ਪੜਚੋਲ ਕਰੋ
Itchy Eyes : ਪ੍ਰਦੂਸ਼ਣ ਕਾਰਨ ਅੱਖਾਂ ਦੀ ਜਲਣ ਕਰ ਰਹੀ ਤੰਗ ਨਾ ਕਰੋ ਇਹ ਆਸਾਨ ਉਪਾਅ
ਦੀਵਾਲੀ ਤੋਂ ਬਾਅਦ ਮੌਸਮ ਠੰਢਾ ਹੋਣਾ ਸ਼ੁਰੂ ਹੋ ਗਿਆ ਹੈ। ਸਵੇਰੇ-ਸ਼ਾਮ ਠੰਢ ਵਧਣ ਲੱਗੀ ਹੈ ਅਤੇ ਇਸ ਠੰਢ ਦੇ ਨਾਲ ਅੱਖਾਂ 'ਚ ਹਲਕੀ ਖੁਜਲੀ ਦੀ ਸਮੱਸਿਆ ਹੋ ਰਹੀ ਹੈ।
Eye care
1/9

ਦੀਵਾਲੀ ਤੋਂ ਬਾਅਦ ਪਟਾਕਿਆਂ ਦੇ ਧੂੰਏਂ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅੱਖਾਂ ਵਿੱਚ ਖੁਜਲੀ, ਜਲਨ, ਖੁਸ਼ਕੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
2/9

ਜੇਕਰ ਤੁਹਾਡੀਆਂ ਅੱਖਾਂ ਸੰਵੇਦਨਸ਼ੀਲ ਹਨ ਅਤੇ ਬਦਲਦੇ ਮੌਸਮਾਂ ਦੌਰਾਨ ਤੁਹਾਨੂੰ ਅਕਸਰ ਸਮੱਸਿਆਵਾਂ ਰਹਿੰਦੀਆਂ ਹਨ, ਤਾਂ ਦੀਵਾਲੀ ਤੋਂ ਬਾਅਦ ਤੁਹਾਨੂੰ ਆਪਣਾ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।
Published at : 28 Oct 2022 05:09 PM (IST)
ਹੋਰ ਵੇਖੋ





















