ABP Sanjha Top 10, 10 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 10 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 10 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 10 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 10 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 10 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Accounts Seizes: HSGMC ਖਾਤੇ ਫ੍ਰੀਜ਼, ਗੁਰੂਘਰਾਂ ਦੇ ਰਾਸ਼ਨ ਤੋਂ ਲੈ ਕੇ ਵਿੱਦਿਅਕ ਸੰਸਥਾਵਾਂ 'ਤੇ ਭਾਰੀ ਸੰਕਟ, ਨਹੀਂ ਮਿਲ ਰਹੀਆਂ ਤਨਖਾਹਾਂ, ਹੜਤਾਲ 'ਤੇ ਬੈਠੇ ਕਰਮਚਾਰੀ
HSGMC accounts seizes: ਜਦੋਂ HSGMC ਦੇ ਖਾਤੇ ਫ੍ਰੀਜ਼ ਕੀਤੇ ਗਏ ਤਾਂ HSGMC ਦੇ ਸੂਬਾ ਪੱਧਰੀ ਦਫਤਰ ਦੇ ਕਰਮਚਾਰੀ ਕੰਮ ਛੱਡ ਕੇ ਹੜਤਾਲ 'ਤੇ ਚਲੇ ਗਏ। Read More
WHO: ਦੁਨੀਆ ਭਰ ‘ਚ ਇਸ ਬਿਮਾਰੀ ਨਾਲ ਰੋਜ਼ ਮਰ ਰਹੇ ਹਜ਼ਾਰਾਂ ਲੋਕ, WHO ਨੇ ਜਾਰੀ ਕੀਤਾ ਅਲਰਟ
WHO: 'ਡਬਲਯੂਐਚਓ 2024 ਗਲੋਬਲ ਹੈਪੇਟਾਈਟਸ ਰਿਪੋਰਟ' ਵਿਚ ਕਿਹਾ ਗਿਆ ਹੈ ਕਿ 187 ਦੇਸ਼ਾਂ ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਾਇਰਲ ਹੈਪੇਟਾਈਟਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿਚ 11 ਲੱਖ ਤੋਂ ਵੱਧ ਕੇ 2022 ਵਿਚ 13 ਲੱਖ ਹੋਣ ਦਾ ਅਨੁਮਾਨ ਹੈ। Read More
Sidhu Moose Wala: ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਗਾਣਾ '410' ਹੋਇਆ ਰਿਲੀਜ਼, ਕੁੱਝ ਮਿੰਟਾਂ 'ਚ ਹੀ ਮਿਲ ਗਏ ਇੰਨੇਂ ਵਿਊਜ਼
Sidhu Moose Wala New Song: ਸਿੱਧੂ ਮੂਸੇਵਾਲਾ ਦੇ ਫੈਨਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਮੂਸੇਵਾਲਾ ਦਾ ਨਵਾਂ ਗਾਣਾ '410' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਸਿੱਧੂ ਦੇ ਨਾਲ ਨਾਲ ਸੰਨੀ ਮਾਲਟਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। Read More
'ਵੀਰਾਨਾ' ਦੀ ਇਸ ਖੂਬਸੂਰਤ 'ਚੁੜੈਲ' 'ਤੇ ਫਿਦਾ ਹੋ ਗਿਆ ਸੀ ਅੰਡਰਵਰਲਡ ਡੌਨ, ਫਿਰ ਅਚਾਨਕ ਹੋ ਗਈ ਸੀ ਗਾਇਬ, ਅੱਜ ਤੱਕ ਨਹੀਂ ਮਿਲਿਆ ਕੋਈ ਸੁਰਾਗ
Jasmin Dunna: ਡਰਾਉਣੀ ਫਿਲਮ 'ਵੀਰਾਨਾ' 'ਚ ਇਕ ਖੂਬਸੂਰਤ ਭੂਤ ਦਾ ਕਿਰਦਾਰ ਨਿਭਾ ਕੇ ਜੈਸਮੀਨ ਦੁਨਾ ਰਾਤੋ-ਰਾਤ ਸਟਾਰ ਬਣ ਗਈ ਸੀ। ਹਾਲਾਂਕਿ, ਇੱਕ ਦਿਨ ਇਹ ਅਦਾਕਾਰਾ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਈ। ਇਹ ਅਦਾਕਾਰਾ ਸਾਲਾਂ ਤੋਂ ਲਾਪਤਾ ਹੈ। Read More
ICC World Cup 2027: ਕ੍ਰਿਕੇਟ ਵਰਲਡ ਕੱਪ 2027 ਦਾ ਹੋ ਗਿਆ ਐਲਾਨ, ਜਾਣੋ ਕਿਸ ਦੇਸ਼ ਨੂੰ ਮਿਲੀ ਮੇਜ਼ਬਾਨੀ ਦੀ ਕਮਾਨ, ਕਿੱਥੇ-ਕਿੱਥੇ ਹੋਣਗੇ ਮੈਚ?
ICC World Cup 2027: ਅਗਲਾ ਵਨਡੇ ਕ੍ਰਿਕਟ ਵਿਸ਼ਵ ਕੱਪ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾਵੇਗਾ। ਜਾਣੋ ਕਿਹੜੀਆਂ ਥਾਵਾਂ 'ਤੇ ਮੈਚ ਖੇਡੇ ਜਾਣਗੇ। Read More
Chris Gayle: ਕ੍ਰਿਸ ਗੇਲ ਨੇ ਆਸਟਰੇਲੀਆ 'ਚ ਮਹਿਲਾ ਨੂੰ ਦੇਖ ਕੇ ਖੋਲ੍ਹ ਦਿੱਤਾ ਸੀ ਤੌਲੀਆ! ਲੜਕੀ ਦੇ ਸਾਹਮਣੇ ਹੋ ਗਏ ਸੀ ਨਿਊਡ
ਕ੍ਰਿਸ ਗੇਲ ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਹਨ ਪਰ 2015 ਕ੍ਰਿਕਟ ਵਿਸ਼ਵ ਕੱਪ ਦੌਰਾਨ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਾਣੋ ਕਿਵੇਂ ਗੇਲ ਨੇ ਜੇਲ ਜਾਣ ਤੋਂ ਬਚਿਆ। Read More
Gold Price Today: ਸੋਨੇ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ, ਇਸ ਮਹੀਨੇ 6000 ਤਕ ਡਿੱਗਣ ਦੀ ਉਮੀਦ
Gold Price Today: ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਅੱਜ ਵੀ ਸੋਨੇ ਦੀਆਂ ਕੀਮਤਾਂ ਵਧੀਆਂ ਹਨ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਦਰ ਵਧ ਰਹੀ ਹੈ। Read More
Stock Market Closing: ਸ਼ੇਅਰ ਬਾਜ਼ਾਰ ਨੇ ਤੋੜੇ ਰਿਕਾਰਡ! ਸੈਂਸੈਕਸ ਪਹਿਲੀ ਵਾਰ 75,000 ਤੋਂ ਪਾਰ
Stock Market: ਅੱਜ ਦੇ ਕਾਰੋਬਾਰ 'ਚ ਨਿਫਟੀ ਬੈਂਕਿੰਗ ਇੰਡੈਕਸ ਪਹਿਲੀ ਵਾਰ 49,000 ਨੂੰ ਪਾਰ ਕਰ ਗਿਆ। ਬਾਜ਼ਾਰ ਬੰਦ ਹੋਣ 'ਤੇ ਸੂਚਕ ਅੰਕ 256 ਅੰਕਾਂ ਦੀ ਉਛਾਲ ਨਾਲ 48,986 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਆਈਟੀ... Read More