ABP Sanjha Top 10, 24 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 24 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 24 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 24 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 24 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 24 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmer Protest: ਅੰਦੋਲਨ ਤੋਂ ਡਰੀ ਹਰਿਆਣਾ ਸਰਕਾਰ ? ਕਿਸਾਨਾਂ ਦੇ ਕਰਜ਼ੇ ਦਾ ਵਿਆਜ ਤੇ ਜੁਰਮਾਨਾ ਕੀਤਾ ਮੁਆਫ਼
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਵੀਆਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਇਸ ਵਾਰ ਕੋਈ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ ਕਿਸਾਨਾਂ ਦੇ ਅੰਦੋਲਨ ਵਿਚਾਲੇ ਮੁੱਖ ਮੰਤਰੀ ਨੇ ਹਰਿਆਣਾ ਵਿੱਚ 5 ਲੱਖ 47 ਹਜ਼ਾਰ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਤੇ ਜੁਰਮਾਨਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ Read More
Yana Mir: 'ਮੈਂ ਮਲਾਲਾ ਨਹੀਂ ਹਾਂ...' ਮੈਂ ਕਸ਼ਮੀਰ 'ਚ ਸੁਰੱਖਿਅਤ ਹਾਂ ਅਤੇ ਭਾਰਤ ਮੇਰਾ ਦੇਸ਼ ਹੈ- ਯਾਨਾ ਮੀਰ
Yana Mir Speech: ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਪੱਤਰਕਾਰ ਯਾਨਾ ਮੀਰ ਨੇ ਬ੍ਰਿਟੇਨ ਦੇ ਸੰਸਦ ਭਵਨ 'ਚ ਜ਼ਬਰਦਸਤ ਭਾਸ਼ਣ ਦੇ ਕੇ ਪੂਰੀ ਦੁਨੀਆ ਨੂੰ ਵੱਡਾ ਸੰਦੇਸ਼ ਦਿੱਤਾ ਹੈ। Read More
Farmer Protest: ਮੋਦੀ ਜੀ ਗੱਲ ਤਾਂ ਤੁਹਾਡੀ ਠੀਕ ਐ ਪਰ..., ਗਾਇਕ ਕਾਕਾ ਨੇ PM ਮੋਦੀ ਦੀ ਕੀਤੀ ਬੋਲਤੀ ਬੰਦ !
Narendra Modi: ਪੰਜਾਬੀ ਗਾਇਕ ਕਾਕਾ, ਜੋ ਕਿ ਆਪਣੇ ਬੇਬਾਕ ਅੰਦਾਜ਼ ਕਰਕੇ ਮਸ਼ਹੂਰ ਹੈ, ਨੇ PM ਮੋਦੀ 'ਤੇ ਕਰਾਰਾ ਤੰਜ ਕੱਸ ਦਿੱਤਾ ਹੈ। ਕਾਕੇ ਨੇ ਪੀਐਮ ਮੋਦੀ ਦਾ ਸਾਲ 2014 ਦੇ ਟਵੀਟ ਦਾ ਇੱਕ ਸਕ੍ਰੀਨਸ਼ੌਟ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ Read More
Article 370: ਯਾਮੀ ਗੌਤਮ ਦੀ ਫਿਲਮ 'ਆਰਟੀਕਲ 370' ਨੇ ਕੀਤਾ ਕਮਾਲ, ਬਾਕਸ ਆਫਿਸ 'ਤੇ ਮਚਾਈ ਹਲਚਲ, ਕਮਾਏ ਇੰਨੇਂ ਕਰੋੜ
Article 370 Box Office Collection Day 2: 'ਆਰਟੀਕਲ 370' ਦਾ ਬਾਕਸ ਆਫਿਸ 'ਤੇ ਵਿਦਯੁਤ ਜਾਮਵਾਲ ਤੇ ਨੋਰਾ ਫਤੇਹੀ ਸਟਾਰਰ 'ਕਰੈਕ' ਨਾਲ ਟੱਕਰ ਹੋਈ ਹੈ। ਇਸ ਦੇ ਬਾਵਜੂਦ ਫਿਲਮ ਚੰਗੀ ਕਮਾਈ ਕਰ ਰਹੀ ਹੈ ਅਤੇ 'ਕਰੈਕ' ਨੂੰ ਮਾਤ ਦੇ ਰਹੀ ਹੈ। Read More
PSL 2024: ਪਾਕਿਸਤਾਨ ਨੂੰ ਫਿਰ ਹੋਣ ਪਿਆ ਸ਼ਰਮਸਾਰ! PSL 2024 'ਚ ਹੋਈ ਵੱਡੀ ਗਲਤੀ, ਫਿਰ ਮੰਗਣੀ ਪਈ ਮੁਆਫੀ, ਜਾਣੋ ਕੀ ਹੈ ਮਾਮਲਾ
PSL: ਕਵੇਟਾ ਗਲੈਡੀਏਟਰਜ਼ ਦੀ ਪਾਰੀ ਦਾ 11ਵਾਂ ਓਵਰ ਚੱਲ ਰਿਹਾ ਸੀ। ਆਗਾ ਸਲਮਾਨ ਗੇਂਦਬਾਜ਼ੀ ਕਰ ਰਹੇ ਸਨ। ਕਵੇਟਾ ਗਲੈਡੀਏਟਰਜ਼ ਦੇ ਕਪਤਾਨ ਰੂਸੋ ਨੇ ਇਸ ਓਵਰ ਦੀ ਆਖਰੀ ਗੇਂਦ ਨੂੰ ਸਵੀਪ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਖੁੰਝ ਗਿਆ। Read More
IND vs ENG: 20 ਸਾਲਾਂ ਦੇ ਸ਼ੋਏਬ ਬਸ਼ੀਰ ਨੇ ਟੀਮ ਇੰਡੀਆ ਦੇ ਉਡਾਏ ਹੋਸ਼, ਰਾਂਚੀ ਟੈਸਟ 'ਚ ਇੰਗਲੈਂਡ ਨੇ ਕੀਤੀ ਦਮਦਾਰ ਵਾਪਸੀ
IND vs ENG 4th Test: ਇੰਗਲੈਂਡ ਨੇ ਰਾਂਚੀ 'ਚ ਖੇਡੇ ਜਾ ਰਹੇ ਚੌਥੇ ਟੈਸਟ 'ਚ ਜ਼ਬਰਦਸਤ ਵਾਪਸੀ ਕੀਤੀ। ਇਕ ਸਮੇਂ 112 ਦੇ ਸਕੋਰ 'ਤੇ 5 ਵਿਕਟਾਂ ਗੁਆ ਕੇ ਰਹੀ ਇੰਗਲੈਂਡ ਦੀ ਟੀਮ ਨੇ ਪਹਿਲਾਂ 353 ਦੌੜਾਂ ਬਣਾਈਆਂ, ਫਿਰ ਭਾਰਤਭਾਰਤ ਦੇ 7 ਵਿਕੇਟ ਲਏ। Read More
Joint Pain Relief: ਜੋੜਾਂ ਦੇ ਦਰਦ ਲਈ ਮੇਥੀ ਦੇ ਬੀਜ ਸਭ ਤੋਂ ਬੈਸਟ, ਇੰਝ ਕਰੋ ਵਰਤੋਂ
Fenugreek seeds: ਆਯੁਰਵੇਦ ਅਜਿਹਾ ਦਵਾਈਆਂ ਦਾ ਵਿਗਿਆਨ ਹੈ ਜਿਸ ਦੇ ਨਾਲ ਕਈ ਗੰਭੀਰ ਬਿਮਾਰੀਆਂ ਠੀਕ ਹੋ ਸਕਦੀਆਂ ਹਨ। ਜਿਹੜੇ ਲੋਕ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹਨ ਤਾਂ ਉਨ੍ਹਾਂ ਦੇ ਲਈ ਮੇਥੀ ਦਾਣੇ ਵਰਦਾਨ ਹਨ। Read More
Paytm FASTag Port: FASTag ਨੂੰ ਡਿਲੀਟ ਕਰਨ ਦੇ ਨਾਲ-ਨਾਲ ਇਸ ਨੂੰ ਪੋਰਟ ਕਰਨ ਦੀ ਵੀ ਸਹੂਲਤ, ਬਸ ਕਰਨਾ ਹੋਵੇਗਾ ਇਹ ਕੰਮ
ਜੇ ਤੁਹਾਡਾ FASTag ਪੇਟੀਐਮ ਪੇਮੈਂਟਸ ਬੈਂਕ ਨਾਲ ਵੀ ਜੁੜਿਆ ਹੋਇਆ ਹੈ, ਤਾਂ ਇਸਨੂੰ ਡਿਲੀਟ ਕਰਨ ਦੇ ਨਾਲ, ਤੁਸੀਂ ਇਸਨੂੰ ਪੋਰਟ ਵੀ ਕਰਵਾ ਸਕਦੇ ਹੋ। ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਜੇ ਤੁਹਾਡੇ FASTag ਵਿੱਚ ਬੈਲੇਂਸ ਹੈ, ਤਾਂ ਤੁਸੀਂ 15 ਮਾਰਚ ਤੋਂ ਬਾਅਦ ਵੀ ਇਸਦੀ ਵਰਤੋਂ ਕਰ ਸਕਦੇ ਹੋ। Read More