ਪੜਚੋਲ ਕਰੋ
Neeta Ambani: ਹੀਰੇ ਤੋਂ ਲੈਕੇ ਸੋਨੇ ਤੱਕ ਬੇਸ਼ਕੀਮਤੀ ਗਹਿਿਣਿਆਂ ਦੀ ਮਾਲਕ ਹਨ ਅੰਬਾਨੀ ਪਰਿਵਾਰ ਦੀਆਂ ਔਰਤਾਂ, ਦੇਖੋ ਕਲੈਕਸ਼ਨ
Ambani Family: ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਹਨ। ਇਹ ਪਰਿਵਾਰ ਬਹੁਤ ਆਲੀਸ਼ਾਨ ਜੀਵਨ ਬਤੀਤ ਕਰਦਾ ਹੈ। ਅੰਬਾਨੀ ਪਰਿਵਾਰ ਦੀਆਂ ਔਰਤਾਂ ਕੋਲ ਬਹੁਤ ਸਾਰੇ ਗਹਿਣੇ ਹਨ, ਜਿਨ੍ਹਾਂ ਨੂੰ ਉਹ ਫੰਕਸ਼ਨਾਂ ਵਿੱਚ ਦਿਖਾਉਂਦੀਆਂ ਹਨ।

ਹੀਰੇ ਤੋਂ ਲੈਕੇ ਸੋਨੇ ਤੱਕ ਬੇਸ਼ਕੀਮਤੀ ਗਹਿਿਣਿਆਂ ਦੀ ਮਾਲਕ ਹਨ ਅੰਬਾਨੀ ਪਰਿਵਾਰ ਦੀਆਂ ਔਰਤਾਂ, ਦੇਖੋ ਕਲੈਕਸ਼ਨ
1/8

ਹਾਲ ਹੀ 'ਚ ਮੁਕੇਸ਼ ਅੰਬਾਨੀ ਦੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੀ ਲਗਨ ਲਖਵਾਨੂ ਰਸਮ ਹੋਈ। ਇਸ ਸਮਾਰੋਹ 'ਚ ਅਨੰਤ ਅੰਬਾਨੀ ਦੀ ਹੋਣ ਵਾਲੀ ਪਤਨੀ ਨੇ ਬਹੁਤ ਹੀ ਖੂਬਸੂਰਤ ਹੀਰੇ ਦਾ ਸੈੱਟ ਪਾਇਆ ਹੋਇਆ ਸੀ। ਗਹਿਣਿਆਂ 'ਚ ਰਾਧਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ।
2/8

ਇਸ ਤੋਂ ਪਹਿਲਾਂ ਆਪਣੀ ਮੰਗਣੀ 'ਚ ਵੀ ਰਾਧਿਕਾ ਨੇ ਬਹੁਤ ਮਹਿੰਗਾ ਹਾਰ ਪਹਿਨਿਆ ਸੀ। ਉਸ ਸਮੇਂ ਦੌਰਾਨ ਉਸਨੇ ਰਾਣੀ ਹਾਰ ਕੈਰੀ ਕੀਤਾ ਸੀ, ਜੋ ਕਿ ਹਰੇ ਰੰਗ ਦਾ ਸੀ
3/8

ਇਸ ਤੋਂ ਇਲਾਵਾ ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਸ਼ਲੋਕਾ ਮਹਿਤਾ ਨੇ ਗੁਲਾਬੀ ਰੰਗ ਦੇ ਲਹਿੰਗਾ ਦੇ ਨਾਲ ਹਰੇ ਅਤੇ ਚਿੱਟੇ ਸਟੋਨ ਦਾ ਭਾਰੀ ਹਾਰ ਪਹਿਨਿਆ ਹੋਇਆ ਸੀ। ਜੋ ਕਾਫੀ ਖੂਬਸੂਰਤ ਲੱਗ ਰਹੀ ਸੀ।
4/8

ਇਸ ਤੋਂ ਪਹਿਲਾਂ ਸ਼ਲੋਕਾ ਨੇ ਇਸੇ ਰੰਗ ਦਾ ਥ੍ਰੀ-ਲੇਅਰ ਡਾਇਮੰਡ ਸੈੱਟ ਪਹਿਨਿਆ ਸੀ। ਛੋਟੇ ਈਅਰ ਰਿੰਗਜ਼ ਇਸ ਸੈੱਟ ਨੂੰ ਬਹੁਤ ਵਧੀਆ ਢੰਗ ਨਾਲ ਕੰਪਲੀਟ ਕਰ ਰਹੇ ਸੀ
5/8

ਅੰਬਾਨੀ ਪਰਿਵਾਰ ਦੀ ਬੇਟੀ ਈਸ਼ਾ ਅੰਬਾਨੀ ਵੀ ਬਹੁਤ ਵਧੀਆ ਗਹਿਣੇ ਪਾਉਂਦੀ ਹੈ। ਉਸ ਦਾ ਇਹ ਭਾਰਾ ਹਾਰ ਇਸ ਗੱਲ ਦਾ ਸਬੂਤ ਹੈ।
6/8

ਈਸ਼ਾ ਅੰਬਾਨੀ ਦਾ ਇਹ ਡਾਇਮੰਡ ਚੋਕਰ ਸੈੱਟ ਕਾਫੀ ਵਾਇਰਲ ਹੋਇਆ ਸੀ। ਇਹ ਇੱਕ ਬਹੁਤ ਹੀ ਸਧਾਰਨ ਅਤੇ ਸ਼ਾਨਦਾਰ ਦਿੱਖ ਦਿੰਦਾ ਹੈ.
7/8

ਨੀਤਾ ਅੰਬਾਨੀ ਦੇ ਗਹਿਣੇ ਇੱਕ ਵੱਖਰੀ ਗੱਲ ਹੈ। ਉਨ੍ਹਾਂ ਦੇ ਗਹਿਣਿਆਂ ਦੇ ਡਿਜ਼ਾਈਨ ਕਾਫੀ ਵਿਲੱਖਣ ਹਨ।
8/8

ਨੀਤਾ ਅੰਬਾਨੀ ਦਾ ਇਹ ਸੋਨੇ ਅਤੇ ਹੀਰੇ ਨਾਲ ਜੜੀ ਰਾਣੀ ਹਾਰ ਬਹੁਤ ਖੂਬਸੂਰਤ ਹੈ। ਇਸ ਤੋਂ ਇਲਾਵਾ ਨੀਤਾ ਅੰਬਾਨੀ ਕੋਲ ਹੋਰ ਕੀਮਤੀ ਗਹਿਣੇ ਵੀ ਹਨ।
Published at : 19 Feb 2024 08:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
