ਪੜਚੋਲ ਕਰੋ
ਇੱਕ ਵਾਰ ਫਿਰ ਤੋਂ ਡੱਬੂ ਰਤਨਾਨੀ ਲਈ ਫੋਟੋਸ਼ੂਟ 'ਚ Shehnaaz Gill ਦਾ ਬੌਸ ਲੁੱਕ ਆਇਆ ਨਜ਼ਰ, ਗਲੈਮਰਸ ਲੁੱਕ ਦੇਖ ਕੇ ਫੈਨਜ਼ ਦੇ ਉੱਡੇ ਹੋਸ਼

shehnaaz_gill
1/7

ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਇੰਟਰਨੈੱਟ 'ਤੇ ਰਾਜ ਕਰ ਰਹੀ ਹੈ। ਉਸ ਨੇ ਆਪਣੇ ਟ੍ਰਾਂਸਫਰਮੈਸ਼ਨ ਨਾਲ ਸਭ ਨੂੰ ਦੀਵਾਨਾ ਬਣਾ ਦਿੱਤਾ ਹੈ। ਸ਼ਹਿਨਾਜ਼ ਦੀ ਫੈਨ ਫੋਲੋਇੰਗ ਵਧਦੀ ਜਾ ਰਹੀ ਹੈ। ਹਰ ਵਾਰ ਉਹ ਆਪਣੇ ਲੁੱਕ ਨਾਲ ਫੈਨਸ ਨੂੰ ਦੀਵਾਨਾ ਬਣਾ ਦਿੰਦੀ ਹੈ।
2/7

ਇਸ ਵਾਰ ਸ਼ਹਿਨਾਜ਼ ਨੇ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬੌਸ ਲੇਡੀ ਦੀ ਤਰ੍ਹਾਂ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੇ ਫੈਸ਼ਨ ਸੈਂਸ ਨੂੰ ਦੇਖ ਕੇ ਹਰ ਕਿਸੇ ਨੇ ਆਪਣੇ ਦਿਲ ਥਾਮ ਲਏ ਹਨ।
3/7

ਸ਼ਹਿਨਾਜ਼ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਪਰਪਲ ਰੇਸੀਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/7

ਸ਼ਹਿਨਾਜ਼ ਨੇ ਪਰਪਲ ਕਲਰ ਦਾ ਆਊਟਫਿਟ ਪਾਇਆ ਹੋਇਆ ਹੈ। ਉਸਨੇ ਰਫਲ ਪੈਂਟ ਦੇ ਨਾਲ ਵ੍ਹਾਈਟ ਸ਼ਰਟ ਪਾਈ ਹੋਈ ਹੈ ਅਤੇ ਉਸਦੇ ਹੱਥ ਵਿੱਚ ਪਰਪਲ ਕਲਰ ਦਾ ਕੋਟ ਹੈ। ਉਸ ਨੇ ਬਲੈਕ ਹੀਲਸ ਨਾਲ ਇਸ ਲੁੱਕ ਨੂੰ ਕੰਪਲੀਟ ਕੀਤਾ।
5/7

ਸ਼ਹਿਨਾਜ਼ ਨੇ ਇਸ ਆਊਟਫਿਟ ਨਾਲ ਬਨ ਬਣਾਇਆ ਹੈ ਅਤੇ ਸਮੋਕੀ ਆਈਜ਼ ਮੇਕਅੱਪ ਕੀਤਾ ਹੈ। ਉਨ੍ਹਾਂ ਦੇ ਵੱਖ-ਵੱਖ ਪੋਜ਼ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
6/7

ਸ਼ਹਿਨਾਜ਼ ਦੀ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ- ਓ ਮਾਈ ਗੌਡ। ਦੂਜੇ ਪਾਸੇ, ਇੱਕ ਹੋਰ ਫੈਨ ਨੇ ਲਿਖਿਆ- ਸ਼ਹਿਨਾਜ਼ ਗਿੱਲ, ਹੌਟਨੈੱਸ ਦੀ ਮੂਰਤ। ਜਦਕਿ ਇੱਕ ਫੈਨ ਨੇ ਲਿਖਿਆ- ਕੁਵੀਨ ਗਿੱਲ। ਨਾਲ ਹੀ ਫਾਇਰ ਵਾਲੀ ਇਮੋਜੀ ਪੋਸਟ ਕੀਤੀ ਹੈ।
7/7

ਵਰਕ ਫਰੰਟ 'ਤੇ, ਸ਼ਹਿਨਾਜ਼ ਨੇ ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਨਾਲ ਆਪਣੇ ਸ਼ੋਅ ਸ਼ੇਪ ਆਫ ਯੂ ਲਈ ਸ਼ੂਟ ਕੀਤਾ ਹੈ। ਜਿਸ ਦੀ ਝਲਕ ਸ਼ਿਲਪਾ ਸ਼ੈੱਟੀ ਨੇ ਇੱਕ ਵੀਡੀਓ ਵਿੱਚ ਦਿਖਾਈ ਸੀ।
Published at : 19 Mar 2022 02:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
