ਪੜਚੋਲ ਕਰੋ
Most Horror Movies and Series: ਲਾਈਟਾਂ ਬੰਦ ਕਰਕੇ ਇਹ ਫਿਲਮਾਂ ਵੇਖਣਾ ਖਤਰਨਾਕ, ਇੱਕ ਸ਼ਖਸ਼ ਨੂੰ ਆਇਆ ਸੀ ਹਾਰਟ ਅਟੈਕ
Most Horror Movies and series on OTT: ਬਹੁਤ ਸਾਰੇ ਲੋਕ ਡਰਾਉਣੀਆਂ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਅੱਜ ਅਸੀ ਉਨ੍ਹਾਂ 8 ਹਾਲੀਵੁੱਡ ਡਰਾਉਣੀਆਂ ਫਿਲਮਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਲਾਈਟਾਂ ਬੰਦ ਕਰਕੇ ਇਕੱਲੇ ਨਹੀਂ ਦੇਖਿਆ ਜਾ ਸਕਦਾ।

Most Horror Movies and series on OTT
1/8

'ਦ ਵਾਕਿੰਗ ਡੇਡ': ਤੁਸੀਂ ਇਸ ਨੈੱਟਫਲਿਕਸ ਸੀਰੀਜ਼ ਨੂੰ ਦੇਖ ਕੇ ਹੈਰਾਨ ਹੋ ਸਕਦੇ ਹੋ। ਇਸ ਸੀਰੀਜ਼ 'ਚ ਜ਼ੋਂਬੀਜ਼ ਦੇ ਆਤੰਕ ਨੂੰ ਬਹੁਤ ਬੇਰਹਿਮੀ ਨਾਲ ਦਿਖਾਇਆ ਗਿਆ ਹੈ।
2/8

'ਦਿ ਹੌਂਟਿੰਗ ਆਫ ਹਿੱਲ ਹਾਊਸ': ਇਸ ਫਿਲਮ ਨੂੰ IMDb 'ਤੇ ਟੌਪ 'ਤੇ ਰੱਖਿਆ ਗਿਆ ਹੈ। ਇਹ ਇੱਕ ਡਰਾਉਣੀ ਟੀਵੀ ਸ਼ੋਅ ਹੈ ਜਿਸ ਨੂੰ Netflix 'ਤੇ ਦੇਖਿਆ ਜਾ ਸਕਦਾ ਹੈ।
3/8

'ਦ ਟੈਕਸਾਸ ਚੇਨਸਾ ਮੈਸੇਕਰ': ਇਹ ਇੱਕ ਮਨੋਰੋਗ ਪਰਿਵਾਰ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਸ ਨੈੱਟਫਲਿਕਸ ਫਿਲਮ ਨੂੰ ਬਹੁਤ ਪਸੰਦ ਕੀਤਾ ਗਿਆ ਹੈ ਅਤੇ ਇਹ ਬਹੁਤ ਡਰਾਉਣੀ ਵੀ ਹੈ।
4/8

'ਦਿ ਈਵਿਲ ਡੇਡ': ਡਰ ਤੋਂ ਇਲਾਵਾ ਇਸ ਕੰਟੈਂਟ 'ਚ ਸਸਪੈਂਸ ਅਤੇ ਕਾਫੀ ਐਕਸ਼ਨ ਵੀ ਦੇਖਣ ਨੂੰ ਮਿਲੇਗਾ। ਇਸ ਨੂੰ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
5/8

'ਦਿ ਵੇਲਿੰਗ': ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਡਰਾਉਣੀ ਫਿਲਮ 'ਚ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ। ਇਸ ਫਿਲਮ ਨੂੰ ਜੀਓ ਅਤੇ ਪ੍ਰਾਈਮ ਵੀਡੀਓ 'ਤੇ ਦੇਖਿਆ ਜਾ ਸਕਦਾ ਹੈ।
6/8

'ਅੰਡਰ ਦ ਸ਼ੈਡੋ': ਇਹ ਫ਼ਿਲਮ ਫ਼ਾਰਸੀ ਭਾਸ਼ਾ ਵਿੱਚ ਰਿਲੀਜ਼ ਹੋਈ ਸੀ ਅਤੇ ਇਹ ਫ਼ਿਲਮ ਨੈੱਟਫ਼ਲਿਕਸ 'ਤੇ ਉਪਲਬਧ ਹੈ। ਇਸ ਫਿਲਮ ਦੀ ਕਹਾਣੀ ਇੱਕ ਘਰ ਵਿੱਚ ਇੱਕ ਧੀ ਅਤੇ ਮਾਂ ਦੇ ਆਲੇ-ਦੁਆਲੇ ਘੁੰਮਦੀ ਹੈ।
7/8

'ਦ ਕੰਜੂਰਿੰਗ': ਇਹ ਫਿਲਮ ਵੀ ਪ੍ਰਾਈਮ ਵੀਡੀਓ ਦੀਆਂ ਡਰਾਉਣੀਆਂ ਫਿਲਮਾਂ ਵਿੱਚੋਂ ਇੱਕ ਹੈ। ਅਜਿਹੇ ਕਈ ਸੀਨ ਹਨ ਜੋ ਤੁਹਾਨੂੰ ਰੌਂਗਟੇ ਖੜ੍ਹੇ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਇਲਾਵਾ ਦ ਕੰਜੂਰਿੰਗ 2 ਵੇਖ ਇੱਕ ਸ਼ਖਸ਼ ਨੂੰ ਹਾਰਟ ਅਟੈਕ ਵੀ ਆ ਗਿਆ ਸੀ।
8/8

'ਇਨਸੀਡੀਅਸ 2': ਸੋਨੀ ਲਿਵ ਜਾਂ ਪ੍ਰਾਈਮ ਵੀਡੀਓ ਦੀ ਇਸ ਫਿਲਮ ਨੂੰ ਸਭ ਤੋਂ ਡਰਾਉਣੀ ਫਿਲਮ ਕਿਹਾ ਜਾਂਦਾ ਹੈ। ਇਸ ਫਿਲਮ ਦਾ ਪਹਿਲਾ ਭਾਗ ਵੀ ਸੁਪਰਹਿੱਟ ਰਿਹਾ ਸੀ।
Published at : 26 Sep 2024 06:40 PM (IST)
Tags :
The ConjuringView More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
