ਪੜਚੋਲ ਕਰੋ
Sweet Potato Salad: ਜੇਕਰ ਤੁਸੀਂ ਵੀ ਸ਼ੂਗਰ ਦੀ ਬਿਮਾਰੀ ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਖਾਓ ਇਹ ਸਬਜ਼ੀ, ਤੁਰੰਤ ਆਵੇਗਾ ਆਰਾਮ
Sweet Potato Salad: ਸ਼ਕਰਕੰਦੀ ਹੈਲਥੀ ਸਬਜ਼ੀਆਂ ਵਿੱਚੋਂ ਇੱਕ ਹੈ ਅਤੇ ਫਾਈਬਰ ਨਾਲ ਭਰਪੂਰ ਹੈ। ਇਹ ਭਾਰ ਘਟਾਉਣ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ।
Sweet Potato
1/6

ਇਸ ਖਾਸ ਸਲਾਦ ਨੂੰ ਤੁਸੀਂ ਰਸੋਈ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਨੂੰ ਕਿਸੇ ਵੀ ਵੇਲੇ ਖਾਦਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਖਾਣੇ ਦੀ ਥਾਂ ਸਿਰਫ ਸਲਾਦ ਵਿੱਚ ਹੀ ਖਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਸੁਪਰਫੂਡ ਸਲਾਦ ਵਿੱਚ ਚੁਕੰਦਰ ਅਤੇ ਗਾਜਰ ਵੀ ਹੁੰਦੇ ਹਨ ਜੋ ਵਿਟਾਮਿਨ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਪੋਸ਼ਣ ਪੱਖੋਂ ਵੀ ਭਰਪੂਰ ਹੁੰਦਾ ਹੈ।
2/6

ਪ੍ਰੈਸ਼ਰ ਕੁੱਕਰ ਜਾਂ ਮਾਈਕ੍ਰੋਵੇਵ ਵਿੱਚ ਸ਼ਕਰਕੰਦੀ ਨੂੰ ਉਬਾਲੋ। ਉਬਾਲਣ ਤੋਂ ਬਾਅਦ ਇਸ ਨੂੰ ਛਿੱਲ ਲਓ ਅਤੇ ਛੋਟੇ ਟੁਕੜਿਆਂ ਵਿਚ ਕੱਟ ਲਓ।
3/6

ਇੱਕ ਪੈਨ ਵਿੱਚ ਜੈਤੂਨ ਦਾ ਤੇਲ ਗਰਮ ਕਰੋ। ਹੁਣ ਬਰੋਕਲੀ, ਗਾਜਰ, ਚੁਕੰਦਰ ਅਤੇ ਸ਼ਕਰਕੰਦੀ ਪਾਓ।
4/6

ਸਬਜ਼ੀਆਂ ਨੂੰ ਕੁਝ ਮਿੰਟਾਂ ਲਈ ਹਲਕਾ ਫਰਾਈ ਕਰੋ।
5/6

ਤੁਹਾਨੂੰ ਜ਼ਿਆਦਾ ਦੇਰ ਤੱਕ ਨਹੀਂ ਤਲਣਾ ਚਾਹੀਦਾ ਕਿਉਂਕਿ ਸਬਜ਼ੀਆਂ ਨੂੰ ਕ੍ਰਿਸਪੀ ਹੋਣਾ ਚਾਹੀਦਾ ਹੈ।
6/6

ਸਬਜ਼ੀਆਂ ਨੂੰ ਇੱਕ ਕਟੋਰੇ ਵਿੱਚ ਪਾਓ। ਹੁਣ ਨਿੰਬੂ ਦਾ ਰਸ, ਚਾਟ ਮਸਾਲਾ ਅਤੇ ਨਮਕ ਪਾਓ। ਚੰਗੀ ਤਰ੍ਹਾਂ ਮਿਕਸ ਕਰਕੇ ਸਰਵ ਕਰੋ।
Published at : 23 Sep 2023 08:56 PM (IST)
ਹੋਰ ਵੇਖੋ
Advertisement
Advertisement

















