ਪੜਚੋਲ ਕਰੋ
(Source: ECI/ABP News)
Auto Expo 2023: ਟੋਇਟਾ ਲੈਂਡ ਕਰੂਜ਼ਰ ਦੀ ਇੱਕ ਹੋਰ ਕਾਰ ਮਚਾਏਗੀ ਧਮਾਲ, ਭਾਰਤ 'ਚ ਲਾਂਚ ਹੋਈ LC300
Toyota Land Cruiser LC300: ਟੋਇਟਾ ਦੀ ਇੱਕ ਹੋਰ ਬਿਹਤਰੀਨ ਕਾਰ ਭਾਰਚ ਵਿੱਚ ਲਾਂਚ ਹੋਵੇਗੀ। ਫਿਲਹਾਲ ਇਸ ਦੀ ਪਹਿਲੀ ਝਲਕ ਆਟੋ ਐਕਸਪੋ 'ਚ ਦੇਖਣ ਨੂੰ ਮਿਲ ਗਈ ਹੈ।
ਟੋਇਟਾ ਲੈਂਡ ਕਰੂਜ਼ਰ
1/6
![ਖੂਬਸੂਰਤ, ਸ਼ਾਨਦਾਰ SUV ਜਿਸਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ ਅਤੇ ਜਿਸ ਨੂੰ LC300 ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਆਖਿਰਕਾਰ ਟੋਇਟਾ ਲੈਂਡ ਕਰੂਜ਼ਰ ਦੁਆਰਾ ਭਾਰਤ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਕਾਰ ਇੰਨੀ ਖਾਸ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ 'ਚ ਇਸ ਦਾ ਬਹੁਤ ਜ਼ਿਆਦਾ ਇੰਤਜ਼ਾਰ ਹੋ ਰਿਹਾ ਹੈ। ਇਹ ਕਾਰ ਆਸਾਨੀ ਨਾਲ ਲੋਕਾਂ ਦੇ ਹੱਥ ਨਹੀਂ ਆਉਂਦੀ।](https://cdn.abplive.com/imagebank/default_16x9.png)
ਖੂਬਸੂਰਤ, ਸ਼ਾਨਦਾਰ SUV ਜਿਸਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ ਅਤੇ ਜਿਸ ਨੂੰ LC300 ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਆਖਿਰਕਾਰ ਟੋਇਟਾ ਲੈਂਡ ਕਰੂਜ਼ਰ ਦੁਆਰਾ ਭਾਰਤ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਕਾਰ ਇੰਨੀ ਖਾਸ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ 'ਚ ਇਸ ਦਾ ਬਹੁਤ ਜ਼ਿਆਦਾ ਇੰਤਜ਼ਾਰ ਹੋ ਰਿਹਾ ਹੈ। ਇਹ ਕਾਰ ਆਸਾਨੀ ਨਾਲ ਲੋਕਾਂ ਦੇ ਹੱਥ ਨਹੀਂ ਆਉਂਦੀ।
2/6
![ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਸ ਦੀ ਬਿਲਟ ਕੁਆਲਿਟੀ ਅਤੇ ਪ੍ਰੀਮੀਅਮ ਸਟਾਈਲ, ਜੋ ਇਸ ਨੂੰ ਦੂਜੀਆਂ ਕਾਰਾਂ ਵਿੱਚ ਖਾਸ ਬਣਾਉਂਦੀ ਹੈ। ਇਸ ਦੇ ਹੈਡਲੈਂਪ ਅਤੇ ਟੈਲਲੈਂਪ ਵੀ ਸ਼ਾਨਦਾਰ ਹਨ।](https://cdn.abplive.com/imagebank/default_16x9.png)
ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਸ ਦੀ ਬਿਲਟ ਕੁਆਲਿਟੀ ਅਤੇ ਪ੍ਰੀਮੀਅਮ ਸਟਾਈਲ, ਜੋ ਇਸ ਨੂੰ ਦੂਜੀਆਂ ਕਾਰਾਂ ਵਿੱਚ ਖਾਸ ਬਣਾਉਂਦੀ ਹੈ। ਇਸ ਦੇ ਹੈਡਲੈਂਪ ਅਤੇ ਟੈਲਲੈਂਪ ਵੀ ਸ਼ਾਨਦਾਰ ਹਨ।
3/6
![ਇਸ ਲਗਜ਼ਰੀ SUV ਦੀ ਕਾਫੀ ਡਿਮਾਂਡ ਹੈ ਅਤੇ ਪੂਰੀ ਦੁਨੀਆ ਵਿੱਚ ਕਾਫੀ ਵਿਕਦੀ ਵੀ ਹੈ ਪਰ ਕੰਪਨੀ ਇਸ ਨੂੰ ਭਾਰਤ ਵਿੱਚ ਲਾਂਚ ਕਰਕੇ ਭਾਰਤੀ ਕਾਰ ਲਵਰਸ ਦਾ ਮਨ ਵੀ ਮੋਹ ਰਹੀ ਹੈ। ਇਸ ਕਾਰ ਵਿੱਚ ਇੱਕ ਬਹੁਤ ਵੱਡੀ ਟੱਚਸਕ੍ਰੀਨ ਵੀ ਹੈ, ਜੋ ਇਸ ਨੂੰ ਕਾਫ਼ੀ ਖ਼ਾਸ ਲੁੱਕ ਦਿੰਦੀ ਹੈ। ਇਹ ਟੱਚਸਕ੍ਰੀਨ ਕਮਾਨ ਦੀ ਟੈਕਨਾਲਾਜੀ ਦੇ ਨਾਲ ਆਉਂਦੀ ਹੈ।](https://cdn.abplive.com/imagebank/default_16x9.png)
ਇਸ ਲਗਜ਼ਰੀ SUV ਦੀ ਕਾਫੀ ਡਿਮਾਂਡ ਹੈ ਅਤੇ ਪੂਰੀ ਦੁਨੀਆ ਵਿੱਚ ਕਾਫੀ ਵਿਕਦੀ ਵੀ ਹੈ ਪਰ ਕੰਪਨੀ ਇਸ ਨੂੰ ਭਾਰਤ ਵਿੱਚ ਲਾਂਚ ਕਰਕੇ ਭਾਰਤੀ ਕਾਰ ਲਵਰਸ ਦਾ ਮਨ ਵੀ ਮੋਹ ਰਹੀ ਹੈ। ਇਸ ਕਾਰ ਵਿੱਚ ਇੱਕ ਬਹੁਤ ਵੱਡੀ ਟੱਚਸਕ੍ਰੀਨ ਵੀ ਹੈ, ਜੋ ਇਸ ਨੂੰ ਕਾਫ਼ੀ ਖ਼ਾਸ ਲੁੱਕ ਦਿੰਦੀ ਹੈ। ਇਹ ਟੱਚਸਕ੍ਰੀਨ ਕਮਾਨ ਦੀ ਟੈਕਨਾਲਾਜੀ ਦੇ ਨਾਲ ਆਉਂਦੀ ਹੈ।
4/6
![LC300 ਵਿੱਚ 14 ਸਪੀਕਰ ਹਨ, ਉਹ ਵੀ JBL ਵਾਲੇ। ਕਾਰ ਵਿੱਚ ਡਿਜਿਟਲ ਇੰਸਟਰੂਮੈਂਟ ਕਲਸਟਰ ਹੈ, ਜੋ ਕਿ ਆਫ ਰੋਡਿੰਗ ਵੇਲੇ ਸ਼ਾਨਦਾਰ ਕੰਮ ਕਰਦਾ ਹੈ। ਇਸ ਕਾਰ ਵਿੱਚ ਫਿੰਗਰਪ੍ਰਿੰਟ ਆਥੈਂਟਿਕੇਸ਼ਨ ਵੀ ਆਵੇਗਾ, ਜੋ ਕਿ ਆਪਣੇਪਨ ਵਿੱਚ ਨਵੀਂ ਗੱਲ ਹੋਵੇਗੀ।](https://cdn.abplive.com/imagebank/default_16x9.png)
LC300 ਵਿੱਚ 14 ਸਪੀਕਰ ਹਨ, ਉਹ ਵੀ JBL ਵਾਲੇ। ਕਾਰ ਵਿੱਚ ਡਿਜਿਟਲ ਇੰਸਟਰੂਮੈਂਟ ਕਲਸਟਰ ਹੈ, ਜੋ ਕਿ ਆਫ ਰੋਡਿੰਗ ਵੇਲੇ ਸ਼ਾਨਦਾਰ ਕੰਮ ਕਰਦਾ ਹੈ। ਇਸ ਕਾਰ ਵਿੱਚ ਫਿੰਗਰਪ੍ਰਿੰਟ ਆਥੈਂਟਿਕੇਸ਼ਨ ਵੀ ਆਵੇਗਾ, ਜੋ ਕਿ ਆਪਣੇਪਨ ਵਿੱਚ ਨਵੀਂ ਗੱਲ ਹੋਵੇਗੀ।
5/6
![ਇਸ ਕਾਰ ਵਿੱਚ ਥ੍ਰੀ ਰੋਅ ਸੀਟਿੰਗ ਮਿਲੇਗੀ, ਜਿਸ ਵਿੱਚ ਸਪੇਸ ਨੂੰ ਲੈ ਕੇ ਬਿਲਕੁਲ ਵੀ ਪਰੇਸ਼ਾਨੀ ਨਹੀਂ ਹੋਵੇਗੀ। Land Cruiser LC300 ਪਹਿਲਾਂ ਤੋਂ ਵਿੱਕ ਰਹੀਆਂ ਕਾਰਾਂ 'ਚੋਂ ਵਜਨ ਵਿੱਚ ਥੋੜੀ ਘੱਟ ਹੋਵੇਗੀ। ਤੁਹਾਨੂੰ ਕਾਰ ਵਿੱਚ ਚਾਰੇ ਪਾਸੇ ਕੈਮਰੇ ਵੀ ਮਿਲਣਗੇ।](https://cdn.abplive.com/imagebank/default_16x9.png)
ਇਸ ਕਾਰ ਵਿੱਚ ਥ੍ਰੀ ਰੋਅ ਸੀਟਿੰਗ ਮਿਲੇਗੀ, ਜਿਸ ਵਿੱਚ ਸਪੇਸ ਨੂੰ ਲੈ ਕੇ ਬਿਲਕੁਲ ਵੀ ਪਰੇਸ਼ਾਨੀ ਨਹੀਂ ਹੋਵੇਗੀ। Land Cruiser LC300 ਪਹਿਲਾਂ ਤੋਂ ਵਿੱਕ ਰਹੀਆਂ ਕਾਰਾਂ 'ਚੋਂ ਵਜਨ ਵਿੱਚ ਥੋੜੀ ਘੱਟ ਹੋਵੇਗੀ। ਤੁਹਾਨੂੰ ਕਾਰ ਵਿੱਚ ਚਾਰੇ ਪਾਸੇ ਕੈਮਰੇ ਵੀ ਮਿਲਣਗੇ।
6/6
![Land Cruiser LC300 ਵਿੱਚ 3.5 ਲੀਟਰ ਦਾ V6 ਟਵਿਨ ਟਰਬੋ ਗੈਸੋਲੀਨ ਇੰਜਨ ਹੋਵੇਗਾ, ਜੋ 305 KW ਅਤੇ 650 Nm ਤੱਕ ਟਾਰਕ ਜੈਨਰੇਟ ਕਰੇਗਾ। ਭਾਰਤ ਵਿੱਚ ਇਸ ਦਾ ਡੀਜ਼ਲ ਇੰਜਨ ਵੀ ਮਿਲੇਗਾ, ਜੋ ਕਿ 3.3 ਲੀਟਰ ਦਾ V6 ਟਵਿਨ ਟਰਬੋ ਡੀਜ਼ਲ ਇੰਜਨ ਹੋਵੇਗਾ। ਇਹ ਕਾਰ ਆਪਣੇ ਆਫਰੋਡਿੰਗ ਐਕਸਪੀਰੀਅੰਸ ਦੇ ਲਈ ਦੁਨੀਆਭਰ ਵਿੱਚ ਜਾਣੀ ਜਾਂਦੀ ਹੈ। ਹੁਣ ਇਸ ਦਾ ਇੰਤਜ਼ਾਰ ਭਾਰਤ ਵਿੱਚ ਹੋਵੇਗਾ।](https://cdn.abplive.com/imagebank/default_16x9.png)
Land Cruiser LC300 ਵਿੱਚ 3.5 ਲੀਟਰ ਦਾ V6 ਟਵਿਨ ਟਰਬੋ ਗੈਸੋਲੀਨ ਇੰਜਨ ਹੋਵੇਗਾ, ਜੋ 305 KW ਅਤੇ 650 Nm ਤੱਕ ਟਾਰਕ ਜੈਨਰੇਟ ਕਰੇਗਾ। ਭਾਰਤ ਵਿੱਚ ਇਸ ਦਾ ਡੀਜ਼ਲ ਇੰਜਨ ਵੀ ਮਿਲੇਗਾ, ਜੋ ਕਿ 3.3 ਲੀਟਰ ਦਾ V6 ਟਵਿਨ ਟਰਬੋ ਡੀਜ਼ਲ ਇੰਜਨ ਹੋਵੇਗਾ। ਇਹ ਕਾਰ ਆਪਣੇ ਆਫਰੋਡਿੰਗ ਐਕਸਪੀਰੀਅੰਸ ਦੇ ਲਈ ਦੁਨੀਆਭਰ ਵਿੱਚ ਜਾਣੀ ਜਾਂਦੀ ਹੈ। ਹੁਣ ਇਸ ਦਾ ਇੰਤਜ਼ਾਰ ਭਾਰਤ ਵਿੱਚ ਹੋਵੇਗਾ।
Published at : 11 Jan 2023 01:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)