ABP Sanjha Top 10, 30 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 30 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 30 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 30 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 30 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 30 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਆਬਕਾਰੀ ਨੀਤੀ ਵਾਪਸ ਲੈ ਕੇ ਕੇਜਰੀਵਾਲ ਨੇ ਕਬੂਲਿਆ ਕਿ ਇਹ ਪੱਖਪਾਤੀ ਸੀ, ਸਿਰਸਾ ਦਾ ਕੇਜਰੀਵਾਲ 'ਤੇ ਤੰਜ
ਨਵੀਂ ਦਿੱਲੀ: ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ, 'ਨਵੀਂ ਆਬਕਾਰੀ ਨੀਤੀ ਨੂੰ ਵਾਪਸ ਲੈ ਕੇ ਅਤੇ ਪੁਰਾਣੀ ਨੀਤੀ ਨੂੰ ਵਾਪਸ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਬੂਲ ਕੀਤਾ ਹੈ ਕਿ 'ਆਪ' ਦੀ ਨਵੀਂ ਆਬਕਾਰੀ ਨੀਤੀ ਪੱਖਪਾਤੀ ਸੀ Read More
UK PM Race : ਬ੍ਰਿਟੇਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਦੀ ਰੇਸ 'ਚ ਰਿਸ਼ੀ ਸੁਨਕ ਨੂੰ ਝਟਕਾ, ਨਵੇਂ ਸਰਵੇਖਣ 'ਚ ਲਿਜ਼ ਟਰਸ ਨੇ ਬੜ੍ਹਤ ਬਣਾਈ ਰੱਖੀ
ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਦੌੜ ਵਿਚ ਸ਼ਾਮਲ ਦੋਵਾਂ ਉਮੀਦਵਾਰਾਂ ਨੇ ਆਪਣੀ ਗਰਮੀਆਂ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਟੋਰੀ ਮੈਂਬਰਾਂ 'ਤੇ ਇੱਕ ਨਵੇਂ ਯੋਗਗੋਵ ਪੋਲ ਨੇ ਖੁਲਾਸਾ ਕੀਤਾ ਹੈ Read More
ਮਾਲਦੀਵ `ਚ ਛੁੱਟੀਆਂ ਮਨਾ ਰਹੇ ਹਨ ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ, ਦੇਖੋ ਤਸਵੀਰਾਂ
Ammy Virk In Maldives: ਐਮੀ ਵਿਰਕ ਕੰਮ ਤੋਂ ਥੋੜਾ ਫ਼ਰੀ ਹੋ ਕੇ ਮਾਲਦੀਵ `ਚ ਚਿੱਲ ਕਰ ਰਹੇ ਹਨ। ਜੀ ਹਾਂ, ਐਮੀ ਵਿਰਕ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ। ਉਥੋਂ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸ਼ੇਅਰ ਕਰ ਰਹੇ ਹਨ। Read More
Shehnaaz Gill aka Sana: ਸ਼ਹਿਨਾਜ਼ ਗਿੱਲ ਦੇ ਪਰਿਵਾਰ ਨੇ ਕਿਉਂ ਰੱਖਿਆ `ਸਨਾ` ਨਾਂ? ਅਦਾਕਾਰਾ ਨੇ ਦਿੱਤਾ ਮਜ਼ਾਕੀਆ ਜਵਾਬ
Shehnaaz Gill Name: ਹਾਲ ਹੀ ਵਿੱਚ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਖੁਲਾਸਾ ਕੀਤਾ ਹੈ ਕਿ ਉਸਦੇ ਪਰਿਵਾਰ ਵਾਲੇ ਉਸਨੂੰ ਸਨਾ ਕਿਉਂ ਕਹਿੰਦੇ ਹਨ। ਵੀਡੀਓ ਦੇਖੋ। Read More
Commonwealth Games 2nd Day: ਐਥਲੈਟਿਕਸ ਤੋਂ ਮੁੱਕੇਬਾਜ਼ੀ ਤੱਕ, ਇੱਥੇ ਹੈ ਭਾਰਤ ਦੇ ਦੂਜੇ ਦਿਨ ਦਾ ਪੂਰਾ ਸ਼ੈਡਿਊਲ
Commonwealth Games 2022 : ਰਾਸ਼ਟਰਮੰਡਲ ਖੇਡਾਂ 2022 ਦੇ ਪਹਿਲੇ ਦਿਨ 16 ਸੋਨ ਤਗਮੇ ਦਾਅ 'ਤੇ ਸਨ ਅਤੇ ਅੱਜ 23 ਸੋਨ ਤਗਮਿਆਂ ਦਾ ਫੈਸਲਾ ਹੋਵੇਗਾ। Read More
CWG 2022: ਭਾਰਤ ਦੀ ਝੋਲੀ `ਚ ਆਇਆ ਦੂਜਾ ਮੈਡਲ, ਵੇਟਲਿਫ਼ਟਿੰਗ `ਚ ਗੁਰੂਰਾਜ ਪੁਜਾਰੀ ਨੇ ਜਿੱਤਿਆ ਕਾਂਸੀ ਦਾ ਮੈਡਲ
CWG 2022: ਗੁਰੂਰਾਜ ਪੁਜਾਰੀ ਨੇ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਗੁਰੂਰਾਜ ਪੁਜਾਰੀ ਨੇ ਪੁਰਸ਼ਾਂ ਦੇ 61 ਕਿਲੋ ਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। Read More
Happy Friendship Day 2022 Wishes: ਇਨ੍ਹਾਂ ਪਿਆਰੇ Messages ਨਾਲ ਦੋਸਤਾਂ ਨੂੰ ਫ੍ਰੈਂਡਸ਼ਿਪ ਡੇਅ ਦੀਆਂ ਦਿਓ ਸ਼ੁਭਕਾਮਨਾਵਾਂ
Friendship Day Quotes: ਅਸੀਂ ਦੋਸਤਾਂ ਨੂੰ ਪਿਆਰ ਕਰਦੇ ਹਾਂ ਪਰ ਜ਼ਾਹਰ ਨਹੀਂ ਕਰਦੇ, ਪਤਾ ਨਹੀਂ ਕਿਉਂ ਦੋਸਤੀ ਦੇ ਰਿਸ਼ਤੇ ਵਿੱਚ, ਜ਼ਾਹਰ ਕਰਨ ਅਤੇ ਗੁੱਸੇ ਹੋਣ ਦਾ ਹੱਕ ਸਮਝਿਆ ਜਾਂਦਾ ਹੈ। Read More
5G Spectrum Auction: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ- ਅਕਤੂਬਰ ਤੋਂ ਲੋਕਾਂ ਨੂੰ 5ਜੀ ਸੇਵਾਵਾਂ ਕਰਵਾਈਆਂ ਜਾਣਗੀਆਂ ਉਪਲਬਧ
5G Spectrum Auction: ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਿਵੇਂ ਹੀ ਨਿਲਾਮੀ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ, 5ਜੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। Read More