ਪੜਚੋਲ ਕਰੋ
Ira Khan Wedding: ਈਰਾ- ਨੂਪੁਰ ਸ਼ਿਖਰੇ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਵਾਇਰਲ, ਆਮਿਰ ਖਾਨ ਦੀ ਧੀ ਦੇ ਕੂਲ ਲੁੱਕ ਨੇ ਖਿੱਚਿਆ ਧਿਆਨ
Ira Khan- Nupur Shikhare Wedding: ਆਮਿਰ ਖਾਨ ਦੀ ਬੇਟੀ ਈਰਾ ਖਾਨ ਦਾ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
Ira Khan- Nupur Shikhare Mehndi ceremony
1/7

ਜੋੜੇ ਨੇ 3 ਜਨਵਰੀ ਨੂੰ ਮੁੰਬਈ ਵਿੱਚ ਇੱਕ ਇੰਟੀਮੇਟ ਫੰਕਸ਼ਨ ਵਿੱਚ ਰਜਿਸਟਰਡ ਵਿਆਹ ਕੀਤਾ ਸੀ ਅਤੇ ਹੁਣ ਇਹ ਜੋੜਾ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਲਈ ਉਦੈਪੁਰ ਵਿੱਚ ਹੈ।
2/7

ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ 7 ਜਨਵਰੀ ਤੋਂ ਚੱਲ ਰਹੇ ਹਨ। ਇਸ ਜੋੜੇ ਨੂੰ ਵੈਲਕਮ ਡਿਨਰ ਤੋਂ ਲੈ ਕੇ ਮਹਿੰਦੀ ਅਤੇ ਪਜਾਮਾ ਪਾਰਟੀ ਤੱਕ ਦੇ ਸਾਰੇ ਫੰਕਸ਼ਨ ਦਾ ਆਨੰਦ ਲੈਂਦੇ ਦੇਖਿਆ ਗਿਆ।
3/7

ਉਨ੍ਹਾਂ ਦੇ ਮਹਿੰਦੀ ਫੰਕਸ਼ਨ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਦੋਵਾਂ ਦੇ ਖੂਬਸੂਰਤ ਅੰਦਾਜ਼ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
4/7

ਇਨ੍ਹਾਂ ਤਸਵੀਰਾਂ ਵਿੱਚ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਅੰਦਾਜ਼ ਕਾਬਿਲੇ ਤਾਰੀਫ਼ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਨ੍ਹਾਂ ਸ਼ਾਨਦਾਰ ਤਸਵੀਰਾਂ ਉੱਪਰ ਤੁਸੀ ਵੀ ਮਾਰੋ ਇੱਕ ਨਜ਼ਰ।
5/7

ਈਰਾ ਅਤੇ ਨੂਪੁਰ ਦੇ ਇਸ ਫੰਕਸ਼ਨ ਵਿੱਚ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਏ। ਇਸ ਦੌਰਾਨ ਖਾਨ ਪਰਿਵਾਰ ਖੂਬ ਮਸਤੀ ਕਰਦਾ ਹੋਇਆ ਨਜ਼ਰ ਆਇਆ।
6/7

ਈਰਾ ਅਤੇ ਨੂਪੁਰ ਆਪਣੇ ਕੂਲ ਅੰਦਾਜ਼ ਵਿੱਚ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਿੱਚ ਕਾਮਯਾਬ ਹੋਏ। ਉਨ੍ਹਾਂ ਦਾ ਇਹ ਸਟਾਈਲ ਹਰ ਕਿਸੇ ਨੂੰ ਦੀਵਾਨਾ ਬਣਾ ਰਿਹਾ ਹੈ।
7/7

ਦੱਸ ਦੇਈਏ ਕਿ ਮਹਿੰਦੀ ਫੰਕਸ਼ਨ ਤੋਂ ਬਾਅਦ ਬੀਤੇ ਦਿਨ ਇਸ ਜੋੜੇ ਦਾ ਸੰਗੀਤ ਸਮਾਰੋਹ ਹੋਇਆ। ਇਸ ਦੌਰਾਨ ਦੋਵੇਂ ਰਵਾਇਤੀ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੇ ਸਨ।
Published at : 10 Jan 2024 10:05 AM (IST)
View More
Advertisement
Advertisement




















