ABP Sanjha Top 10, 20 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 20 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 20 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 20 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 20 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Attack on Tricolor Rally: ਲੰਡਨ 'ਚ ਭਿੜੇ ਖਾਲਿਸਤਾਨੀ ਤੇ ਭਾਰਤ ਸਮਰਥਕ, ਤਿਰੰਗਾ ਰੈਲੀ ਰੋਕਣ ਦੀ ਕੋਸ਼ਿਸ਼
London Tricolor Rally: ਲੰਡਨ 'ਚ ਆਜ਼ਾਦੀ ਦਿਹਾੜੇ 'ਤੇ ਤਿਰੰਗਾ ਰੈਲੀ ਕੱਢ ਭਾਰਤ ਸਮਰਥਕਾਂ ਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਹਿੰਸਕ ਝੜਪ ਹੋਈ ਹੈ। ਇਸ ਝੜਪ 'ਚ ਦੋ ਖਾਲਿਸਤਾਨੀ ਸਮਰਥਕ ਜ਼ਖਮੀ ਹੋ ਗਏ... Read More
Pakistan Bus Fire: ਪਾਕਿਸਤਾਨ 'ਚ ਚੱਲਦੀ ਬੱਸ 'ਚ ਲੱਗੀ ਅੱਗ, 20 ਲੋਕਾਂ ਦੀ ਹੋਈ ਦਰਦਨਾਕ ਮੌਤ
Bus Fire in Pakistan: ਪਾਕਿਸਤਾਨ ਵਿੱਚ ਐਤਵਾਰ ਸਵੇਰੇ ਇੱਕ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਇਹ ਬੱਸ ਰਾਜਧਾਨੀ ਇਸਲਾਮਾਬਾਦ ਤੋਂ ਕਰਾਚੀ ਸ਼ਹਿਰ ਜਾ ਰਹੀ ਸੀ। Read More
Ravi Dubey: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਬਣਾਇਆ ਵਰਲਡ ਰਿਕਾਰਡ, ਅੱਧੇ ਘੰਟੇ ਦਾ ਡਾਇਲੌਗ ਪਹਿਲੇ ਸ਼ੌਟ 'ਚ ਕੀਤਾ ਪੂਰਾ
Ravi Dubey World Record: ਰਵੀ ਦੂਬੇ ਨੇ ਹਾਲ ਹੀ 'ਚ ਵਰਲਡ ਰਿਕਾਰਡ ਬਣਾਇਆ ਹੈ। ਰਵੀ ਦੂਬੇ ਨੇ ਆਪਣੇ ਸ਼ੋਅ 'ਲਖਨ ਲੀਲਾ ਭਾਰਗਵ' 'ਚ ਅੱਧੇ ਘੰਟਾ ਲੰਬਾ ਡਾਇਲੌਗ ਬੋਲ ਕੇ ਵਰਲਡ ਰਿਕਾਰਡ ਬਣਾਇਆ ਹੈ। Read More
ਬਾਲੀਵੁੱਡ ਦੇ ਹੀ ਨਹੀਂ, ਕਾਰੋਬਾਰ ਜਗਤ ਦੇ ਵੀ ਕਿੰਗ ਹਨ ਸ਼ਾਹਰੁਖ ਖਾਨ, ਐਵੇਂ ਹੀ ਨਹੀਂ ਹਨ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਖਾਨ ਸਿਰਫ ਬਾਲੀਵੁੱਡ ਦੇ ਨਹੀਂ, ਬਲਕਿ ਕਾਰੋਬਾਰ ਜਗਤ ਦੇ ਵੀ ਬਾਦਸ਼ਾਹ ਹਨ। ਸ਼ਾਹਰੁਖ ਖਾਨ ਖੁਦ ਇੱਕ ਬਰਾਂਡ ਹਨ ਅਤੇ ਇਸੇ ਕਰਕੇ ਉਹ ਦੂਜੇ ਵੱਡੇ ਬਰਾਂਡਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। Read More
England vs Spain Final: ਸਪੇਨ ਨੇ ਪਹਿਲੀ ਵਾਰ ਜਿੱਤਿਆ ਫੀਫਾ ਮਹਿਲਾ ਵਿਸ਼ਵ ਕੱਪ, ਫਾਈਨਲ ਵਿੱਚ ਇੰਗਲੈਂਡ ਨੂੰ 1-0 ਨਾਲ ਦਿੱਤੀ ਮਾਤ
FIFA Women's World Cup Final: ਮਹਿਲਾ ਫੀਫਾ ਵਰਲਡ ਕੱਪ 2023 ਵਿੱਚ ਸਪੇਨ ਦੀ ਮਹਿਲਾ ਟੀਮ ਨੇ ਖਿਤਾਬੀ ਮੈਚ ਵਿੱਚ ਇੰਗਲੈਂਡ ਨੂੰ 1-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਅਤੇ ਟਰਾਫੀ ਆਪਣੇ ਨਾਮ ਕਰ ਲਈ। Read More
U20 World Wrestling: ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲਵਾਨ ਅੰਤਿਮ ਪੰਘਾਲ ਦੀ ਸਾਹਮਣੇ ਆਈ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ
Antim Panghal: ਭਾਰਤੀ ਪਹਿਲਵਾਨ ਅੰਤਿਮ ਪੰਘਾਲ ਨੇ ਅੰਡਰ-20 ਵਰਲਡ ਰੈਸਲਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਹੈ। ਅੰਤਿਮ ਪੰਘਾਲ ਨੇ ਅੰਡਰ-20 ਵਰਲਡ ਰੈਸਲਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ। Read More
Quit smoking: ਜਦੋਂ ਕੋਈ ਸਿਗਰੇਟ ਛੱਡਦਾ ਤਾਂ ਕੀ ਹੁੰਦਾ? ਘੰਟਿਆਂ ਦੇ ਹਿਸਾਬ ਨਾਲ ਸਰੀਰ 'ਚ ਹੁੰਦੇ ਇਹ ਬਦਲਾਅ
Heath After Quit Smoking: ਜਦੋਂ ਕੋਈ ਲੰਬੇ ਸਮੇਂ ਤੋਂ ਸਿਗਰਟ ਪੀਂਦਾ ਰਹਿੰਦਾ ਹੈ ਅਤੇ ਛੱਡ ਦਿੰਦਾ ਹੈ, ਤਾਂ ਉਸ ਦੇ ਸਰੀਰ ਵਿੱਚ ਕਾਫੀ ਬਦਲਾਅ ਆਉਂਦੇ ਹਨ। ਤਾਂ ਆਓ ਜਾਣਦੇ ਹਾਂ ਕਿ ਇਹ ਕਿਹੜੇ ਬਦਲਾਅ ਹਨ। Read More
Onion Price Reduced: ਟਮਾਟਰਾਂ ਤੋਂ ਬਾਅਦ ਪਿਆਜ਼ ਵੀ ਸਸਤੇ ਕਰੇਗੀ ਸਰਕਾਰ, 25 ਰੁਪਏ ਕਿਲੋ ਵਿਕਣਗੇ, ਇਸ ਦਿਨ ਤੋਂ ਹੋਵੇਗੀ ਸ਼ੁਰੂਆਤ
Onion Latest Price: ਇਕ ਦਿਨ ਪਹਿਲਾਂ ਹੀ ਸਰਕਾਰ ਨੇ ਪਿਆਜ਼ ਦੇ ਨਿਰਯਾਤ 'ਤੇ ਭਾਰੀ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਹਨ... Read More