ਪੜਚੋਲ ਕਰੋ
Health Tips: ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰੋ ਆਹ ਚੀਜਾਂ, ਦਿਮਾਗ ਰਹੂ ਤਰੋਤਾਜ਼ਾ
Health Tips - ਅੱਜਕਲ ਗਲਤ ਖਾਣ-ਪਾਣ ਅਤੇ ਭੱਜ-ਦੌੜ ਦੀ ਜਿੰਦਗੀ ਕਰਕੇ ਸਾਡਾ ਦਿਮਾਗ ਘੱਟ ਕੰਮ ਕਰਦਾ ਹੈ ਜਾਂ ਫਿਰ ਅਸੀਂ ਚਿੜਚਿੜੇ ਸੁਭਾਅ ਦੇ ਬਣ ਗਏ ਹਾਂ। ਹਰ ਦਿਨ ਕੰਮ ਵਿੱਚ ਰੁਝੇ ਹੋਣ ਕਰਕੇ ਅਸੀਂ ਸਟਰੈੱਸ ਦੇ ਮਰੀਜ਼ ਬਣ ਗਏ ਹਾਂ।
Health Tips
1/7

ਇਸ ਕਾਰਨ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਕੋਈ ਵੀ ਗੱਲ ਯਾਦ ਕਰਨ ਵਿੱਚ ਸਮਾਂ ਲੱਗਦਾ ਹੈ ਤੇ ਕੰਮ ਵਿੱਚ ਵੀ ਮਨ ਨਹੀਂ ਲੱਗਦਾ ਹੈ।
2/7

ਆਪਣੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਲਈ ਤੁਸੀਂ ਹਮੇਸ਼ਾ ਖੁਸ਼ ਰਹੋ। ਕਿਉਂਕਿ ਖੁਸ਼ ਰਹਿਣ ਨਾਲ ਸਾਡਾ ਸੁਭਾਅ ਵੀ ਖੁਸ਼ਨੁਮਾ ਰਹਿੰਦਾ ਹੈ।
Published at : 20 Feb 2024 12:05 PM (IST)
ਹੋਰ ਵੇਖੋ





















