ਪੜਚੋਲ ਕਰੋ
Affordable SUV: ਐਸਯੂਵੀ ਖਰੀਦਣੀ ਤਾਂ ਇੱਕ ਵਾਰ ਇਨ੍ਹਾਂ ਅਫੋਰਡੇਬਲ ਗੱਡੀਆਂ 'ਤੇ ਵੀ ਮਾਰ ਲਵੋ ਝਾਤ

affordable_suv_in_india
1/7

Maruti Suzuki Ertiga ਦੀ ਦਿੱਲੀ ‘ਚ ਐਕਸ ਸ਼ੋਅਰੂਮ ਕੀਮਤ 7,96,500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇਹ 7 ਸਿਟਿੰਗ ਕੈਪੇਸਟੀ ਦੇ ਨਾਲ ਆਉਂਦੀ ਹੈ। ਕਾਰ ‘ਚ 1462 cc, K15B SMART HYBRID BS6 ਇੰਜਣ ਲੱਗਿਆ ਹੈ, ਜੋ 77 kW @ 6000 RPM ਤੇ 138 Nm @ 4400 RPM ਟਾਰਕ ਜਨਰੇਟ ਕਰਦਾ ਹੈ।
2/7

DATSUN GO+ ਦੀ ਕੀਮਤ 4,25,926 ਰੁਪਏ ਤੋਂ ਸ਼ੁਰੂ (ਦਿੱਲੀ ਐਕਸ ਸ਼ੋਅਰੂਮ) ਹੁੰਦੀ ਹੈ। ਇਸ ‘ਚ 7 ਸੀਟਿੰਗ ਕੈਪੇਸਟੀ ਹੈ। ਕਾਰ ‘ਚ 1.2 L 3-cylinder HR12 DE ਇੰਜਣ ਲੱਗਿਆ ਹੈ, ਜੋ 50kW (68Ps) @ 5000 rpm ਪਾਵਰ ਤੇ 104 @ 4000 rpm ਟਾਰਕ ਜਨਰੇਟ ਕਰਨ ਦੇ ਸਮਰੱਥ ਹੈ।
3/7

ਹੁੰਡਈ ਵੈਨਿਊ ਦੀ ਕੀਮਤ 699,200 ਰੁਪਏ ਤੋਂ ਸ਼ੁਰੂ ਹੈ। ਇਹ 5 ਸੀਟਰ ਕਾਰ ਹੈ। ਇਸ ਨੂੰ ਕੰਪੈਕਟਰ ਐੱਸਯੂਵੀ ਸੈਗਮੈਂਟ ‘ਚ ਮੰਨਿਆ ਜਾਂਦਾ ਹੈ। ਇਸ ‘ਚ ਪੈਟਰੋਲ ਤੋਂ ਲੈ ਕੇ ਡੀਜ਼ਲ ਇੰਜਣ ਤੱਕ ਦਾ ਆਪਸ਼ਨ ਦਿੱਤਾ ਗਿਆ ਹੈ।
4/7

Mahindra XUV300 ਨੂੰ 5 ਸਟਾਰ ਰੇਟਿੰਗ ਮਿਲੀ ਹੈ ਯਾਨੀ ਇਹ ਵੀ ਭਾਰਤ ਦੀ ਸਭ ਤੋਂ ਸੇਫ ਕਾਰਾਂ ਵਿੱਚੋਂ ਇੱਕ ਹੈ। ਇਸ ਕਾਰ ਦੀ ਪੂਣੇ ਐਕਸ- ਸ਼ੋਅਰੂਮ ਕੀਮਤ 7,95,963 ਰੁਪਏ ਹੈ। Mahindra XUV300 ‘ਚ 1.5 ਲੀਟਰ ਟਰਬੋ ਡੀਜ਼ਲ ਅਤੇ 1.2 ਲੀਟਰ ਟਰਬੋ ਪੈਟਰੋਲ ਇੰਜਣ ਵੀ ਹੈ।
5/7

ਟਾਟਾ ਪੰਚ (Tata Punch) ਨੂੰ ਹਾਲ ਹੀ ‘ਚ ਲਾਂਚ ਕੀਤਾ ਗਿਆ ਹੈ। ਇਸਦੀ ਕੀਮਤ 5.49 ਲੱਖ ਰੁਪਏ ਤੋਂ ਸ਼ੁਰੂ ਹੈ। Global NCAP ਨੇ ਇਸ ਨੂੰ 5 ਸਟਾਰ ਸੇਫਟੀ ਰੇਟਿੰਗ ਦਿੱਤੀ ਹੈ।
6/7

Tata Nexon ਦੀ ਸ਼ੁਰੂਆਤੀ ਕੀਮਤ 7.29 ਲੱਖ ਰੁਪਏ ਹੈ। ਕਾਰ ‘ਚ 1497cc ਤੱਕ ਦਾ ਇੰਜਣ ਹੈ। ਇਹ ਪੈਟਰੋਲ ਤੇ ਡੀਜ਼ਲ ਵੇਰੀਐਂਟ ‘ਚ ਆਉਂਦੀ ਹੈ। ਇਹ ਇੱਕ 5 ਸੀਟਰ SUV ਹੈ।
7/7

Renault Kiger ਦੀ ਕੀਮਤ 5.69 ਲੱਖ ਰੁਪਏ ਹੈ। ਇਸ ‘ਚ 999cc ਦਾ ਇੰਜਣ ਮਿਲਦਾ ਹੈ। ਇਹ ਕਈ ਕਲਰ ਵੇਰੀਐਂਟ ‘ਚ ਆਉਂਦੀ ਹੈ। ਇਹ ਇੱਕ 5 ਸੀਟਰ ਕਾਰ ਹੈ।
Published at : 05 Jan 2022 12:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
