ਚਰਚਾ, ਅਕਾਲੀ ਦਲ ਨੇ ਵੀ ਚੁੱਕੇ ਸਵਾਲ
Amritsar News: ਮੈਂਬਰਸ਼ਿੱਪ ਸ਼ੁਰੂ ਕਰਨ ਤੋਂ ਪਹਿਲਾਂ ਭਰਤੀ ਕਮੇਟੀ ਨੂੰ ਜਥੇਦਾਰ ਗੜਗੱਜ ਨੇ ਦਿੱਤਾ ਸੱਦਾ, ਚੱਲ ਰਹੇ ਵਿਵਾਦ 'ਤੇ ਹੋਵੇਗੀ ਚਰਚਾ, ਅਕਾਲੀ ਦਲ ਨੇ ਵੀ ਚੁੱਕੇ ਸਵਾਲ
Bhindranwala Poster: ਸੰਤ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ...ਹਿਮਾਚਲ 'ਚ ਪੋਸਟਰ ਉਤਾਰਣਾ ਬਰਦਾਸ਼ਤ ਨਹੀਂ, ਜਥੇਦਾਰ ਗੜਗੱਜ ਦਾ ਵੱਡਾ ਐਲਾਨ
Bhindranwala Poster: ਸੰਤ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ...ਹਿਮਾਚਲ 'ਚ ਪੋਸਟਰ ਉਤਾਰਣਾ ਬਰਦਾਸ਼ਤ ਨਹੀਂ, ਜਥੇਦਾਰ ਗੜਗੱਜ ਦਾ ਵੱਡਾ ਐਲਾਨ
Bhindranwale Flags: ਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ...ਦਲ ਖਾਲਸਾ ਦਾ ਐਲਾਨ
Bhindranwale Flags: ਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ...ਦਲ ਖਾਲਸਾ ਦਾ ਐਲਾਨ
Shiromani Akali Dal: ਹੁਕਮਨਾਮਾ ਸ਼ੇਅਰ ਕਰ ਖੋਲ੍ਹ ਦਿੱਤੀ ਬਾਦਲ ਧੜੇ ਦੀ ਪੋਲ...ਭਗੌੜਿਆਂ ਬੜਾ ਰਾਗ ਅਲਾਪਿਆ
Shiromani Akali Dal: ਹੁਕਮਨਾਮਾ ਸ਼ੇਅਰ ਕਰ ਖੋਲ੍ਹ ਦਿੱਤੀ ਬਾਦਲ ਧੜੇ ਦੀ ਪੋਲ...ਭਗੌੜਿਆਂ ਬੜਾ ਰਾਗ ਅਲਾਪਿਆ
Embed widget