ABP Sanjha Top 10, 29 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 29 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Anupama: ਪਾਖੀ ਨੇ ਬਰਬਾਦ ਕੀਤਾ ਵਨਰਾਜ-ਬਰਖਾ-ਮਾਇਆ ਦਾ ਪਲਾਨ, ਹੁਣ ਅਨੁਪਮਾ ਕੋਲ ਵਾਪਸ ਪਰਤੇਗਾ ਅਨੁਜ, ਦੇਖੋ ਤਾਜ਼ਾ ਐਪੀਸੋਡ
Anupama Spoiler Alert: 'ਅਨੁਪਮਾ' 'ਚ ਇਨ੍ਹੀਂ ਦਿਨੀਂ ਕਾਫੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਅਨੁਜ ਤੇ ਅਨੁਪਮਾ ਦੇ ਵੱਖ ਹੋਣ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਮੁਲਾਕਾਤ ਦਾ ਇੰਤਜ਼ਾਰ ਕਰ ਰਹੇ ਹਨ, ਜੋ ਜਲਦੀ ਹੀ ਹੋਣ ਜਾ ਰਹੀ ਹੈ Read More
ABP Sanjha Top 10, 29 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 29 April 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM ਮੋਦੀ ਅੱਜ ਤੋਂ ਕਰਨਾਟਕ 'ਚ ਸ਼ੁਰੂ ਕਰਨਗੇ ਚੋਣ ਪ੍ਰਚਾਰ, ਦੋ ਦਿਨਾਂ 'ਚ 6 ਰੈਲੀਆਂ ਤੇ ਦੋ ਰੋਡ ਸ਼ੋਅ
ਕਰਨਾਟਕ ਵਿੱਚ ਪੀਐਮ ਮੋਦੀ ਦੀਆਂ ਰੈਲੀਆਂ ਅਜਿਹੇ ਸਮੇਂ ਵਿੱਚ ਸ਼ੁਰੂ ਹੋ ਰਹੀਆਂ ਹਨ ਜਦੋਂ ਵੋਟਿੰਗ ਵਿੱਚ ਸਿਰਫ਼ 10 ਦਿਨ ਬਚੇ ਹਨ। ਸੂਬੇ ਵਿੱਚ 224 ਸੀਟਾਂ ਵਾਲੀ ਵਿਧਾਨ ਸਭਾ ਲਈ ਇੱਕ ਪੜਾਅ ਵਿੱਚ ਵੋਟਿੰਗ ਹੋਣੀ ਹੈ। Read More
Raid On Pervez Elahi: ਪਾਕਿਸਤਾਨ 'ਚ ਜ਼ਬਰਦਸਤ ਬਵਾਲ, ਭ੍ਰਿਸ਼ਟਾਚਾਰ ਮਾਮਲੇ 'ਚ ਫਸੇ ਸਾਬਕਾ ਮੁੱਖ ਮੰਤਰੀ ਦੇ ਘਰ ਪਹੁੰਚੀ ਪੁਲਿਸ, 11 ਲੋਕ ਗ੍ਰਿਫਤਾਰ
Raid At Pervez Elahi's Home: ਪਾਕਿਸਤਾਨ 'ਚ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ ਪੁਲਿਸ ਬਖਤਰਬੰਦ ਗੱਡੀਆਂ ਨਾਲ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇ ਘਰ ਪਹੁੰਚੀ। ਉਹਨਾਂ ਦੇ ਘਰ ਤੋਂ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। Read More
Ranbir Kapoor: ਰਣਬੀਰ ਕਪੂਰ ਨੇ ਸਭ ਦੇ ਸਾਹਮਣੇ ਕਰ ਦਿੱਤੀ ਅਜਿਹੀ ਹਰਕਤ, ਹੋਣਾ ਪਿਆ ਸ਼ਰਮਿੰਦਾ, ਦੇਖੋ ਵਾਇਰਲ ਵੀਡੀਓ
Ranbir Kapoor Viral Video: ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਰਣਬੀਰ ਕਪੂਰ ਤੋਂ ਅਜਿਹੀ ਕੀ ਗਲਤੀ ਹੋ ਗਈ, ਦੇਖੋ ਇਸ ਵੀਡੀਓ 'ਚ: Read More
Shah Rukh Khan: ਸ਼ਾਹਰੁਖ ਖਾਨ ਨੇ ਵਿਆਹ ਤੋਂ ਬਾਅਦ ਗੌਰੀ ਨੂੰ ਬੋਲਿਆ ਸੀ ਝੂਠ, ਪੈਰਿਸ ਕਹਿ ਕੇ ਹਨੀਮੂਨ ਲਈ ਲੈ ਗਏ ਦਾਰਜੀਲਿੰਗ
Shah Rukh Khan Gauri Khan: ਸ਼ਾਹਰੁਖ ਨੇ ਫਿਲਮ ਰਾਜੂ ਬਨ ਗਿਆ ਜੈਂਟਲਮੈਨ ਦੇ ਗੀਤ ਦਿਲ ਹੈ ਮੇਰਾ ਦੀਵਾਨਾ ਯਾਰੋ ਦੀ ਸ਼ੂਟਿੰਗ ਦਾਰਜੀਲਿੰਗ 'ਚ ਕੀਤੀ ਸੀ। Read More
Wrestlers Protest: ਜਿਨਸੀ ਸੋਸ਼ਣ ਖ਼ਿਲਾਫ਼ ਡਟੇ ਭਲਵਾਨਾਂ ਦੀ ਸਾਨੀਆ ਮਿਰਜ਼ਾ ਵੱਲੋਂ ਹਮਾਇਤ, ਬੋਲੀ ਅਥਲੀਟ ਤੋਂ ਇਲਾਵਾ ਔਰਤ ਦੇ ਰੂਪ 'ਚ ਇਹ ਦੇਖਣਾ ਬਹੁਤ ਮੁਸ਼ਕਲ....
Wrestlers Protest: ਜਿਨਸੀ ਸੋਸ਼ਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਦੇਸ਼ ਦੇ ਨਾਮੀ ਭਲਵਾਨਾਂ ਦੇ ਹੱਕ ’ਚ ਅੱਜ ਦੇਸ਼ ਦੀ ਸਾਬਕਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੀ ਡਟ ਗਈ ਹੈ। Read More
Cristiano Ronaldo: ਰੋਨਾਲਡੋ ਦੀ ਮਾਂ ਘਰਾਂ 'ਚ ਕਰਦੀ ਸੀ ਕੰਮ, ਪਿਓ ਸੀ ਸ਼ਰਾਬੀ, ਇੰਜ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਫੁੱਟਬਾਲਰ
ਰੋਨਾਲਡੋ ਆਪਣੇ ਮਾਤਾ-ਪਿਤਾ ਦੀ ਅਣਚਾਹੀ ਔਲਾਦ ਸੀ, ਉਸ ਦਾ ਬਚਪਨ ਚਾਰ ਭੈਣ-ਭਰਾਵਾਂ ਦੇ ਨਾਲ ਇੱਕ ਕਮਰੇ ਵਾਲੇ ਘਰ ਵਿੱਚ ਬੀਤਿਆ ਅਤੇ ਉਸ ਦਾ ਪਿਤਾ ਇੱਕ ਸ਼ਰਾਬੀ ਸੀ; ਅਸੀਂ ਗੱਲ ਕਰ ਰਹੇ ਹਾਂ ਉਸ ਦੇ ਗਰੀਬੀ ਤੋਂ ਕ੍ਰਿਸ਼ਮਈ ਤੱਕ ਦੇ ਸਫ਼ਰ ਬਾਰੇ... Read More
ਹਰੀਆਂ ਸਬਜ਼ੀਆਂ ਪਕਾਉਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ, ਨਹੀਂ ਤਾਂ ਘੇਰ ਲੈਣਗੀਆਂ ਕਈ ਭਿਆਨਕ ਬਿਮਾਰੀਆਂ
ਸਬਜ਼ੀਆਂ ਨੂੰ ਧੋਣ ਦੇ ਬਾਵਜੂਦ ਕਈ ਵਾਰ ਇਸ ਵਿੱਚ ਕੀਟਨਾਸ਼ਕ ਰਹਿ ਜਾਂਦੇ ਹਨ, ਜਿਸ ਕਾਰਨ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਹੀ ਕਾਰਨ ਹੈ ਕਿ ਹਰੀਆਂ ਸਬਜ਼ੀਆਂ ਨੂੰ ਪਾਣੀ ਨਾਲ ਧੋਣਾ ਹੀ ਕਾਫੀ ਨਹੀਂ ਹੈ। Read More
Pakistan Food Crisis: ਪਾਕਿਸਤਾਨ 'ਚ ਕੱਪੜਿਆਂ ਤੋਂ ਲੈ ਕੇ ਖਾਣ-ਪੀਣ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਅਪ੍ਰੈਲ 'ਚ 36 ਫੀਸਦੀ ਨੂੰ ਪਾਰ ਕਰ ਗਈ ਮਹਿੰਗਾਈ ਦਰ
Pakistan Inflation Rate: ਪਾਕਿਸਤਾਨ 'ਚ ਕੱਪੜਿਆਂ ਤੋਂ ਲੈ ਕੇ ਖਾਣ-ਪੀਣ ਤੱਕ ਹਰ ਚੀਜ਼ 'ਚ ਰਿਕਾਰਡ ਵਾਧਾ ਹੋਇਆ ਹੈ, ਜਿਸ ਕਾਰਨ ਮਹਿੰਗਾਈ ਨੇ ਭਾਰੀ ਉਛਾਲ ਲਿਆ ਹੈ ਅਤੇ ਹੁਣ ਇਹ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। Read More