ਪੜਚੋਲ ਕਰੋ
Vitamins E : ਜਾਣੋ ਕੈਪਸੂਲ ਤੋਂ ਇਲਾਵਾ ਵਿਟਾਮਿਨ ਈ ਦੇ ਮੁੱਖ ਸਰੋਤ ਕੀ ਹਨ ?
ਵਿਟਾਮਿਨ ਈ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ ਇਹ ਸਰੀਰ ਵਿੱਚ ਵਾਲਾ, ਚਮੜੀ ਅਤੇ ਸਰੀਰ ਦੇ ਹੋਰ ਕਈ ਅੰਗ ਦੇ ਵਿਕਾਸ ਵਿੱਚ ਮਦਦ ਕਰਦਾ ਹੈ।
Vitamins-E
1/9

ਬਦਾਮ ਵਿਟਾਮਿਨ ਈ ਦਾ ਬਹੁਤ ਵਧੀਆ ਸਰੋਤ ਹਨ। ਇਸ ਤੋਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ।
2/9

ਕੱਦੂ ਅਤੇ ਕੱਦੂ ਦੇ ਬੀਜਾਂ ਵਿੱਚ ਵਿਟਾਮਿਨ ਈ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ।
Published at : 19 Sep 2022 11:20 AM (IST)
ਹੋਰ ਵੇਖੋ





















