ਪੜਚੋਲ ਕਰੋ
ਰੋਜ਼ਾਨਾ ਅੰਡੇ ਖਾਣ ਨਾਲ ਵੀ ਹੁੰਦੇ ਖਤਰਨਾਕ ਸਾਈਡ-ਇਫੈਕਟਸ
ਰੋਜ਼ਾਨਾ ਅੰਡੇ ਖਾਣ ਨਾਲ ਵੀ ਹੁੰਦੇ ਖਤਰਨਾਕ ਸਾਈਡ-ਇਫੈਕਟਸ
1/6

ਅੰਡਾ ਸਰੀਰ ਲਈ ਪ੍ਰੋਟੀਨ ਦਾ ਸਰਬੋਤਮ ਤੇ ਸਸਤਾ ਸਰੋਤ ਹੈ। ਇਹ ਇਕ ਬਹੁਤ ਵਧੀਆ ਸਿਹਤਮੰਦ ਭੋਜਨ ਹੈ ਜੋ ਕਿ ਉਬਾਲ ਕੇ ਜਾਂ ਪਕਾ ਕੇ ਵਰਤਿਆ ਜਾ ਸਕਦਾ ਹੈ। ਦਿਨ ਵਿਚ ਸਿਰਫ ਦੋ ਅੰਡੇ ਖਾਣਾ ਲਾਲ ਲਹੂ ਦੇ ਸੈੱਲਾਂ ਦੀ ਗਿਣਤੀ ਵਿੱਚ ਸੁਧਾਰ ਲਿਆ ਸਕਦਾ ਹੈ ਤੇ ਭਾਰ ਘਟਾਉਣ ਵਿਚ ਮਦਦਗਾਰ ਹੈ।
2/6

ਆਮ ਤੌਰ 'ਤੇ ਅੰਡੇ ਜ਼ਰੂਰੀ ਪੋਸ਼ਕ ਤੱਤਾਂ ਵਿਚ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਪਰ ਰੋਜ਼ਾਨਾ ਬਹੁਤ ਜ਼ਿਆਦਾ ਅੰਡਿਆਂ ਦੀ ਵਰਤੋਂ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ। ਰੋਜ਼ਾਨਾ ਅੰਡੇ ਖਾਣ ਦੇ ਮਾੜੇ ਪ੍ਰਭਾਵਾਂ ਅਤੇ ਕੁਝ ਫਾਇਦਿਆਂ ਬਾਰੇ ਸਾਨੂੰ ਜਾਣਨਾ ਚਾਹੀਦਾ ਹੈ।
Published at : 07 Jul 2021 03:27 PM (IST)
ਹੋਰ ਵੇਖੋ





















