ਪੜਚੋਲ ਕਰੋ

ਗਰਮੀ ਤੋਂ ਰਾਹਤ ਪਾਉਣ ਲਈ ਘਰ 'ਚ ਹੀ ਬਣਾਓ ਸਵਾਦਿਸ਼ਟ ਕੁਲਫੀ, ਇੰਝ ਕਰੋ ਤਿਆਰ

Food: ਗਰਮੀ ਤੋਂ ਬਚਣ ਲਈ ਅੱਜ ਕੱਲ੍ਹ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਜਿਸ ਵਿੱਚ ਆਈਸਕ੍ਰੀਮ ਜਾਂ ਕੁਲਫੀ ਖਾਣ ਦਾ ਰੁਝਾਨ ਕਾਫੀ ਵੱਧ ਗਿਆ ਹੈ। ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਚੱਲ ਰਹੀਆਂ ਹਨ। ਅਜਿਹੇ ਦੇ ਵਿੱਚ ਤੁਸੀਂ ਬਹੁਤ ਹੀ ਆਰਾਮ

ਸਵਾਦਿਸ਼ਟ ਕੁਲਫੀ- image source: google

1/9
ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਚੱਲ ਰਹੀਆਂ ਹਨ। ਅਜਿਹੇ ਦੇ ਵਿੱਚ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਘਰ ਦੇ ਵਿੱਚ ਕੁਲਫੀ ਨੂੰ ਤਿਆਰ ਕਰ ਸਕਦੇ ਹੋ।

2/9
ਇਸ ਲਈ, ਤੁਸੀਂ ਆਸਾਨੀ ਨਾਲ ਘਰ ਵਿੱਚ ਕਾਜੂ ਬਦਾਮ ਕੁਲਫੀ ਬਣਾਉਣ ਦਾ ਆਨੰਦ ਲੈ ਸਕਦੇ ਹੋ। ਗਰਮੀਆਂ ਵਿੱਚ ਠੰਡੀਆਂ ਚੀਜ਼ਾਂ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਆਓ ਜਾਣਦੇ ਹਾਂ ਠੰਡੀ ਕਾਜੂ ਬਦਾਮ ਦੀ ਕੁਲਫੀ ਨੂੰ ਬਣਾਉਣ ਬਾਰੇ।

3/9
ਸਮੱਗਰੀ: ਫੁੱਲ ਕਰੀਮ ਦੁੱਧ - 1 ਲੀਟਰ, ਕਾਜੂ - 1/2 ਕੱਪ , ਬਦਾਮ - 1/4 ਕੱਪ , ਖੰਡ - 3/4 ਕੱਪ (ਸਵਾਦ ਅਨੁਸਾਰ), ਇਲਾਇਚੀ ਪਾਊਡਰ - 1/4 ਚਮਚ, ਕੇਵੜੇ ਦਾ ਪਾਣੀ - 2 ਬੂੰਦਾਂ

4/9
ਕੁਲਫੀ ਬਣਾਉਣ ਦਾ ਤਰੀਕਾ- ਦੁੱਧ ਨੂੰ ਵੱਡੇ ਭਾਂਡੇ 'ਚ ਉਬਾਲੋ। ਘੱਟ ਅੱਗ 'ਤੇ, ਦੁੱਧ ਨੂੰ ਲਗਾਤਾਰ ਹਿਲਾਉਂਦੇ ਹੋਏ ਉਬਾਲੋ ਜਦੋਂ ਤੱਕ ਕਿ ਇਹ ਲਗਭਗ ਅੱਧੀ ਮਾਤਰਾ ਤੋਂ ਘੱਟ ਨਾ ਹੋ ਜਾਵੇ। ਇਸ ਕੰਮ ਵਿੱਚ ਤੁਹਾਨੂੰ ਲਗਭਗ 30-40 ਮਿੰਟ ਲੱਗ ਸਕਦੇ ਹਨ।

5/9
ਦੁੱਧ ਨੂੰ ਕੁੱਝ-ਕੁੱਝ ਸਮੇਂ ਬਾਅਦ ਹਿਲਾਉਂਦੇ ਰਹੋ, ਤਾਂ ਕਿ ਇਹ ਹੇਠਾਂ ਸੜ ਨਾ ਜਾਵੇ। ਸਿਰਫ ਘੱਟ ਅੱਗ ਦੀ ਵਰਤੋਂ ਕਰੋ।

6/9
ਖੰਡ ਪਾਓ ਅਤੇ ਲਗਾਤਾਰ ਹਿਲਾਉਂਦੇ ਹੋਏ ਖੰਡ ਨੂੰ ਘੁਲਣ ਦਿਓ। ਤੁਸੀਂ ਆਪਣੇ ਸਵਾਦ ਦੇ ਅਨੁਸਾਰ ਖੰਡ ਦੀ ਮਾਤਰਾ ਵਧਾ ਜਾਂ ਘਟਾ ਸਕਦੇ ਹੋ।

7/9
ਇਸ ਤੋਂ ਬਾਅਦ ਅੱਗ ਨੂੰ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਥੋੜ੍ਹਾ ਠੰਡਾ ਹੋਣ ਦਿਓ। ਇਲਾਇਚੀ ਪਾਊਡਰ ਅਤੇ ਕੇਵੜਾ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਕੁਲਫੀ ਦੇ ਮੋਲਡ ਨੂੰ ਸਾਫ਼ ਕਰੋ ਅਤੇ ਇਸ ਮਿਸ਼ਰਣ ਨਾਲ ਭਰ ਦਿਓ। ਮਿਸ਼ਰਣ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ।

8/9
ਜਦੋਂ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ ਨੂੰ ਘੱਟੋ-ਘੱਟ 8 ਘੰਟੇ ਜਾਂ ਰਾਤ ਭਰ ਲਈ ਫ੍ਰੀਜ਼ਰ 'ਚ ਰੱਖੋ। ਜੰਮੀ ਹੋਈ ਕੁਲਫੀ ਨੂੰ ਮੋਲਡ ਤੋਂ ਹਟਾਉਣ ਲਈ, ਚਾਕੂ ਦੀ ਮਦਦ ਨਾਲ ਕਿਨਾਰਿਆਂ ਨੂੰ ਹੌਲੀ-ਹੌਲੀ ਛੱਡ ਦਿਓ। ਮੋਲਡ ਨੂੰ ਥੋੜੇ ਜਿਹੇ ਕੋਸੇ ਪਾਣੀ ਵਿੱਚ ਕੁੱਝ ਸਕਿੰਟਾਂ ਲਈ ਡੁਬੋ ਦਿਓ ਅਤੇ ਫਿਰ ਹੌਲੀ ਹੌਲੀ ਕੁਲਫੀ ਨੂੰ ਬਾਹਰ ਕੱਢੋ।

9/9
ਤੁਸੀਂ ਇਸ ਨੂੰ ਆਪਣੀ ਪਸੰਦ ਅਨੁਸਾਰ ਸੁੱਕੇ ਮੇਵੇ ਜਾਂ ਚਿਰੋਂਜੀ ਨਾਲ ਗਾਰਨਿਸ਼ ਕਰਕੇ ਸਰਵ ਕਰ ਸਕਦੇ ਹੋ। ਤੁਹਾਡੀ ਸੁਆਦੀ ਅਤੇ ਖੁਸ਼ਬੂਦਾਰ ਕਾਜੂ ਬਦਾਮ ਕੁਲਫੀ ਤਿਆਰ ਹੈ। ਆਪਣੇ ਬੱਚਿਆਂ ਨੂੰ ਇਹ ਸੁਆਦਿਸ਼ਟ ਕੁਲਫੀ ਸਰਵ ਕਰੋ।

ਹੋਰ ਜਾਣੋ ਲਾਈਫਸਟਾਈਲ

View More
Advertisement
Advertisement
Advertisement

ਟਾਪ ਹੈਡਲਾਈਨ

ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?

ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ

ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ

ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਤਿਰੂਪਤੀ ਮੰਦਿਰ ਤੋਂ ਕੱਢੇ ਜਾਣਗੇ ਸਾਰੇ ਗ਼ੈਰ-ਹਿੰਦੂ ਕਰਮਚਾਰੀ, ਟਰੱਸਟ ਨੇ ਕੀਤਾ ਵੱਡਾ ਐਲਾਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਬੇਅਦਬੀ ਮਾਮਲੇ 'ਚ ਵੱਡਾ ਬਿਆਨ
ਪੰਜਾਬ 'ਚ ਵਾਪਰੀ ਵੱਡੀ ਵਾਰਦਾਤ! ਜਵਾਈ ਨੇ ਕੀਤਾ ਸੱਸ ਦਾ ਕਤਲ

ਮੁੱਖ ਮੰਤਰੀ ਮਾਨ ਦੀ ਗਵਰਨਰ ਨਾਲ ਮੁਲਾਕਾਤ, 40 ਮਿੰਟ ਤੱਕ ਚੱਲੀ ਮੀਟਿੰਗ, ਮੰਤਰੀ ਮੰਡਲ ‘ਚ ਫੇਰਬਦਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ

ਕਾਮੇਡੀਅਨ ਕੁਨਾਲ ਕਾਮਰਾ ਤੋਂ ਮੁੰਬਈ ਪੁਲਿਸ ਨੇ ਕੀਤੀ ਪੁੱਛਗਿੱਛ, ਕਿਹਾ- ਮੈਂ ਕਾਨੂੰਨ ਦੀ ਪਾਲਣਾ ਕਰਾਂਗਾ ਪਰ ਮੁਆਫੀ ਨਹੀਂ ਮੰਗਾਂਗਾ !

Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ

Embed widget