ਪੜਚੋਲ ਕਰੋ
Drugs Case 'ਚ ਨਾਂ ਆਉਣ ਮਗਰੋਂ ਹੁਣ ਸਾਰਾ ਅਲੀ ਖਾਨ ਦੀ ਜਾਮ ਹੱਥ 'ਚ ਫੜ੍ਹਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ

1/9

2/9

3/9

4/9

5/9

ਤਸਵੀਰਾਂ 'ਚ ਸਾਫ ਦਿੱਖ ਰਿਹਾ ਹੈ ਕਿ ਸਾਰਾ ਅਲੀ ਖਾਨ ਨੂੰ ਪਾਰਟੀਆਂ ਦਾ ਬਹੁਤ ਸ਼ੌਂਕ ਹੈ।
6/9

ਦੱਸ ਦਈਏ ਕਿ ਸਾਰਾ ਅਲੀ ਖਾਨ ਦਾ ਨਾਮ ਲੀਡਰ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਵੀਰ ਪਹਾੜੀਆ ਨਾਲ ਵੀ ਜੁੜ ਚੁੱਕਿਆ ਹੈ। ਇਸ ਤਸਵੀਰ 'ਚ ਤੁਸੀਂ ਦੋਵਾਂ ਨੂੰ ਇਕੱਠੇ ਵੇਖ ਸਕਦੇ ਹੋ।
7/9

ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਦੌਰਾਨ ਸਾਰਾ ਦੇ ਹੱਥਾਂ 'ਚ ਗਲਾਸ ਵਾਈਨ ਵੀ ਦਿਖਾਈ ਦੇ ਰਿਹਾ ਹੈ।
8/9

ਹਾਲਾਂਕਿ ਸਾਰਾ ਅਲੀ ਖਾਨ ਦੀਆਂ ਇਹ ਤਸਵੀਰਾਂ ਪੁਰਾਣੀਆਂ ਹਨ, ਪਰ ਡਰੱਗਸ ਕੇਸ ਵਿੱਚ ਨਾਮ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।
9/9

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦਾ ਨਾਮ ਡਰੱਗਸ ਕੇਸ 'ਚ ਸਾਹਮਣੇ ਆ ਰਿਹਾ ਹੈ। ਜਦਕਿ ਸਾਰਾ ਹੁਣ ਤੱਕ ਆਪਣੇ ਫੈਸ਼ਨ ਸਟੇਟਮੈਂਟ ਤੇ ਖੂਬਸੂਰਤ ਲੁੱਕ ਅਤੇ ਕੂਲ ਅੰਦਾਜ਼ ਲਈ ਮਸ਼ਹੂਰ ਸੀ, ਸੋਸ਼ਲ ਮੀਡੀਆ 'ਤੇ ਉਸ ਦੀ ਪਾਰਟੀ ਕਰਦਿਆਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
