ਪੜਚੋਲ ਕਰੋ
(Source: ECI/ABP News)
Karan Aujla: ਕਰਨ ਔਜਲਾ ਦੇ ਸਵੈਗ ਨੇ ਫੈਨਜ਼ ਦਾ ਖਿੱਚਿਆ ਧਿਆਨ, ਮੁੰਬਈ ਏਅਰਪੋਰਟ 'ਤੇ ਇਸ ਲੁੱਕ 'ਚ ਆਏ ਨਜ਼ਰ
Karan Aujla spotted at Mumbai Airport: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਉਹ ਸੁਰੱਖਿਆ ਬਲ ਦੇ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਸਵੈਗ ਦਿਖਾਉਂਦੇ ਹੋਏ ਨਜ਼ਰ ਆਏ।

Karan Aujla spotted at Mumbai Airport
1/6

ਪੰਜਾਬੀ ਕਲਾਕਾਰ ਦੇ ਲੁੱਕ ਤੋਂ ਪ੍ਰਸ਼ੰਸਕ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੇ। ਉਨ੍ਹਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
2/6

ਕਰਨ ਔਜਲਾ ਦਾ ਏਅਰਪੋਰਟ ਲੁੱਕ ਬਾਲੀਵੁੱਡ ਸਿਤਾਰਿਆਂ ਵਾਂਗ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਇਕ ਨੂੰ ਏਅਰਪੋਰਟ ਉੱਪਰ ਵੇਖਿਆ ਗਿਆ।
3/6

ਇਸ ਤੋਂ ਪਹਿਲਾਂ ਵੀ ਕਰਨ ਔਜਲਾ ਮੁੰਬਈ ਏਅਰਪੋਰਟ ਉੱਪਰ ਭਾਰੀ ਸੁਰੱਖਿਆ ਬਲ ਨਾਲ ਨਜ਼ਰ ਆ ਚੁੱਕੇ ਹਨ।
4/6

ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਔਜਲਾ ਨੇ ਕੈਨੇਡਾ 'ਚ ਜੂਨੋ ਐਵਾਰਡਜ਼ ਆਪਣੇ ਨਾਮ ਕੀਤਾ। ਉਨ੍ਹਾਂ ਨੂੰ ਫੈਨਜ਼ ਚੁਆਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
5/6

ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਸੰਗੀਤ ਜਗਤ ਦੇ ਟੌਪ ਗਾਇਕ ਹਨ। ਉਨ੍ਹਾਂ ਦੀ ਐਲਬਮ 'ਮੇਕਿੰਗ ਮੈਮੋਰੀਜ਼' ਜ਼ਬਰਦਸਤ ਹਿੱਟ ਰਹੀ।
6/6

ਇਸ ਐਲਬਮ ਦੇ ਗਾਣੇ ਹੁਣ ਤੱਕ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸ ਦੇ ਨਾਲ-ਨਾਲ ਕਲਾਕਾਰ ਦੀ ਐਲਬਮ 'ਸਟ੍ਰੀਟ ਡਰੀਮਜ਼' ਨੇ ਵੀ ਕਈ ਰਿਕਾਰਡ ਤੋੜੇ।
Published at : 29 Apr 2024 09:42 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
