ਪੜਚੋਲ ਕਰੋ

Singer Accident: ਮਸ਼ਹੂਰ ਪੰਜਾਬੀ ਗਾਇਕ ਹਾਦਸੇ ਦਾ ਹੋਇਆ ਸ਼ਿਕਾਰ, ਬੋਲਿਆ- 'ਮੇਰੇ ਲੱਗੀ ਜ਼ਿਆਦਾ ਸੱਟ...'

Punjabi Singer Accident: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਨੂੰ ਭਿਆਨਕ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ।

Punjabi Singer Accident

1/5
ਇਸਦੀ ਜਾਣਕਾਰੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ।

2/5
ਦਰਅਸਲ, ਪੰਜਾਬੀ ਕਲਾਕਾਰ ਸੁਲਤਾਨ ਸਿੰਘ (Sultan Singh) ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ।

3/5
ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ੍ਰੀ ਅਕਾਲ ਇੰਸਟਾਗ੍ਰਾਮ ਫੈਮਿਲੀ ਮੈਂ ਪਿਛਲੇ ਹਫਤੇ ਤੋਂ ਐਕਟਿਨ ਨਹੀਂ ਹੈਗਾ, ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਮੇਰਾ ਬਹੁਤ-ਬਹੁਤ ਬੁਰਾ ਐਕਸੀਡੈਂਟ ਹੋਇਆ 26/072024...ਰਾਤ ਨੂੰ ਮੇਰੇ ਭਰਾ ਮੇਰੇ ਨਾਲ ਸੀ।

4/5
ਸਾਰਿਆ ਦਾ ਬਚਾਅ ਹੋ ਗਿਆ ਪਰ ਮੇਰੇ ਸੱਟ ਜ਼ਿਆਦਾ ਲੱਗੀ। ਥੋੜਾ ਟਾਈਮ ਲੱਗਣਾ ਰਿਕਵਰ ਹੋਣ ਨੂੰ... ਕ੍ਰਿਪਾ ਕਰਕੇ ਤੁਸੀ ਦੁਆ ਕਰਿਓ ਅਤੇ ਪਿਆਰ ਦਿੰਦੇ ਰਹਿਓ...। ਇਸਦੇ ਨਾਲ ਹੀ ਕਲਾਕਾਰ ਨੇ ਇੱਕ ਹੋਰ ਤਸਵੀਰ ਵੀ ਪੋਸਟ ਕੀਤੀ ਹੈ...

5/5
ਵਰਕਫਰੰਟ ਦੀ ਗੱਲ ਕਰਿਏ ਤਾਂ ਸੁਲਤਾਨ ਸਿੰਘ ਵੱਲੋਂ ਪੰਜਾਬੀ ਦਰਸ਼ਕਾਂ ਲਈ ਗੀਤ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਹਾਲੇ ਹੀ ਵਿੱਚ ਕਲਾਕਾਰ ਦਾ ਗੀਤ ਕੌਲਰ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।

Preferred Sources

ਹੋਰ ਜਾਣੋ ਪਾਲੀਵੁੱਡ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਹੜ੍ਹ ਵਿੱਚ ਤੈਰਦੀ ਰਹੀ ਮਾਂ ਦੀ ਲਾਸ਼, ਮਦਦ ਲਈ ਪੁਕਾਰਦਾ ਰਿਹਾ 5 ਸਾਲ ਦਾ ਮਾਸੂਮ, ਵੀਡੀਓ ਦੇਖ ਕੇ ਨਹੀਂ ਰੁਕਣਗੇ ਹੰਝੂ

ਜੇ ਅਮਰੀਕਾ ਨੇ 50% ਟੈਰਿਫ ਲਾਇਆ  ਤਾਂ ਤੁਸੀਂ 75% ਲਾ ਦਿਓ...., ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਦਿੱਤੀ ਨਸਹੀਤ

ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ! ਤਨਖ਼ਾਹ 'ਚ ਹੋਣ ਵਾਲਾ ਮੋਟਾ ਵਾਧਾ, ਛੇਤੀ ਹੀ ਹੋਵੇਗਾ ਐਲਾਨ

ਹਸਪਤਾਲ 'ਚ ਭਰਤੀ CM ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਆਇਆ ਵੱਡਾ ਅਪਡੇਟ; ਸਿਸੋਦਿਆ ਸਮੇਤ ਕਈ ਨੇਤਾ ਮਿਲਣ ਪਹੁੰਚੇ

ਵੀਡੀਓਜ਼

ਘੱਗਰ ਦੇ ਨੇੜੇ ਪਿੰਡਾ 'ਚ ਅਲਰਟ ਪ੍ਰਸ਼ਾਸਨ ਡੀਸੀ ਪ੍ਰੀਤੀ ਯਾਦਵ ਨੇ ਸੰਭਾਲਿਆ ਮੋਰਚਾ
'ਵਿਧਾਇਕ ਕਹਿੰਦੀ, ਮੇਰੀ ਕੋਈ ਸੁਣਦਾ ਨਹੀਂ'  ਲੋਕ ਹੋਏ ਪਰੇਸ਼ਾਨ, ਸੜਕਾਂ ਦਾ ਬੁਰਾ ਹਾਲ
'ਸੈਕਟਰੀ ਸਾਹਿਬ ਨੂੰ ਸੁਚਨਾ ਨਹੀਂ ਮਿਲੀ' ਹੜਾਂ 'ਚ ਹੋਇਆ ਲੋਕਾਂ ਦਾ ਨੁਕਸਾਨ
'ਮਸਾਂ ਜਾਨ ਬਚਾ ਕੇ ਭੱਜੇ ਹਾਂ' ਹੜ੍ਹ ਪੀੜਤਾਂ ਨੇ ਦੱਸੀ ਕਹਾਣੀ
CM ਮਾਨ ਦੀ ਸਿਹਤ 'ਚ ਹੋਇਆ ਸੁਧਾਰ MLA ਕੁਲਵੰਤ ਨੇ ਦੱਸਿਆ CM ਦਾ ਹਾਲ
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੜ੍ਹ ਵਿੱਚ ਤੈਰਦੀ ਰਹੀ ਮਾਂ ਦੀ ਲਾਸ਼, ਮਦਦ ਲਈ ਪੁਕਾਰਦਾ ਰਿਹਾ 5 ਸਾਲ ਦਾ ਮਾਸੂਮ, ਵੀਡੀਓ ਦੇਖ ਕੇ ਨਹੀਂ ਰੁਕਣਗੇ ਹੰਝੂ
ਹੜ੍ਹ ਵਿੱਚ ਤੈਰਦੀ ਰਹੀ ਮਾਂ ਦੀ ਲਾਸ਼, ਮਦਦ ਲਈ ਪੁਕਾਰਦਾ ਰਿਹਾ 5 ਸਾਲ ਦਾ ਮਾਸੂਮ, ਵੀਡੀਓ ਦੇਖ ਕੇ ਨਹੀਂ ਰੁਕਣਗੇ ਹੰਝੂ
ਜੇ ਅਮਰੀਕਾ ਨੇ 50% ਟੈਰਿਫ ਲਾਇਆ  ਤਾਂ ਤੁਸੀਂ 75% ਲਾ ਦਿਓ...., ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਦਿੱਤੀ ਨਸਹੀਤ
ਜੇ ਅਮਰੀਕਾ ਨੇ 50% ਟੈਰਿਫ ਲਾਇਆ ਤਾਂ ਤੁਸੀਂ 75% ਲਾ ਦਿਓ...., ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਦਿੱਤੀ ਨਸਹੀਤ
ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ! ਤਨਖ਼ਾਹ 'ਚ ਹੋਣ ਵਾਲਾ ਮੋਟਾ ਵਾਧਾ, ਛੇਤੀ ਹੀ ਹੋਵੇਗਾ ਐਲਾਨ
ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ! ਤਨਖ਼ਾਹ 'ਚ ਹੋਣ ਵਾਲਾ ਮੋਟਾ ਵਾਧਾ, ਛੇਤੀ ਹੀ ਹੋਵੇਗਾ ਐਲਾਨ
ਹਸਪਤਾਲ 'ਚ ਭਰਤੀ CM ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਆਇਆ ਵੱਡਾ ਅਪਡੇਟ; ਸਿਸੋਦਿਆ ਸਮੇਤ ਕਈ ਨੇਤਾ ਮਿਲਣ ਪਹੁੰਚੇ
ਹਸਪਤਾਲ 'ਚ ਭਰਤੀ CM ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਆਇਆ ਵੱਡਾ ਅਪਡੇਟ; ਸਿਸੋਦਿਆ ਸਮੇਤ ਕਈ ਨੇਤਾ ਮਿਲਣ ਪਹੁੰਚੇ
Amritsar News: ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, ਅਚਾਨਕ ਗਰਜ ਅਤੇ ਸ਼ੋਰ ਸੁਣ ਗੂੜ੍ਹੀ ਨੀਂਦ 'ਚ ਸੁੱਤੇ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ; ਬੋਲੇ- 'ਬੰਨ੍ਹ ਟੁੱਟ ਗਿਆ ਹੈ, ਆਪਣੀ ਜਾਨ ਬਚਾਓ...'
ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, ਅਚਾਨਕ ਗਰਜ ਅਤੇ ਸ਼ੋਰ ਸੁਣ ਗੂੜ੍ਹੀ ਨੀਂਦ 'ਚ ਸੁੱਤੇ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ; ਬੋਲੇ- 'ਬੰਨ੍ਹ ਟੁੱਟ ਗਿਆ ਹੈ, ਆਪਣੀ ਜਾਨ ਬਚਾਓ...'
Ludhiana News: ਲੁਧਿਆਣਾ 'ਚ ਹਾਲਾਤ ਚਿੰਤਾਜਨਕ, ਰਿੰਗ ਡੈਮ ਟੁੱਟਣ ਤੋਂ ਬਾਅਦ ਫੌਜ ਬਣਾ ਰਹੀ ਤੀਜਾ ਡੈਮ; ਖੇਤਾਂ ਤੱਕ ਪਹੁੰਚਿਆ ਪਾਣੀ...
ਲੁਧਿਆਣਾ 'ਚ ਹਾਲਾਤ ਚਿੰਤਾਜਨਕ, ਰਿੰਗ ਡੈਮ ਟੁੱਟਣ ਤੋਂ ਬਾਅਦ ਫੌਜ ਬਣਾ ਰਹੀ ਤੀਜਾ ਡੈਮ; ਖੇਤਾਂ ਤੱਕ ਪਹੁੰਚਿਆ ਪਾਣੀ...
Zodiac Signs: ਅੱਜ ਲੱਗੇਗਾ ਚੰਦਰ ਗ੍ਰਹਿਣ, ਇਨ੍ਹਾਂ 5 ਰਾਸ਼ੀਆਂ 'ਤੇ ਵੱਧੇਗਾ ਖਤ਼ਰਾ; ਰਿਸ਼ਤਿਆਂ 'ਚ ਤਣਾਅ ਅਤੇ ਸਿਹਤ ਨੂੰ ਨੁਕਸਾਨ; ਇਹ ਉਪਾਅ ਘਟਾਉਣਗੇ ਖਤ਼ਰਾ...
ਅੱਜ ਲੱਗੇਗਾ ਚੰਦਰ ਗ੍ਰਹਿਣ, ਇਨ੍ਹਾਂ 5 ਰਾਸ਼ੀਆਂ 'ਤੇ ਵੱਧੇਗਾ ਖਤ਼ਰਾ; ਰਿਸ਼ਤਿਆਂ 'ਚ ਤਣਾਅ ਅਤੇ ਸਿਹਤ ਨੂੰ ਨੁਕਸਾਨ; ਇਹ ਉਪਾਅ ਘਟਾਉਣਗੇ ਖਤ਼ਰਾ...
ਟਰੰਪ ਦਾ ਵੱਡਾ ਐਲਾਨ, ਕੁਝ ਦੇਸ਼ਾਂ ਨੂੰ ਟੈਰਿਫ ਤੋਂ ਛੋਟ, ਆਰਡਰ 'ਤੇ ਕੀਤੇ ਦਸਤਖ਼ਤ...ਕੀ ਭਾਰਤ ਦਾ ਹੈ ਨਾਂਅ?

Embed widget