ਪੜਚੋਲ ਕਰੋ
Teeth Care : ਕੀ ਤੁਸੀ ਵੀ ਹੋ ਦੰਦਾਂ ਨੂੰ ਕੀੜਾ ਲੱਗਣ 'ਤੇ ਪ੍ਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਉਪਾਅ ਮਿਲੇਗੀ ਰਾਹਤ
Teeth Care : ਜ਼ਿਆਦਾ ਮਿਠਾਈਆਂ ਦਾ ਸੇਵਨ ਕਰਨਾ, ਦੰਦਾਂ ਦੀ ਸਫਾਈ ਨਾ ਕਰਨਾ ਅਤੇ ਸਮੇਂ ਸਿਰ ਪਲਾਕ ਤੋਂ ਛੁਟਕਾਰਾ ਨਾ ਪਾਉਣਾ ਦੰਦਾਂ ਦੇ ਸੜਨ ਦਾ ਕਾਰਨ ਬਣਦਾ ਹੈ। ਦੰਦਾਂ ਦੇ ਸੜਨ ਨੂੰ ਕੀੜਾ ਲੱਗਣਾ ਜਾਂ ਕੈਵਿਟੀ ਵੀ ਕਿਹਾ ਜਾਂਦਾ ਹੈ।
Teeth Care
1/7

ਜਦੋਂ ਦੰਦ ਸੜਨ ਲੱਗਦੇ ਹਨ, ਤਾਂ ਉਹ ਅੰਦਰੋਂ ਖੋਖਲੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਹਰ ਰੋਜ਼ ਦੰਦਾਂ ਵਿੱਚ ਦਰਦ ਦੀ ਸ਼ਿਕਾਇਤ ਹੁੰਦੀ ਹੈ ਅਤੇ ਦੰਦਾਂ ਦਾ ਸੜਨਾ ਵੀ ਦੰਦਾਂ ਦੇ ਟੁੱਟਣ ਦਾ ਕਾਰਨ ਬਣ ਜਾਂਦਾ ਹੈ।
2/7

ਅਜਿਹੀ ਸਥਿਤੀ ਵਿੱਚ ਸਮੇਂ ਸਿਰ ਇਸ ਸੜਨ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ। ਆਓ ਜਾਣਦੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਾ ਕੇ ਦੰਦਾਂ 'ਤੇ ਲਗਾਓ ਤਾਂ ਕਿ ਦੰਦਾਂ ਦੀ ਕੈਵਿਟੀ ਠੀਕ ਹੋ ਜਾਵੇ ਅਤੇ ਦੰਦਾਂ ਦੀ ਸੜਨ ਨੂੰ ਦੂਰ ਕਰਨ 'ਚ ਕਿਹੜੇ ਘਰੇਲੂ ਨੁਸਖੇ ਵਧੀਆ ਅਸਰ ਦਿਖਾਉਂਦੇ ਹਨ।
Published at : 19 Mar 2024 07:26 AM (IST)
ਹੋਰ ਵੇਖੋ





















