ਪੜਚੋਲ ਕਰੋ
Fit & Healthy: ਰੁਟੀਨ 'ਚ ਸ਼ਾਮਿਲ ਕਰੋ ਇਹ ਆਦਤਾਂ ਜੇ ਦਿਖਣਾ ਚਾਹੁੰਦੇ ਹੋ ਖੂਬਸੂਰਤ ਤੇ ਸਿਹਤਮੰਦ
Fit & Healthy: ਸਰੀਰ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਖਾਣਾ ਅਤੇ ਕਸਰਤ ਦੋ ਚੀਜ਼ਾਂ ਸਭ ਤੋਂ ਜ਼ਰੂਰੀ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਗੱਲਾਂ 'ਤੇ ਧਿਆਨ ਦੇ ਕੇ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਅਤੇ ਖੁਸ਼ ਰਹਿ ਸਕਦੇ ਹੋ।
Fit & Healthy
1/7

ਰੋਜ਼ਾਨਾ 20 ਤੋਂ 30 ਮਿੰਟ ਤੱਕ ਕਿਸੇ ਵੀ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਕਰਨ ਨਾਲ ਸਰੀਰ ਨੂੰ ਲੰਬੇ ਸਮੇਂ ਤੱਕ ਫਿੱਟ ਰੱਖਿਆ ਜਾ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਯੋਗਾ, ਕੁਝ ਕਾਰਡੀਓ, ਕੁਝ ਦਿਨ ਰੱਸੀ ਦੀ ਛਾਲ, ਤੈਰਾਕੀ, ਸਾਈਕਲਿੰਗ ਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕਰੋ। ਇਸ ਨਾਲ ਕਸਰਤ ਬੋਰਿੰਗ ਨਹੀਂ ਲੱਗੇਗੀ।
2/7

ਸੂਰਜ ਨਮਸਕਾਰ ਬਹੁਤ ਵਧੀਆ ਹੈ ਜਿਸ ਵਿੱਚ ਕਈ ਆਸਣ ਇੱਕੋ ਸਮੇਂ ਕੀਤੇ ਜਾਂਦੇ ਹਨ। ਇੱਕ ਵਾਰ ਵਿੱਚ ਬਹੁਤ ਜ਼ਿਆਦਾ ਗਤੀਵਿਧੀ ਨਾ ਕਰੋ, ਕਿਉਂਕਿ ਇਹ ਤਰੀਕਾ ਸਰੀਰ ਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ।
Published at : 05 Mar 2024 08:32 AM (IST)
ਹੋਰ ਵੇਖੋ





















