ਪੜਚੋਲ ਕਰੋ

ABP Sanjha Top 10, 2 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 2 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 2 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 2 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 1 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 1 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Lok Sabha Elections: ਚੋਣਾਂ ਤੋਂ ਪਹਿਲਾਂ ਬੀਜੇਪੀ ਕਰਨ ਜਾ ਰਹੀ ਵੱਡਾ ਐਲਾਨ, ਕਿਸਾਨਾਂ ਨੂੰ ਖੁਸ਼ ਕਰਨ ਲਈ ਐਕਸ਼ਨ ਪਲਾਨ

    BJP Manifesto For Lok Sabha Elections 2024: ਲੋਕ ਸਭਾ ਚੋਣਾਂ 2024 ਵਿੱਚ 400 ਸੀਟਾਂ ਦਾ ਟੀਚਾ ਹਾਸਲ ਕਰਨ ਲਈ ਬੀਜੇਪੀ ਵੱਡਾ ਦਾਅ ਖੇਡਣ ਦੀ ਪਲਾਨਿੰਗ ਕਰ ਰਹੀ ਹੈ। ਬੀਜੇਪੀ ਲਈ ਸਭ ਤੋਂ ਅਹਿਮ ਕਿਸਾਨ ਵੋਟ ਮੰਨੀ ਜਾ ਰਹੀ ਹੈ Read More

  4. Pregnant lady: ਦਫ਼ਤਰ 'ਚ ਜ਼ਿਆਦਾ ਕੰਮ ਨਾ ਕਰਨਾ ਪਵੇ, ਤਾਂ ਗਰਭਵਤੀ ਔਰਤ ਨਾਲ ਕੀਤਾ ਆਹ ਕਾਰਾ, ਉੱਡ ਜਾਣਗੇ ਹੋਸ਼

    China news: ਇੱਕ ਮਹਿਲਾ ਨੇ ਦਫ਼ਤਰ ਵਿੱਚ ਆਪਣੀ ਨਾਲ ਦੇ ਮੁਲਾਜ਼ਮ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਜੇਕਰ ਤੁਸੀਂ ਸੋਚ ਰਹੇ ਹੋ ਕਿ ਕਿਸੇ ਟੂਣੇ-ਟੋਟਕੇ ਦਾ ਮਾਮਲਾ ਹੈ ਤਾਂ ਤੁਸੀਂ ਗਲਤ ਹੋ। ਅਸਲੀ ਵਜ੍ਹਾ ਸੁਣ ਕੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। Read More

  5. Mankirt Aulakh: ਹੁਣ ਇਸ ਹਸੀਨਾ ਨਾਲ ਸੜਕ 'ਤੇ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਇਆ ਮਨਕੀਰਤ ਔਲਖ, ਵੀਡੀਓ ਹੋ ਰਿਹਾ ਵਾਇਰਲ

    Akshara Singh: ਭੋਜਪੁਰੀ ਸਿਨੇਮਾ ਦੀ ਮਸ਼ਹੂਰ ਗਾਇਕਾ ਅਕਸ਼ਰਾ ਸਿੰਘ ਇੰਨੀਂ ਮਨਕੀਰਤ ਔਲਖ ਨਾਲ ਨਜ਼ਰ ਆ ਰਹੀ ਹੈ। ਮਨਕੀਰਤ ਨੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਸੀ, ਜਿਸ ਵਿੱਚ ਦੋਵਾਂ ਨੂੰ ਇੱਕ ਦੂਜੇ ਨਾਲ ਕੰਫਰਟੇਬਲ ਦੇਖਿਆ ਜਾ ਸਕਦਾ ਹੈ। Read More

  6. Anupama: 'ਅਨੁਪਮਾ' ਸੀਰੀਅਲ 'ਚ ਆ ਰਿਹਾ ਵੱਡਾ ਮੋੜ, ਅਨੂ ਦੀ ਜ਼ਿੰਦਗੀ 'ਚ ਆਵੇਗਾ ਤੀਜਾ ਆਦਮੀ! ਕਰੇਗਾ ਪ੍ਰਪੋਜ਼

    Anupama Written Episode: ਆਉਣ ਵਾਲੇ ਐਪੀਸੋਡ 'ਚ ਦੇਖਿਆ ਜਾਵੇਗਾ ਕਿ ਯਸ਼ਦੀਪ ਅਨੁ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰੇਗਾ। ਆਉਣ ਵਾਲੇ ਐਪੀਸੋਡ 'ਚ, ਅਸੀਂ ਯਸ਼ਦੀਪ ਆਪਣੀ ਮਾਂ ਦੇ ਸਾਹਮਣੇ ਇਹ ਕਬੂਲ ਕਰੇਗਾ ਕਿ ਉਹ ਅਨੂ ਨੂੰ ਪਸੰਦ ਕਰਦਾ ਹੈ। Read More

  7. IPL 2024: ਰੋਹਿਤ ਸ਼ਰਮਾ ਨੂੰ ਸੰਭਾਲਣੀ ਪਈ ਮੁੰਬਈ ਇੰਡੀਅਨਜ਼ ਦੀ ਕਪਤਾਨੀ! ਪਾਂਡਿਆ ਨੂੰ ਬਾਊਂਡਰੀ 'ਤੇ ਭੇਜਿਆ, ਵੀਡੀਓ ਵਾਇਰਲ

    MI vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 20 ਓਵਰਾਂ ਵਿੱਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਪੈਟ ਕਮਿੰਸ ਦੀ ਟੀਮ 31 ਦੌੜਾਂ ਨਾਲ ਜੇਤੂ ਰਹੀ। Read More

  8. IND vs PAK: ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੀ ਜਾਵੇਗੀ ਸੀਰੀਜ਼? ਕ੍ਰਿਕੇਟ ਆਸਟਰੇਲੀਆ ਨੇ ਜਤਾਈ ਇਹ ਸਪੈਸ਼ਲ ਇੱਛਾ

    India vs Pakistan: ਆਖਰੀ ਦੁਵੱਲੀ ਲੜੀ ਭਾਰਤ ਅਤੇ ਪਾਕਿਸਤਾਨ ਵਿਚਾਲੇ 2012-13 ਵਿੱਚ ਖੇਡੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਟੀਮਾਂ ਕਿਸੇ ਨਾ ਕਿਸੇ ਮੁਕਾਬਲੇ ਵਿੱਚ ਆਹਮੋ-ਸਾਹਮਣੇ ਆਈਆਂ ਹਨ। Read More

  9. Cumin Water and Weight Loss: ਜੀਰੇ ਦੇ ਪਾਣੀ ਨਾਲ ਘੱਟ ਹੁੰਦਾ ਮੋਟਾਪਾ, ਜਾਣੋ ਕਿਸ ਸਮੇਂ ਅਤੇ ਕਿਵੇਂ ਪੀਣਾ ਰਹਿੰਦਾ ਸਹੀ

    Health News:ਲੰਬੇ ਸਮੇਂ ਤੱਕ ਮੋਟੇ ਰਹਿਣਾ ਤਾਂ ਸਮਝ ਲਓ ਤੁਸੀਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਆਓ ਜਾਣਦੇ ਹਾਂ ਅਜਿਹੀ ਕੁਦਰਤੀ ਡ੍ਰਿੰਕ ਬਾਰੇ ਜਿਸ ਨਾਲ.. Read More

  10. Stock Market Opening: ਸਪਾਟ ਖੁੱਲ੍ਹਣ ਤੋਂ ਬਾਅਦ ਬਾਜ਼ਾਰ ਡਿੱਗਿਆ, ਸੈਂਸੈਕਸ 73,900 ਤੋਂ ਹੇਠਾਂ, ਨਿਫਟੀ ਵਿੱਚ ਮਾਮੂਲੀ ਹਲਚਲ

    Share Market 2 april: ਭਾਰਤੀ ਸ਼ੇਅਰ ਬਾਜ਼ਾਰ ਅੱਜ ਸਪਾਟ ਖੁੱਲ੍ਹਿਆ ਅਤੇ ਤੇਜ਼ੀ ਨਾਲ ਡਿੱਗਿਆ। ਜਿਸ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖਨੌਰੀ ਬਾਰਡਰ 'ਤੇ ਪਹੁੰਚੀ ਪੁਲਿਸ, ਕਿਸਾਨਾਂ 'ਤੇ ਕਰ'ਤੀ ਕਾਰਵਾਈ
ਖਨੌਰੀ ਬਾਰਡਰ 'ਤੇ ਪਹੁੰਚੀ ਪੁਲਿਸ, ਕਿਸਾਨਾਂ 'ਤੇ ਕਰ'ਤੀ ਕਾਰਵਾਈ
ਖਨੌਰੀ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਵੀ ਪੁਲਿਸ ਦਾ ਐਕਸ਼ਨ, ਹਟਾਏ ਜਾ ਰਹੇ ਕਿਸਾਨ
ਖਨੌਰੀ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਵੀ ਪੁਲਿਸ ਦਾ ਐਕਸ਼ਨ, ਹਟਾਏ ਜਾ ਰਹੇ ਕਿਸਾਨ
ਡੱਲੇਵਾਲ ਤੇ ਪੰਧੇਰ ਸਮੇਤ ਵੱਡੇ ਲੀਡਰ ਪੁਲਿਸ ਨੇ ਹਿਰਾਸਤ 'ਚ ਲਏ ! ਭਗਵੰਤ ਮਾਨ ਖ਼ਿਲਾਫ਼ ਫੁੱਟਿਆ ਕਿਸਾਨਾਂ ਦਾ ਗੁੱਸਾ
ਡੱਲੇਵਾਲ ਤੇ ਪੰਧੇਰ ਸਮੇਤ ਵੱਡੇ ਲੀਡਰ ਪੁਲਿਸ ਨੇ ਹਿਰਾਸਤ 'ਚ ਲਏ ! ਭਗਵੰਤ ਮਾਨ ਖ਼ਿਲਾਫ਼ ਫੁੱਟਿਆ ਕਿਸਾਨਾਂ ਦਾ ਗੁੱਸਾ
Punjab News: ਅਧਿਆਪਕਾਂ ਤੋਂ ਮਰਦਮਸ਼ੁਮਾਰੀ ਨਹੀਂ ਕਰਵਾਈ ਜਾਏਗੀ, ਸੀਐਮ ਭਗਵੰਤ ਮਾਨ ਦਾ ਐਲਾਨ
Punjab News: ਅਧਿਆਪਕਾਂ ਤੋਂ ਮਰਦਮਸ਼ੁਮਾਰੀ ਨਹੀਂ ਕਰਵਾਈ ਜਾਏਗੀ, ਸੀਐਮ ਭਗਵੰਤ ਮਾਨ ਦਾ ਐਲਾਨ
Advertisement
ABP Premium

ਵੀਡੀਓਜ਼

ਗੰਜੇਪਨ ਦਾ Free ਇਲਾਜ ਕਰਨ ਵਾਲਿਆਂ ਖਿਲਾਫ਼ ਵੱਡਾ ਐਕਸ਼ਨ| 9xo Saloon| Free Hair Treatment | Ganjepan ka IlaajPunjab-Himachal|Bhindrawala Foto|ਪੁਲਿਸ ਨਾਲ ਅੜੀਆਂ ਸਿੱਖ ਜਥੇਬੰਦੀਆਂ, ਹਿਮਾਚਲ ਖ਼ਿਲਾਫ ਰੋਸ਼ ਪ੍ਰਦਰਸ਼ਨ|Aman SoodGiyani Harpreet Singh|'ਤੁਸੀਂ ਜੱਜ ਨਹੀਂ ਸੀ, ਤੁਸੀਂ ਤਾਂ ਆਪ ਪਾਰੀ ਖੇਡ ਰਹੇ ਸੀ' ਅਕਾਲੀ ਦਲ ਦਾ ਇਲਜ਼ਾਮ|Akali DalNasha Taskar Te Chalia Bulldozer|ਨਸ਼ਾ ਤਸਕਰਾਂ 'ਤੇ ਪੁਲਿਸ ਦੀ ਕਾਰਵਾਈ,ਹੁਣ ਖ਼ਤਮ ਹੋਏਗਾ ਨਸ਼ਾ!|CM Bhagwant Mann

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਨੌਰੀ ਬਾਰਡਰ 'ਤੇ ਪਹੁੰਚੀ ਪੁਲਿਸ, ਕਿਸਾਨਾਂ 'ਤੇ ਕਰ'ਤੀ ਕਾਰਵਾਈ
ਖਨੌਰੀ ਬਾਰਡਰ 'ਤੇ ਪਹੁੰਚੀ ਪੁਲਿਸ, ਕਿਸਾਨਾਂ 'ਤੇ ਕਰ'ਤੀ ਕਾਰਵਾਈ
ਖਨੌਰੀ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਵੀ ਪੁਲਿਸ ਦਾ ਐਕਸ਼ਨ, ਹਟਾਏ ਜਾ ਰਹੇ ਕਿਸਾਨ
ਖਨੌਰੀ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਵੀ ਪੁਲਿਸ ਦਾ ਐਕਸ਼ਨ, ਹਟਾਏ ਜਾ ਰਹੇ ਕਿਸਾਨ
ਡੱਲੇਵਾਲ ਤੇ ਪੰਧੇਰ ਸਮੇਤ ਵੱਡੇ ਲੀਡਰ ਪੁਲਿਸ ਨੇ ਹਿਰਾਸਤ 'ਚ ਲਏ ! ਭਗਵੰਤ ਮਾਨ ਖ਼ਿਲਾਫ਼ ਫੁੱਟਿਆ ਕਿਸਾਨਾਂ ਦਾ ਗੁੱਸਾ
ਡੱਲੇਵਾਲ ਤੇ ਪੰਧੇਰ ਸਮੇਤ ਵੱਡੇ ਲੀਡਰ ਪੁਲਿਸ ਨੇ ਹਿਰਾਸਤ 'ਚ ਲਏ ! ਭਗਵੰਤ ਮਾਨ ਖ਼ਿਲਾਫ਼ ਫੁੱਟਿਆ ਕਿਸਾਨਾਂ ਦਾ ਗੁੱਸਾ
Punjab News: ਅਧਿਆਪਕਾਂ ਤੋਂ ਮਰਦਮਸ਼ੁਮਾਰੀ ਨਹੀਂ ਕਰਵਾਈ ਜਾਏਗੀ, ਸੀਐਮ ਭਗਵੰਤ ਮਾਨ ਦਾ ਐਲਾਨ
Punjab News: ਅਧਿਆਪਕਾਂ ਤੋਂ ਮਰਦਮਸ਼ੁਮਾਰੀ ਨਹੀਂ ਕਰਵਾਈ ਜਾਏਗੀ, ਸੀਐਮ ਭਗਵੰਤ ਮਾਨ ਦਾ ਐਲਾਨ
Farmers Protest: ਖਨੌਰੀ ਤੇ ਸ਼ੰਭੂ ਬਾਰਡਰ 'ਤੇ ਹੋ ਸਕਦਾ ਪੁਲਿਸ ਐਕਸ਼ਨ, ਕਿਸਾਨ ਲੀਡਰ ਪੰਧੇਰ ਗ੍ਰਿਫਤਾਰ
Farmers Protest: ਖਨੌਰੀ ਤੇ ਸ਼ੰਭੂ ਬਾਰਡਰ 'ਤੇ ਹੋ ਸਕਦਾ ਪੁਲਿਸ ਐਕਸ਼ਨ, ਕਿਸਾਨ ਲੀਡਰ ਪੰਧੇਰ ਗ੍ਰਿਫਤਾਰ
ਕੇਂਦਰ ਨਾਲ ਮੀਟਿੰਗ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ
ਕੇਂਦਰ ਨਾਲ ਮੀਟਿੰਗ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ 'ਚ IAS ਤੇ PCS ਅਫ਼ਸਰਾਂ ਦੇ ਹੋਏ ਤਬਾਦਲੇ, 2 DC's ਦੀ ਵੀ ਹੋਈ ਬਦਲੀ, ਦੇਖੋ ਪੂਰੀ ਲਿਸਟ
ਪੰਜਾਬ 'ਚ IAS ਤੇ PCS ਅਫ਼ਸਰਾਂ ਦੇ ਹੋਏ ਤਬਾਦਲੇ, 2 DC's ਦੀ ਵੀ ਹੋਈ ਬਦਲੀ, ਦੇਖੋ ਪੂਰੀ ਲਿਸਟ
Ludhiana News: CM ਮਾਨ ਨੇ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਨੌਕਰੀ ਦੇਣਾ ਕੋਈ ਅਹਿਸਾਨ ਨਹੀਂ, ਸਰਕਾਰ ਦਾ ਫਰਜ਼
Ludhiana News: CM ਮਾਨ ਨੇ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਨੌਕਰੀ ਦੇਣਾ ਕੋਈ ਅਹਿਸਾਨ ਨਹੀਂ, ਸਰਕਾਰ ਦਾ ਫਰਜ਼
Embed widget