ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੱਥੇ 'ਤੇ ਬਿੰਦੀ...ਚਿਹਰੇ 'ਤੇ ਮੁਸਕਾਨ ,ਬਲੈਕ ਸੂਟ ਪਹਿਨੇ ਏਅਰਪੋਰਟ 'ਤੇ ਸਪਾਟ ਹੋਈ ਰਸ਼ਮੀਕਾ ਮੰਡਾਨਾ , ਸਾਦਗੀ ਦੇਖ ਤੁਸੀਂ ਵੀ ਹਾਰ ਬੈਠੋਗੇ ਦਿਲ
Rashmika Mandanna Airport Pics : ਫਿਲਮ 'ਪੁਸ਼ਪਾ' ਫੇਮ ਅਭਿਨੇਤਰੀ ਰਸ਼ਮਿਕਾ ਮੰਡਾਨਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਜਿੱਥੇ ਅਦਾਕਾਰਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ। ਹੇਠਾਂ ਤਸਵੀਰਾਂ ਵੇਖੋ...
![Rashmika Mandanna Airport Pics : ਫਿਲਮ 'ਪੁਸ਼ਪਾ' ਫੇਮ ਅਭਿਨੇਤਰੀ ਰਸ਼ਮਿਕਾ ਮੰਡਾਨਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਜਿੱਥੇ ਅਦਾਕਾਰਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ। ਹੇਠਾਂ ਤਸਵੀਰਾਂ ਵੇਖੋ...](https://feeds.abplive.com/onecms/images/uploaded-images/2023/07/10/ffcc5f1e167d89af6052a189648241881689005236860345_original.jpg?impolicy=abp_cdn&imwidth=720)
Rashmika Mandanna
1/6
![Rashmika Mandanna Airport Pics : ਫਿਲਮ 'ਪੁਸ਼ਪਾ' ਫੇਮ ਅਭਿਨੇਤਰੀ ਰਸ਼ਮਿਕਾ ਮੰਡਾਨਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਜਿੱਥੇ ਅਦਾਕਾਰਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ। ਹੇਠਾਂ ਤਸਵੀਰਾਂ ਵੇਖੋ...](https://feeds.abplive.com/onecms/images/uploaded-images/2023/07/10/1dedddb974d9d67fbd42af606d52a72dcf9e9.jpg?impolicy=abp_cdn&imwidth=720)
Rashmika Mandanna Airport Pics : ਫਿਲਮ 'ਪੁਸ਼ਪਾ' ਫੇਮ ਅਭਿਨੇਤਰੀ ਰਸ਼ਮਿਕਾ ਮੰਡਾਨਾ ਨੂੰ ਹਾਲ ਹੀ 'ਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਜਿੱਥੇ ਅਦਾਕਾਰਾ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆਈ। ਹੇਠਾਂ ਤਸਵੀਰਾਂ ਵੇਖੋ...
2/6
![ਰਸ਼ਮਿਕਾ ਮੰਡਾਨਾ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ। ਜਿੱਥੇ ਅੱਜ ਅਭਿਨੇਤਰੀ ਨੂੰ ਪੈਪਰਾਜੀ ਨੇ ਕੈਦ ਕਰ ਲਿਆ ਹੈ।](https://cdn.abplive.com/imagebank/default_16x9.png)
ਰਸ਼ਮਿਕਾ ਮੰਡਾਨਾ ਦੀਆਂ ਇਹ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ। ਜਿੱਥੇ ਅੱਜ ਅਭਿਨੇਤਰੀ ਨੂੰ ਪੈਪਰਾਜੀ ਨੇ ਕੈਦ ਕਰ ਲਿਆ ਹੈ।
3/6
![ਏਅਰਪੋਰਟ 'ਤੇ ਰਸ਼ਮਿਕਾ ਦਾ ਬੇਹੱਦ ਸਾਦਾ ਪਰ ਖੂਬਸੂਰਤ ਲੁੱਕ ਦੇਖਣ ਨੂੰ ਮਿਲਿਆ ਹੈ। ਜੋ ਹੁਣ ਕਾਫੀ ਵਾਇਰਲ ਹੋ ਰਿਹਾ ਹੈ।](https://cdn.abplive.com/imagebank/default_16x9.png)
ਏਅਰਪੋਰਟ 'ਤੇ ਰਸ਼ਮਿਕਾ ਦਾ ਬੇਹੱਦ ਸਾਦਾ ਪਰ ਖੂਬਸੂਰਤ ਲੁੱਕ ਦੇਖਣ ਨੂੰ ਮਿਲਿਆ ਹੈ। ਜੋ ਹੁਣ ਕਾਫੀ ਵਾਇਰਲ ਹੋ ਰਿਹਾ ਹੈ।
4/6
![ਦਰਅਸਲ, ਅਦਾਕਾਰਾ ਬਲੈਕ ਰੰਗ ਦੇ ਲੰਬੇ ਅਨਾਰਕਲੀ ਸੂਟ ਵਿੱਚ ਨਜ਼ਰ ਆਈ ਸੀ। ਜਿਸ 'ਤੇ ਉਸ ਨੇ ਪ੍ਰਿੰਟਿਡ ਦੁਪੱਟਾ ਕੈਰੀ ਕੀਤਾ ਸੀ।](https://cdn.abplive.com/imagebank/default_16x9.png)
ਦਰਅਸਲ, ਅਦਾਕਾਰਾ ਬਲੈਕ ਰੰਗ ਦੇ ਲੰਬੇ ਅਨਾਰਕਲੀ ਸੂਟ ਵਿੱਚ ਨਜ਼ਰ ਆਈ ਸੀ। ਜਿਸ 'ਤੇ ਉਸ ਨੇ ਪ੍ਰਿੰਟਿਡ ਦੁਪੱਟਾ ਕੈਰੀ ਕੀਤਾ ਸੀ।
5/6
![ਦੂਜੇ ਪਾਸੇ, ਅਭਿਨੇਤਰੀ ਦੀ ਇਹ ਮਿਲੀਅਨ ਡਾਲਰ ਮੁਸਕਰਾਹਟ ਉਸ ਦੇ ਸਾਧਾਰਨ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ।](https://cdn.abplive.com/imagebank/default_16x9.png)
ਦੂਜੇ ਪਾਸੇ, ਅਭਿਨੇਤਰੀ ਦੀ ਇਹ ਮਿਲੀਅਨ ਡਾਲਰ ਮੁਸਕਰਾਹਟ ਉਸ ਦੇ ਸਾਧਾਰਨ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ।
6/6
![ਵਰਕ ਫਰੰਟ ਦੀ ਗੱਲ ਕਰੀਏ ਤਾਂ ਰਸ਼ਮਿਕਾ ਮੰਡਾਨਾ ਜਲਦ ਹੀ ਅੱਲੂ ਅਰਜੁਨ ਨਾਲ ਫਿਲਮ 'ਪੁਸ਼ਪਾ 2' 'ਚ ਨਜ਼ਰ ਆਵੇਗੀ।](https://cdn.abplive.com/imagebank/default_16x9.png)
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਸ਼ਮਿਕਾ ਮੰਡਾਨਾ ਜਲਦ ਹੀ ਅੱਲੂ ਅਰਜੁਨ ਨਾਲ ਫਿਲਮ 'ਪੁਸ਼ਪਾ 2' 'ਚ ਨਜ਼ਰ ਆਵੇਗੀ।
Published at : 10 Jul 2023 09:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)