ਪੜਚੋਲ ਕਰੋ
Dark Circle : ਜਾਣੋਂ ਅੱਖਾਂ ਦੇ ਕਾਲਾਪਨ ਨੂੰ ਦੂਰ ਕਰਨ ਦਾ ਇਲਾਜ
ਘਰੇਲੂ ਮਾਸਕ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਘਰ ਦੇ ਬਣੇ ਮਾਸਕ ਨਾਲ ਅੱਖਾਂ ਨੂੰ ਹਾਈਡਰੇਟ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਖਾਂ ਦੀ ਖੂਬਸੂਰਤੀ ਵੀ ਵਧਦੀ ਹੈ।

Dark Circle
1/8

ਮਾਸਕ ਨੂੰ ਤਿਆਰ ਕਰਨ ਲਈ ਪਪੀਤੇ (papaya) ਦਾ ਛੋਟਾ ਜਿਹਾ ਟੁਕੜਾ ਲਓ। ਹੁਣ ਇਸ ਨੂੰ ਇੱਕ ਕਟੋਰੀ ਵਿੱਚ ਮੈਸ਼ ਕਰੋ। ਇਸ ਤੋਂ ਬਾਅਦ ਇਸ 'ਚ ਨਿੰਬੂ ਦਾ ਰਸ, ਹਲਦੀ ਪਾਊਡਰ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰੋ।
2/8

ਆਈ ਮਾਸਕ ਨੂੰ ਤਿਆਰ ਕਰਨ ਲਈ, ਕੀਵੀ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ 'ਚ ਦਹੀਂ (curd) ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਹੁਣ ਇਸ ਨੂੰ ਅੱਖਾਂ 'ਤੇ ਲਗਾਓ ਅਤੇ ਕੁਝ ਦੇਰ ਲਈ ਛੱਡ ਦਿਓ।
3/8

ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਜ਼ਿਆਦਾ ਹਨ, ਤਾਂ ਇਸਦੇ ਲਈ ਘਰੇਲੂ ਮਾਸਕ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਘਰ ਦੇ ਬਣੇ ਮਾਸਕ ਨਾਲ ਅੱਖਾਂ ਨੂੰ ਹਾਈਡਰੇਟ ਰੱਖਿਆ ਜਾ ਸਕਦਾ ਹੈ।
4/8

ਡਾਰਕ ਸਰਕਲ ਦਾ ਮਤਲਬ ਹੈ ਕਿ ਆਂਖਾਂ ਅਤੇ ਉਸਦੇ ਆਲੇ-ਦੁਆਲੇ ਦੇ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਹਨ।
5/8

ਸਭ ਤੋਂ ਆਮ ਕਾਰਨ ਲੰਬੇ ਸਮੇਂ ਤੱਕ ਲੈਪਟਾਪ 'ਤੇ ਕੰਮ ਕਰਨਾ ਅਤੇ ਇੱਕ ਗੈਰ-ਸਿਹਤਮੰਦ ਜੀਵਨ ਸ਼ੈਲੀ ਦਾ ਪਾਲਣ ਕਰਨਾ ਹੋ ਸਕਦਾ ਹੈ। ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਜ਼ਿਆਦਾ ਹਨ।
6/8

ਅੱਖਾਂ ਦੀ ਚੰਗੀ ਸਿਹਤ ਲਈ ਭੋਜਨ ਵਿੱਚ ਓਮੇਗਾ-3 ਫੈਟੀ ਐਸਿਡ, ਲੂਟੀਨ, ਜ਼ਿੰਕ ਆਦਿ ਸ਼ਾਮਿਲ ਕਰੋਂ। ਜਿਸ ਨਾਲ ਲੰਬੇ ਸਮੇ ਤੱਕ ਤੁਹਾਡੀ ਨਜ਼ਰ ਵੀ ਠੀਕ ਰਹੇਗੀ।
7/8

ਅੱਖਾਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਖਾਂ 'ਚ ਕਾਲੇ ਘੇਰੇ, ਅੱਖਾਂ ਦੇ ਆਲੇ-ਦੁਆਲੇ ਸੋਜ, ਝੁਰੜੀਆਂ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣਾ ਸੁਭਾਵਿਕ ਹੈ।
8/8

ਕੀਵੀ ਆਈ ਮਾਸਕ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਮਾਸਕ ਨੂੰ ਘਰ ਵਿੱਚ ਹੀ ਤਿਆਰ ਕਰਕੇ ਅੱਖਾਂ ’ਤੇ ਲਾਉ ਨਾਲ ਕਾਲਾਪਨ ਦੂਰ ਹੋ ਸਕਦਾ ਹੈ।
Published at : 13 Sep 2022 02:27 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
