ਪੜਚੋਲ ਕਰੋ
ਭੋਜਪੁਰੀ ਅਦਾਕਾਰਾ Shweta Tiwari ਨੇ ਸ਼ਾਰਟ ਵਨ-ਪੀਸ ਡਰੈੱਸ 'ਚ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Shweta Tiwari
1/5

Shweta Tiwari Latest Photoshoot : ਭੋਜਪੁਰੀ ਅਦਾਕਾਰਾ ਸ਼ਵੇਤਾ ਤਿਵਾਰੀ ਹਿੰਦੀ ਟੀਵੀ ਜਗਤ 'ਤੇ ਛਾਈ ਹੋਈ ਹੈ। ਸ਼ਵੇਤਾ ਆਪਣੀ ਬੇਹਤਰੀਨ ਅਦਾਕਾਰੀ ਤੋਂ ਇਲਾਵਾ ਸਟਾਈਲ ਅਤੇ ਲੁੱਕ ਲਈ ਵੀ ਕਾਫੀ ਮਸ਼ਹੂਰ ਹੈ। ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਸ਼ਵੇਤਾ ਨੇ ਖ਼ੁਦ ਨੂੰ ਕਾਫੀ ਚੰਗਾ ਮੈਟੇਨ ਕੀਤਾ ਹੋਇਆ ਹੈ। ਐਕਟਿੰਗ ਦੇ ਨਾਲ-ਨਾਲ ਸ਼ਵੇਤਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਸ਼ਵੇਤਾ ਦਾ ਲੇਟੈਸਟ ਫੋਟੋਸ਼ੂਟ ਸੁਰਖੀਆਂ 'ਚ ਬਣਿਆ ਹੋਇਆ ਹੈ।
2/5

ਦਰਅਸਲ ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/5

ਤਸਵੀਰਾਂ 'ਚ ਸ਼ਵੇਤਾ ਹਰੇ ਰੰਗ ਦਾ ਆਫ ਸ਼ੋਲਡਰ ਵਨ-ਪੀਸ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ। ਇਸ ਡਰੈੱਸ 'ਚ ਸ਼ਵੇਤਾ ਕਾਫੀ ਹੌਟ ਲੱਗ ਰਹੀ ਹੈ।
4/5

ਤਸਵੀਰਾਂ 'ਚ ਉਹ ਕੁਰਸੀ 'ਤੇ ਬੈਠ ਕੇ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਸ਼ਵੇਤਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ।
5/5

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦੀ ਖੂਬਸੂਰਤੀ ਨੂੰ ਦੇਖ ਕੇ ਹਰ ਕੋਈ ਆਪਣਾ ਦਿਲ ਹਾਰ ਰਿਹਾ ਹੈ।ਫ਼ੈਨਜ ਲਗਾਤਾਰ ਕਮੈਂਟ ਕਰਕੇ ਅਦਾਕਾਰਾ ਦੀ ਤਾਰੀਫ ਕਰ ਰਹੇ ਹਨ।
Published at : 02 Jun 2022 11:39 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
